ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਪਹੇਲੀਆਂ ਦੱਸਾਂਗੇ। ਪਹਿਲੀ ਪਹੇਲੀਆਂ ਦੋਸਤੋ ਅਜਿਹਾ ਕੀ ਹੈ? ਜਿਸ ਵਿੱਚ 4 ਉਂਗਲੀਆਂ ਅਤੇ ਇੱਕ ਅੰਗੂਠਾ ਪਰ ਉਸ ਵਿੱਚ ਜਾਨ ਬਿਲਕੁਲ ਨਹੀਂ ਹੈ। ਇਸ ਦਾ ਜਵਾਬ ਹੱਥਾਂ ਦੇ ਦਸਤਾਨੇ ਹੈ। ਦੁਸਰੀ ਪਹੇਲੀ ਉਹ ਕਿਹੜਾ ਬੈਗ ਹੈ
ਜਿਹੜਾ ਗਿੱਲਾ ਹੋਣ ਤੋਂ ਬਾਅਦ ਕੰਮ ਆਉਂਦਾ ਹੈ। ਇਸਦਾ ਜਵਾਬ ਟੀ ਬੈਗ ਹੈਂ। ਤੀਜੀ ਪਹੇਲੀ ਅਜਿਹੀ ਕਿਹੜੀ ਚੀਜ਼ ਹੈ? ਜਿਸਨੂੰ ਜੇਕਰ ਤੁਸੀਂ ਸਾਫ ਕਰਦੇ ਹੋ ਤਾਂ ਉਹ ਹੋਰ ਜ਼ਿਆਦਾ ਕਾਲੀ ਹੋ ਜਾਂਦੀ ਹੈ। ਇਸ ਦਾ ਜਵਾਬ ਬਲੈਕ ਬੋਰਡ ਹੈ। ਚੋਥੀ ਪਹੇਲੀ ਉਹ
ਕਿਹੜਾ ਸ਼ਬਦ ਹੈ? ਜੋ ਇਕ ਵਾਰ ਬੋਲਣ ਤੇ ਅਲੱਗ ਹੋ ਜਾਂਦਾ ਹੈ। ਇਸ ਦਾ ਜਵਾਬ ਤੁਹਾਡੇ ਬੂੱਲ ਹੈ। ਪੰਜਬੀ ਪਹੇਲੀ ਉਹ ਕਿਹੜੀ ਚੀਜ਼ ਹੈ? ਜਿਹੜੀ ਟੁੱਟ ਜਾਣ ਤੋਂ ਬਾਅਦ ਤੁਹਾਡੇ ਕੰਮ ਆਉਂਦੀ ਹੈ। ਇਸ ਦਾ ਜਵਾਬ ਮੋਬਾਈਲ ਸਿਮ ਹੈ। ਛੇਵੀਂ ਪਹੇਲੀ ਕਾਲੀ
ਕਾਲੀ ਮਾਂ ਲਾਲ-ਲਾਲ ਬੱਚੀ ਜਿਧਰ ਜਾਵੇ ਮਾਂ ਉਧਰ ਜਾ ਕੇ ਬੱਚੇ? ਇਸਦਾ ਜਵਾਬ ਟੇ੍ਨ ਹੈ। ਸਤਵੀਂ ਪਹੇਲੀ ਕਿਸ ਦੇਸ ਵਿਚ ਕੁੱਤਾ ਪਾਲਣ ਤੇ ਤੁਹਾਨੂੰ ਜੇਲ ਹੋ ਸਕਦੀ ਹੈ? ਇਸਦਾ ਜਵਾਬ ਆਇਲੈਂਡ ਦੇਸ਼ ਹੈ। ਅਜਿਹੀਆਂ ਹੋਰ ਪਹਿਲੀਆ ਦੇਖਣ ਲਈ
ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਪਹੇਲੀਆ ਦੇ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।