ਇੱਕ ਪਿੰਡ ਵਿੱਚ ਇੱਕ ਛੜਾ ਹੁੰਦਾ ਸੀ ਉਹ ਆਪਣੇ ਵੀਰ ਤੇ ਭਾਬੀ ਨਾਲ ਰਹਿੰਦਾ ਸੀ ਤੇ ਉਹ ਆਪਣੀ ਭਾਬੀ ਦੇ ਨਾਲ ਕੰਮ ਵਿੱਚ ਮਦਦ ਕਰਦਾ ਸੀ ਕਿਉਂਕਿ ਉਸ ਨੂੰ ਆਪਣੀ ਭਾਬੀ ਤੋਂ ਮਤਲਬ ਲੈਣਾ ਚਾਹੁੰਦਾ ਸੀ ਉਸ ਦੀ ਭਾਬੀ ਇੱਕ ਦਿਨ ਕੱਪੜੇ ਧੌਣ ਗਈ ਸੀ ਛੜਾ ਉਸ ਨੂੰ ਵੇਖ ਭੱਜ ਕੇ ਉਹਦੀ ਕੋਲ ਚਲੇ ਜਾਂਦਾ ਤੇ ਉਸ ਨੂੰ ਉੱਥੋਂ ਉਠਾ ਲਿਆ ਹੁੰਦਾ ਉੱਠਣ ਲੱਗਿਆਂ ਉਸ ਦੀ ਭਾਬੀ ਦਾ ਲੱਕ ਦਰਦ ਕਰਦਾ ਸੀ ਉਹ ਆਪਣੀ ਭਾਬੀ ਨੂੰ ਬਾਹੋਂ ਫੜ ਕੇ ਕੰਧ ਨਾਲ ਲਾਉਂਦਾ ਆਤਿਸ਼ ਤਾਸੀਰ ਦੇ ਜ਼ੋਰ ਨਾਲ ਠਰਕ ਪੂਰਦਾ
ਹੋਇਆ ਸਿੱਧਾ ਕਰਦਾ ਸੀ ਤੇ ਅੰਦਰ ਲੈ ਜਾਂਦਾ ਅੰਦਰ ਜਾ ਕੇ ਉਸ ਨੂੰ ਜੂਸ ਪਿਆਉਂਦਾ ਤੇ ਨਾਲ ਹੀ ਆਪ ਪੀਂਦਾ ਸੀ ਜੂਸ ਪੀਂਦਾ ਪਿਆਉਂਦਾ ਔਰਤ ਨੂੰ ਗ਼ਲਤ ਨਿਗ੍ਹਾ ਨਾਲ
ਵੇਖਦਾ ਸੀ ਅਚਾਨਕ ਹੀ ਉਸ ਦਾ ਪਤੀ ਆ ਜਾਂਦਾ ਸੀ ਉਹਨੂੰ ਵੇਖ ਡਰ ਕੇ ਅੰਦਰ ਵੱਲ ਚਲੀ ਜਾਂਦੀ ਸੀ ਫਟਾਫਟ ਆਪਣੇ ਪਤੀ ਨੂੰ ਪਾਣੀ ਪਿਆਉਂਦੀ ਸੀ ਤਾਂ ਕੀ ਉਹਨੂੰ ਕੋਈ ਸ਼ੱਕ ਨਾ ਹੋਜੇ ਪਰ ਉਸ ਔਰਤ ਦੀ ਸੋਚ ਬਿਲਕੁਲ ਸਹੀ ਹੁੰਦੀ ਹੈ ਉਹ ਸੋਚਦੀ ਹੈ ਕੀ ਮੈਂ ਆਪਣੀ ਭੈਣ ਦਾ ਰਿਸ਼ਤਾ ਆਪਣੇ ਛੜੇ ਦਿਉਰ ਨੂੰ ਦਵਾ ਦੀ ਨੀਵਾਂ ਉਹ ਇਸ ਬਾਰੇ ਕਰਨ ਲਈ ਆਪਣੀ ਮਾਂ ਨੂੰ ਫੋਨ ਲਗਾਉਂਦੀ ਤੇ ਉਹਦੇ ਨਾਲ ਸਾਰੀ ਗੱਲ ਕਰਦੀ ਸੀ ਉਸ ਦੀ ਮਾਂ ਵਿਆਹ ਲੀ ਮੰਨ ਜਾਂਦੀ ਤੇ ਇੱਕ ਹਫ਼ਤੇ ਵਾਅਦਾ ਉਸ ਛੜੇ ਦਾ ਵਿਆਹ ਕਰ ਦਿੰਦੀ ਸੀ ਪਰ ਵਿਆਹ ਤੋਂ ਬਾਅਦ ਛੜਾ ਤੇ ਉਸ ਦੀ ਘਰਵਾਲੀ ਆਪਣੀ ਭਾਬੀ ਤੇ ਵੀਰ ਨਾਲ ਰੋਜ਼ ਬਹਿਸਬਾਜ਼ੀ ਕਰਦੀ ਸੀ ਏਦਾਂ ਹੀ ਕੁਝ ਦਿਨ ਚਲਦਾ ਰਹਿੰਦਾ ਸੀ
ਇੱਕ ਦਿਨ ਫੇਰ ਉਹ ਆਪਣੇ ਪਿੰਡ ਦਿ ਨੰਬਰਦਾਰ ਨੂੰ ਘਰੇ ਬੁਲਾ ਕੇ ਲੜਾਈ ਮਿਟਾਉਣਾ ਚਾਹੁੰਦੇ ਸੀ ਨੰਬਰਦਾਰ ਅਗਲੇ ਹੀ ਦਿਨ ਉਸ ਦੇ ਘਰ ਵੱਲ ਆਉਣ ਦਿਆ ਹੁੰਦਾ ਸੀ ਰਸਤੇ ਵਿੱਚ ਉਸ ਨੂੰ ਕੁਝ ਮੁੰਡੇ ਪੁੱਛਣ ਲੱਗਦੇ ਸੀ ਚਾਚਾ ਤੂੰ ਕਿੱਥੇ ਚੱਲਿਆ ਨੰਬਰਦਾਰ ਫਿਰ ਮੁੰਡਿਆਂ ਨੂੰ ਦੱਸਦਾ ਕੀ ਮੈਂ ਛੜੇ ਦੇ ਘਰ ਚੱਲਿਆ ਉਸ ਦਾ ਫ਼ੈਸਲਾ ਕਰਾਉਣ ਮੁੰਡੇ ਵੀ ਸਵਾਦ ਲੈਣ ਨੂੰ ਨੰਬਰਦਾਰ ਨਾਲ ਆ ਜਾਂਦੀ ਸੀ ਉਹ ਉਨ੍ਹਾਂ ਦਾ ਫ਼ੈਸਲਾ ਕਰਵਾਉਣ ਦੀ ਬਜਾਏ ਉਨ੍ਹਾਂ ਨੂੰ ਅੱਡ ਹੋਣ ਦੀ ਸਲਾਹ ਦੇਣ ਲੱਗ ਪੈਂਦੀ ਸੀ ਛੜੇ ਦਾ ਵੱਡਾ ਭਰਾ ਨੰਬਰਦਾਰ ਨੂੰ ਘਰੋਂ ਭਜਾ ਦਿੰਦਾ ਹੈ ਤੇ ਆਪਸ ਵਿਚ ਹੀ ਆਪਣਾ ਮਸਲਾ ਹੱਲ ਕਰ ਲੈਂਦੇ ਹੈ