ਇਹ ਤਸਵੀਰਾਂ ਤਰਨਤਾਰਨ ਦੇ ਕਸਬਾ ਸੁਰਸਿੰਘ ਦੀਆਂ ਨੇ ਡਾ ਸਿੰਗਲਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਤਸਵੀਰਾਂ ਦੇ ਪਿੱਛੇ ਜੋ ਕੁਝ ਹੋ ਰਿਹਾ ਇੰਨਾ ਕੁ ਸ਼ਰਮਨਾਕ ਹੈ ਕਿ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਸਿਫਰ ਦੱਸ ਜ਼ਰੂਰ ਸਕਦੇ ਹਾਂ ਕਿ ਸ਼ਰ੍ਹੇਆਮ ਪਿੰਡ ਦੇ ਬਾਜ਼ਾਰ ਵਿਚ ਜੋ ਹੋ ਰਿਹਾ ਹੈ ਉਸ ਦਾ ਕਾਰਨ ਕੀ ਹੈ ਆਖ਼ਿਰ ਪਿੰਡ ਦੀ ਇੱਕ ਜ਼ਨਾਨੀ ਉਸ ਮੁੰਡੇ ਨੇ ਧੱਕੇ ਨਾਲ ਆਪਣੀ ਮਾਸ਼ੂਕ ਬਣਾਈ ਹੋਈ ਸੀ ਜਿਸ ਨਾ ਆਵੇ ਮੁੰਡਾ ਸਾਲਾਂ ਤਕ ਡਰਾ ਧਮਕਾ ਕੇ ਧੱਕਾ ਕਰਦਾ ਰਿਹਾ ਤੇ ਜਿਸਮਾਨੀ ਤਾਲੁਕਾਤ ਬਣਾਉਂਦਾ ਰਿਹਾ ਪਰ ਇਸ ਮੁੰਡੇ ਨੇ ਉਸ ਔਰਤ ਨੂੰ ਸ਼ਰ੍ਹੇਆਮ ਪਿੰਡ ਵਿਚ
ਜ਼ਲੀਲ ਕਰਕੇ ਉਸ ਨੂੰ ਬਦਨਾਮ ਕਰ ਦਿੱਤਾ ਕਿਉਂਕਿ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀ ਜਦੋਂਕਿ ਪੀਡ਼ਿਤ ਅੌਰਤ ਆਪਣੇ ਜੁਆਕਾਂ ਦਾ ਵਾਸਤਾ ਦੇ ਕੇ ਇਸ ਭੇੜੀਏ ਤੋਂ ਆਪਣੀ ਜਾਨ ਛੁਡਵਾਉਣਾ ਚਾਹੁੰਦੀ ਸੀ ਅਤੇ ਫਿਰ ਉਹ ਔਰਤ ਦੱਸਦੀ ਹੈ ਕਿ ਮੈਂ ਆਪਣੀ ਗੁੜੀਆ ਨਾਲ ਬਾਜ਼ਾਰ ਚ ਜਾ ਰਹੀ ਸੀ ਅਤੇ ਇਹ ਫਿਰ ਮੈਨੂੰ ਰਸਤੇ ਵਿੱਚ ਖਲਾਰ ਕੇ ਕੁੱਟਣ ਲੱਗ ਗਿਆ ਅਤੇ ਉਸ ਦਾ ਨਾਮ ਅਨੰਦਿਤਜੀਤ ਹੈ ਅਤੇ ਉਸ ਦਾ ਪਿੰਡ ਵੀ ਸੂਰ ਸਿੰਘ ਹੀ ਹੈ ਅਤੇ ਫਿਰ ਇੱਕ ਬੰਦਾ ਪੁੱਛਦਾ ਕਿ ਕੀ ਕਾਰਨ ਸੀ ਜਿਸ ਕਰਕੇ ਉਸ ਨੇ ਤੁਹਾਡੇ ਨਾਲ ਅਦਾ ਕੀਤਾ ਤਾਂ ਫਿਰ ਉਹ ਔਰਤ ਦੱਸਦੀ ਹੈ ਕਿ
ਉਹ ਦੋ ਸਾਲ ਪਹਿਲਾਂ ਵੀ ਮੇਰੇ ਨਾਲ ਜ਼ਬਰਦਸਤੀ ਕਰ ਰਿਹਾ ਹੈ ਅਤੇ ਔਰਤ ਕਹਿੰਦੀ ਕਿ ਹੁਣ ਮੇਰੇ ਬੱਚੇ ਜਵਾਨ ਹੋ ਗਏ ਹਨ ਅਤੇ ਮੈਂ ਉਸ ਤੋਂ ਖਹਿੜਾ ਛੁਡਵਾਉਣਾ ਚਾਹੁੰਦੀ ਹੈ ਪਰ ਉਹ ਮੈਨੂੰ ਧਮਕੀ ਦਿੰਦਾ ਹੈ ਅਤੇ ਇੱਕ ਦਿਨ ਬਾਜ਼ਾਰ ਚ ਜਾ ਰਹੀ ਸੀ ਤਾਂ ਉਸਨੇ ਉੱਤੇ ਮੈਨੂੰ ਰੋਕ ਕੇ ਫੜ ਲਿਆ ਅਤੇ ਮੈਨੂੰ ਉੱਥੇ ਬਦਨਾਮ ਕੀਤਾ ਤੇ ਔਰਤ ਕਹਿੰਦੀ ਹੈ ਕਿ ਮੈਨੂੰ ਇਨਸਾਫ ਦਿਵਾਓ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਮੇਰੇ ਨਾਲ ਧੱਕਾ ਹੋ ਰਿਹਾ ਹੈ