ਜੰਮਦੀ ਬੱਚੀ ਕੁੜੀ ਪੇਟੀ ਚੋਂ ਮਿਲੀ

ਸਤਿ ਸ੍ਰੀ ਅਕਾਲ ਜੀ ਵੱਡੀ ਖ਼ਬਰ ਲੈ ਕੇ ਆਏ ਹਾਂ ਛੋਟੀ ਬੱਚੀ ਜੋ ਇਕ ਦੋ ਦਿਨਾਂ ਦੀ ਹੋਣੀ ਮਾਂ ਪਿਉ ਨੇ ਉਸ ਨੂੰ ਕੁੜੀ ਵਾਲੀ ਪੇਟੀ ਵਿਚ ਸੁੱਟ ਦਿੱਤਾ ਜੋ ਬੜੀ ਗਲਤ ਗੱਲ ਹੈ ਇਹ ਤਾਂ ਕਦੀ ਵੀ ਕਰਨਾ ਨਹੀਂ ਚਾਹੀਦਾ ਪੁੱਤ ਤੇ ਧੀ ਦੇ ਵਿੱਚ ਕੋਈ ਵੀ ਫਰਕ ਨਹੀਂ ਸਮਝਣਾ ਚਾਹੀਦਾ ਅਨਪੜ੍ਹ ਲੋਕ ਢਿੱਡੋਂ ਜੰਮੀ ਬੱਚੀ ਨੂੰ ਕਿਵੇਂ ਏਦਾਂ ਸੁੱਟ ਸਾਦੇ ਨੀਂ ਇਹੋ ਜਿਹੇ ਪਾਪੀਆਂ ਨੂੰ ਨਰਕ ਵਿੱਚ ਵੀ ਥਾਂ ਨਹੀਂ ਮਿਲਦੀ ਉਨ੍ਹਾਂ ਨੇ ਤਾਂ ਬੱਚੀ ਨੂੰ ਸੁੱਟ ਕੱਤਿਆ ਪਰ ਇੱਕ ਔਰਤ ਨੇ ਬੱਚੀ ਨੂੰ ਵੇਖ ਫੜਿਆ ਤੇ ਬਾਬਿਆਂ ਨੂੰ ਆਵਾਜ਼ ਦਿੱਤੀ ਬਾਬਿਓ ਨਾ ਲੋਕਾਂ ਤੇ ਤੂੰ ਤੂੰ ਘਰ ਲੱਗੇ ਜਿਨ੍ਹਾਂ ਨੇ ਇਹੋ ਜਿਹੀ ਗੰਦੀ ਹਰਕਤ ਕੀਤੀ ਇਕ

ਪਰਸੈਂਟ ਵੀ ਸ਼ਰਮ ਨਹੀਂ ਆਈ ਕਿ ਬੱਚੀ ਇਕ ਦੋ ਦਿਨਾਂ ਦੀ ਹੈ ਕੀ ਹੈ ਕੂੜੇ ਵਿੱਚ ਸੁੱਟਾਂਗੇ ਦਾਊਦ ਦਾ ਕੀ ਹਾਲ ਹੋਊ ਰੋਂਦੀ ਦੀ ਵਾਜ ਸੁਣ ਇਕ ਔਰਤ ਨੇ ਚੁੱਕ ਤਾਂ ਲਿਆ ਤੇ ਆਪਣੇ ਘਰ ਲੈ ਗਈ ਸੀ ਜਦੋਂ ਉਸਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤੇ ਬੱਚੀ ਦੀ ਕਿਸਮਤ ਜੰਮਦੀ ਨੂੰ ਕਰੋਡ਼ ਪਈਆਂ ਮਿਲ ਗਿਆ ਇਹ ਹਾਲੇ ਤੱਕ ਨਹੀਂ ਪਤਾ ਲੱਗਾ ਕਰੋੜ ਕਿੱਥੋਂ ਆਇਆ ਕਿੰਨੇ ਦਿੱਤਾ ਜਦ ਵੀਡੀਓ ਵੈੱਬ ਹੋਈ ਬੱਚੀ ਦੀ ਕਿੰਨਾ ਡੀ ਏ ਬਚੀ ਸੀ ਉਨ੍ਹਾਂ ਨੂੰ ਪਹਿਲਾਂ ਤੋਂ ਪਤਾ ਨਹੀਂ ਲੱਗਾ ਜਦ ਲੋਕੇਸ਼ਨ ਸਾਰਾ ਕੁਝ ਦੱਸਿਆ ਕਿ ਬੱਚੀ ਤੋਂ ਫੜੀ ਫੁੱਟਬਾਲ ਵਗੈਰਾ ਵਾਇਰਲ ਹੋਈਆਂ ਤਾਂ ਬੱਚੀ ਨੂੰ ਲੈਣ ਲਈ ਆਏ

ਤੇ ਬੜੀ ਸ਼ਰਮਿੰਦਗੀ ਗੱਲ ਹੈ ਪੈਸਿਆਂ ਲਈ ਵੀਰ ਬੱਚੀ ਨੂੰ ਲੈਣ ਨਾਲ ਹੀ ਉਨ੍ਹਾਂ ਨਿਰਦੇਸ਼ਤ ਕਰ ਕੇ ਜੇਲ੍ਹ ਵਿੱਚ ਸੁੱਟਿਆ ਨਿੱਕਡ਼ੀ ਸਜਾ ਦਿੱਤੀ ਗਈ ਦਿੱਲੀ ਦੇ ਲੋਕਾਂ ਨੇ ਤਾਂ ਇਹ ਹੋਣਾ ਚਾਹੀਦਾ ਹੈ ਜੋ ਬੱਚੀਆਂ ਦਾ ਕੁੜੀਆਂ ਦਾ ਹੱਕ ਤੇ ਉਨ੍ਹਾਂ ਦੀ ਏਦਾਂ ਹੀ ਰੂਹ ਸੜਨੀ ਚਾਹੀਦੀ ਹੈ ਕਰੜੀ ਸਜ਼ਾ ਦੇਣੀ ਚਾਹੀਦੀ ਹੈ ਸਰਕਾਰ ਨੂੰ ਇਹੋ ਜਿਹੇ ਲੋਕਾਂ ਲਈ ਸਖ਼ਤ ਸਜ਼ਾ ਬਣਾਉਣਗੇ ਜੀ ਜੇ ਕਿਸੇ ਨੇ ਏਦਾਂ ਦੀ ਹਰਕਤ ਕੀਤੀ ਜਾਂ ਜਦ ਬੱਚੀ ਹੋਸਪਿਟਲ ਰਿਲੀਜਨ ਮਿਲੇਗੀ ਨਾਲ ਹੀ ਉਨ੍ਹਾਂ ਦੇ ਆਧਾਰ ਕਾਰਡ ਵੋਟਰ ਕਾਰਡ ਲੈ ਲੈਣੇ ਚਾਹੀਦੇ ਨੇ ਤੇ ਤਿਲਾਂ ਚੋਂ ਮਿਲਿਆ ਬਾਅਦ ਚ ਇਕ ਕਰਮਚਾਰੀ ਦਾ ਬਚੀ ਨਾ ਭੁੱਲ ਹੈ ਕਿ ਨਹੀਂ ਜੇ ਨਹੀਂ ਹੈ ਤਿੰਨਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ

Leave a Reply

Your email address will not be published. Required fields are marked *