ਜੰਮੂ ਚ ਸ਼ਹੀਦ ਹੋਏ ਗੱਜਣ ਸਿੰਘ ਦੇ ਪਰਿਵਾਰ ਦੀ ਕਹਾਣੀ ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ ਦੋਸਤੋ ਇਹ ਜਾਣਦਿਆਂ ਕਿ ਪਿਛਲੀ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਵਿੱਚ ਅਤਿਵਾਦੀਆਂ ਨਾਲ ਮੁਕਾਬਲਾ ਹੋਇਆ ਜਿਸ ਵਿੱਚ ਬਹੁਤ ਹੀ ਬਹਾਦਰੀ ਨਾਲ ਸਾਡੀ ਫ਼ੌਜੀ ਜਵਾਨਾਂ ਨੇ ਮੁਕਾਬਲਾ ਕੀਤਾ ਅਤਿਵਾਦੀਆਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਇਸੇ ਮੁਕਾਬਲੇ ਵਿਚ ਪੰਜ ਫੌਜੀ ਜਵਾਨ ਵੀ ਸ਼ਹੀਦ ਹੋ ਗਏ ਜਿਨ੍ਹਾਂ ਵਿਚੋਂ ਚਾਰ ਫ਼ੌਜੀ ਜਵਾਨ ਪੰਜਾਬ ਦੇ ਸੀ ਉਨ੍ਹਾਂ ਵਿਚ ਇਸੇ ਸਰਦਾਰ ਗੱਜਣ ਸਿੰਘ ਚੌਕੀ ਪਿੰਡ ਪਰਚੰਦਾ ਨੂਰਪੁਰ ਬੇਦੀ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਰਹਿਣ ਵਾਲੇ ਸੀ ਉਨ੍ਹਾਂ ਦੀ ਉਮਰ ਬਹੁਤ ਹੀ ਛੋਟੀ ਸੀ ਪਰ ਜਿਗਰਾ ਬਹੁਤ ਵੱਡਾ
ਸੀ ਉਨ੍ਹਾਂ ਦਾ ਇਸੇ ਕਾਰਨ ਉਨ੍ਹਾਂ ਨੇ ਆਤੰਕਵਾਦੀਆਂ ਨੂੰ ਤੇ ਹੋਏ ਅਤਿਵਾਦੀਆਂ ਨੂੰ ਵੀ ਢੇਰ ਕੀਤਾ ਬਚਪਨ ਤੋਂ ਹੀ ਗੱਜਣ ਸਿੰਘ ਬਹੁਤ ਬਹਾਦਰ ਸੀ ਪੜ੍ਹਾਈ ਵਿੱਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਤੇ ਉਸ ਦਾ ਬਚਪਨ ਤੋਂ ਇਹ ਸੁਪਨਾ ਸੀ ਕਿ ਆਪਣੇ ਦੇਸ਼ ਦੀ ਸੇਵਾ ਕਰਨੀ ਹੈ ਇਸੇ ਕਾਰਨ ਉਹ ਫੌਜ ਵਿੱਚ ਭਰਤੀ ਹੋ ਗਿਆ ਤੇ ਗੱਜਣ ਸਿੰਘ ਦਾ ਵਿਆਹ ਫਰਵਰੀ ਵਿੱਚ ਹੀ ਹੋਇਆ ਸੀ ਤਾਹੀਓਂ ਕਿਸਾਨ ਨਾਂ ਦੇ ਨਾਲ ਵੀ ਜੁੜਿਆ ਹੋਇਆ ਸੀ ਤੂੰ ਕਿਸਾਨੀ ਦੇ ਨਾਲ ਅਥਾਹ ਪਿਆਰ ਸੀ ਇਸੇ ਕਾਰਨ ਜਦੋਂ ਗੱਜਣ ਸਿੰਘ ਦਾ ਵਿਆਹ ਹੋਇਆ ਉਸ ਨੇ ਕਿਰਪਾਨ ਦੀ ਤਾਂ ਕਿਸਾਨੀ ਝੰਡਾ ਹੱਥ ਵਿੱਚ ਫੜ ਕੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਇਆ ਉਸ ਸਮੇਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਸੀ ਵਸਤੂ ਬਡ਼ਾ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਟਰੈਕਟਰ ਤੇ ਹੀ ਕੱਜਣ ਸਿੰਘ ਡੋਲੀ ਲੈ ਕੇ ਆਇਆ ਚਾਹੇ ਕਿਸਾਨਾਂ ਦਾ ਸਾਥ ਦਿੱਤਾ ਅਜੇ ਗੱਜਣ ਸਿੰਘ ਦੇ
ਬਿਆਨ ਉਸ ਸਾਲ ਵੀ ਪੂਰਾ ਨਹੀਂ ਹੋਇਆ ਸੀ ਤੇ ਵਿਆਹ ਤੇ ਚਾਹ ਦੀ ਅਜੇ ਤੱਕ ਗੱਜਣ ਸਿੰਘ ਨੇ ਪੂਰੇ ਨਹੀਂ ਕੀਤੇ ਸੀ ਪਰ ਆਪਣੇ ਦੇਸ਼ ਦੀ ਖਾਤਰ ਗੱਜਣ ਸਿੰਘ ਨੇ ਜਾਨ ਵਾਰ ਦਿੱਤੀ ਅਤਿਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਗੱਜਣ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਇਹ ਆਪਣੀ ਇੱਕ ਸੈਲਫੀ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਡਿਊਟੀ ਤੇ ਤੈਨਾਤ ਨਜ਼ਰ ਆ ਰਹੇ ਸੀ ਤੇ ਕਾਫੀ ਖੁਸ਼ ਵੀ ਸੀ ਜ਼ਿਕਰਯੋਗ ਹੈ ਕਿ ਲਗਪਗ ਦੋ ਦਿਨ ਬਾਅਦ ਹੀ ਗੱਜਣ ਸਿੰਘ ਨੇ ਆਪਣੇ ਪਿੰਡ ਵਾਪਸ ਘਰ ਆਉਣਾ ਸੀ ਪਰ
ਨਾਲ ਮੁਕਾਬਲੇ ਦੌਰਾਨ ਲੋਹਾ ਲੈਂਦੇ ਹੋਏ ਗੱਜਣ ਸਿੰਘ ਸ਼ਹੀਦ ਹੋ ਗਏ ਚਾਹੇ ਗੱਜਣ ਸਿੰਘ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ ਉਸ ਧੋ ਕੇ ਪਰ ਦੇਸ਼ ਲਈ ਜੋ ਉਨ੍ਹਾਂ ਨੇ
ਆਪਣੀ ਜਾਨ ਮਾਰੀਆ ਇਸ ਕਾਰਨ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੂਗਾ ਸੋ ਦੋਸਤੋ ਗੱਜਣ ਸਿੰਘ ਦੀ ਬਹਾਦਰੀ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਤੇ ਪੰਜਾਹ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ