ਜਲੰਧਰ ਤੋ ਇਕ ਕੁੱ ਟ ਮਾ ਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਦੇ ਸੰਤੋਖਪੁਰਾ ਮੁਹੱਲੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋਸਤਾਂ ਨੇ ਪਹਿਲਾਂ ਆਪਣੇ ਦੋਸਤ ਨੂੰ ਕੁੱ ਟਿ ਆ ਅਤੇ ਜਦੋ ਉਹ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪੁੱਜਿਆ ਤਾਂ ਫਿਰ ਦੋਸਤਾਂ ਨੇ ਉਸ ਦੇ ਮੋਟਰ-ਸਾਈਕਲ ਨੂੰ ਵੀ ਅੱ ਗ ਲਗਾ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀ ੜ ਤ ਸੰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਸ ਨੂੰ ਉਸ ਦੇ ਹੀ ਦੋਸਤਾਂ ਦਾ ਫੋਨ ਆਇਆ ਸੀ ਕਿ
ਕਿਸੇ ਕੰਮ ਲਈ ਮਿਲਣਾ ਹੈ ਤੇ ਜਦੋਂ ਉਹ ਆਪਣੇ ਦੋਸਤਾਂ ਦੇ ਕਹਿਣ ਅਨੁਸਾਰ ਸੰਤੋਖਪੁਰਾ ਗਰਾਊਂਡ ਕੋਲ ਪੁੱਜਿਆ ਤਾਂ ਉਸ ਦੇ ਦੋਸਤਾਂ ਨੇ ਉਸ ਦੇ ਨਾਲ ਪਹਿਲਾਂ ਕੁੱ ਟ ਮਾ ਰ ਕੀਤੀ ਜਿਸ ਤੋ ਬਾਅਦ ਉਹ ਆਪਣਾ ਇ ਲਾ ਜ ਕਰਵਾਉਣ ਵਾਸਤੇ ਸਿਵਲ ਹਸਪਤਾਲ ਚਲਿਆਂ ਗਿਆ ਜਿਸ ਤੋ ਬਾਅਦ ਉਸ ਦੀ ਬਾਈਕ ਨੂੰ ਅੱ ਗ ਲ ਗਾ ਦਿੱਤੀ ਗਈ ਜਿਸ ਦੀ ਜਾਣਕਾਰੀ ਉਸ ਨੇ ਪੁਲਿਸ ਨੂੰ ਦਿੱਤੀ ਪੀ ੜ ਤ ਨੇ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰ ਗ ਕਰਦਿਆਂ ਹੋਇਆਂ
ਦੋ ਸ਼ੀ ਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਦੌਰਾਨ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੀ ੜ ਤ ਦੇ ਬਿਆਨਾ ਦੇ ਆਧਾਰ ਤੇ ਦੋ ਸ਼ੀ ਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾ ਦਾਅਵਾ ਕੀਤਾ ਕਿ ਜਲਦ ਹੀ ਦੋ ਸ਼ੀ ਆਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ