ਹਾਂ ਜੀ ਦੋਸਤੋ ਇੱਕ ਮੁੰਡਾ ਟਰੇਨ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਉਸ ਨੇ ਦਿੱਲੀ ਜਾਣਾ ਸੀ ਅਤੇ ਸਲੀਪਰ ਕੋਚ ਵਿਚੋਂ ਆਪਣਾ ਆਰਾਮ ਕਰ ਰਿਹਾ ਸੀ ਉਦੋਂ ਹੀ ਉਸ ਦੇ ਕੋਚ ਵਿਚ ਇਕ ਲੜਕੀ ਨੇ ਕਦਮ ਰੱਖਿਆ ਲੜਕੀ ਆਈ ਅਤੇ ਉੱਥੇ ਇਕ ਸੀਟ ਤੇ ਬੈਠ ਗਈ ਉਹ ਬਹੁਤ ਘਬਰਾਈ ਹੋਈ ਸੀ ਅਤੇ ਲੜਕੀ ਬਹੁਤ ਘਬਰਾਈ ਹੋਈ ਸੀ ਲੜਕੀ ਦੀਆਂ ਅੱਖਾਂ ਵਿੱਚ ਨਾ ਜਾਣੇ ਕਿਸ ਗੱਲ ਦਾ ਡਰ ਸੀ ਉਹ ਵਾਰ ਵਾਰ ਆਲੇ ਦੁਆਲੇ ਦੇਖ ਰਹੀ ਸੀ ਜਿਵੇਂ ਉਹ ਕਿਸੇ ਤੋਂ ਭੱਜ ਰਹੀ ਹੋਵੇ ਉਹ ਰੋ ਵੀ ਰਹੀ ਸੀ ਜਿਸ ਨੂੰ ਦੇਖ ਕੇ ਮੁੰਡੇ ਦਾ ਦਿਲ ਦੁਖੀ ਹੋਇਆ ਟਰੇਨ ਚੱਲ ਪਈ ਸੀ ਪਰ
ਉਸ ਕੁੜੀ ਦੀ ਘਬਰਾਹਟ ਦੂਰ ਨਹੀਂ ਹੋਈ ਸੀ ਜਦੋਂ ਥੋੜ੍ਹੀ ਦੇਰ ਵਿੱਚ ਟੀਟੀ ਉਸ ਕੁੜੀ ਦੇ ਲਾਗੇ ਆਇਆ ਇਹ ਮਹਿਸੂਸ ਹੋਇਆ ਕਿ ਜਿਵੇਂ ਇਹ ਕੁੜੀ ਨੂੰ ਹੀ ਦੇਵੇਗੀ ਅਤੇ ਟੀਟੀ ਫਿਰੋਜ਼ ਕੁੜੀ
ਨੂੰ ਪੁੱਛਦਾ ਹੈ ਕਿ ਉਹ ਕਿੱਥੇ ਜਾਵੇਂਗੀ ਅਤੇ ਕੀ ਉਸ ਕੋਲ ਟਿਕਟ ਹੈ ਉਸ ਕੁੜੀ ਨੇ ਕਿਹਾ ਕਿ ਉਸ ਨੇ ਦਿੱਲੀ ਜਾਣਾ ਹੈ ਉਸ ਕੋਲ ਟਿਕਟ ਜਨਰਲ ਦੀ ਹੈ ਪਰ ਉਹ ਕਿਸੇ ਮਜਬੂਰੀ ਵਿੱਚ ਕੋਚ ਵਿਚ ਚੜ੍ਹ ਗਈ ਤੇ ਉਹ ਇੱਥੇ ਆ ਕੇ ਬੈਠ ਗਈ ਪੇ ਟੀ ਟੀ ਨੇ ਉਸ ਕੁੜੀ ਕੋਲੋਂ ਜੁਰਮਾਨੇ ਦੀ ਮੰਗ ਕੀਤੀ ਪਰ ਉਸ ਕੁੜੀ ਕੋਲ ਪੈਸੇ ਨਹੀਂ ਸਨ ਉਸ ਕੁੜੀ ਨੇ ਟੀਵੀ ਨੂੰ ਕਿਹਾ ਕਿ ਉਸ ਦੇ ਕੋਲ ਸਿਰਫ਼ ਸੌ ਰੁਪਏ ਹਨ ਇਸ ਲਈ ਉਹ ਅਗਲੇ ਸਟੇਸ਼ਨ ਤੇ ਦੂਸਰੀ ਟਰੇਨ ਤੇ ਚੜ੍ਹ ਜਾਵੇਗੀ ਉਸ ਨੇ ਟੀਨ ਦੇਸੀ ਘਿਓ ਐਮਰਜੈਂਸੀ ਐਮਰਜੈਂਸੀ ਕਰਕੇ ਆਪਣਾ ਪਰਸ ਘਰ ਛੱਡ ਆਈ ਸੀ ਕੁੜੀ ਬਹੁਤ ਹੀ ਪ੍ਰੇਸ਼ਾਨ ਲੱਗ ਰਹੀ ਸੀ ਜਿਸ ਨੂੰ ਦੇਖ ਕੇ ਉਹ ਮੁੰਡਾ ਹੋਰ ਵੀ ਬੇਚੈਨ ਹੋ ਗਿਆ ਅਤੇ ਫਿਰ ਉਸ ਕੁੜੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਲੱਗ ਗਏ ਅਤੇ ਫਿਰ ਉਸ ਟੀਟੀ ਨੂੰ ਸੌ ਰੁਪਏ ਦੇ ਜੁਰਮਾਨੇ ਨਾਲ
ਟਰੇਨ ਵਿਚ ਯਾਤਰਾ ਕਰਨ ਦੀ ਆਗਿਆ ਦਿੱਤੀ ਫਿਰ ਕੁੜੀ ਨੇ ਟੀਟੀ ਦਾ ਧੰਨਵਾਦ ਕੀਤਾ ਤੇ ਚੁੱਪ ਕਰ ਕੇ ਆਪਣੀ ਸੀਟ ਤੇ ਬੈਠ ਗਈ ਉਸ ਕੁੜੀ ਦੇ ਚਿਹਰੇ ਤੇ ਬਹੁਤੀ ਜ਼ਿਆਦਾ ਡਰ ਸੀ ਪਰ ਮੁੰਡੇ ਨੂੰ ਇਹ ਸਭ ਕੁਝ ਦੇਖ ਕੇ ਚੰਗਾ ਨਹੀਂ ਲੱਗ ਰਿਹਾ ਸੀ ਉਸ ਨੇ ਸੋਚਿਆ ਕਿ ਸ਼ਾਇਦ ਹੀ ਕੋਈ ਪੈਸਾ ਬਚਿਆ ਹੋਵੇਗਾ ਫਿਰ ਕੁੜੀ ਨੇ ਕਿਸੇ ਨੂੰ ਫੋਨ ਕੀਤਾ ਅਤੇ ਕਿਹਾ ਵੀ ਕਿਸੇ ਤਰ੍ਹਾਂ ਮੈਨੂੰ ਉਸ ਤੱਕ ਪੈਸੇ ਪਹੁੰਚਾਉ ਨਹੀਂ ਤਾਂ ਉਸ ਨੂੰ ਬਹੁਤ ਮੁਸ਼ਕਿਲ ਹੋਵੇਗੀ ਮੁੰਡਾ ਕੁੜੀ ਨੂੰ ਦੇਖ ਕੇ ਹੋਰ ਵੀ ਪ੍ਰੇਸ਼ਾਨ ਹੋ ਰਿਹਾ ਸੀ ਮੁੰਡਾ ਸੋਚ ਰਿਹਾ ਸੀ ਕਿਸੇ ਅਣਜਾਣ ਇਨਸਾਨ ਦੀ ਪਰੇਸ਼ਾਨੀ ਉਸਨੂੰ ਇੰਨਾ ਕਿਉਂ ਪ੍ਰੇਸ਼ਾਨ ਕਰ ਰਹੀ ਹੈ ਉਸ ਮੁੰਡੇ ਨੇ ਉਸ ਕੁੜੀ ਤੋਂ ਧਿਆਨ ਹਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਮੁੰਡੇ ਦਾ ਉਸ ਕੁੜੀ ਤੋਂ ਧਿਆਨ ਨਹੀਂ ਹਟਿਆ