ਜਦੋਂ ਪੁਰਾਣੀ ਮਿੱਟੀ ਚੋਂ ਮਿਲੇ ਮੁ ਰ ਦੇ ਪੂਰੇ ਪਿੰਡ ਚ

ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਇਕ ਪੁਰਾਣੇ ਕ ਬ ਰ ਸ ਤਾ ਨ ਦੀ ਹੈ ਜਿਸ ਦੀ ਜਮੀਨ ਇਕ ਲੋਕਲ ਵਿਅਕਤੀ ਨੂੰ ਖੱ ਡਾ ਲਗਾਉਣ ਵਾਸਤੇ ਵੇਚ ਦਿੱਤੀ ਜਾਦੀ ਹੈ ਅਤੇ ਜਦੋ ਉੱਥੋਂ ਮਿੱਟੀ ਪੁੱਟੀ ਜਾਦੀ ਹੈ ਤਾ ਉਸ ਵਿੱਚੋਂ ਪੁਰਾਣੇ ਪਿੰ ਜ ਰ ਅਤੇ ਘੜੇ ਮਿਲਦੇ ਹਨ ਜਿਸ ਬਾਰੇ ਜਦ ਮੁਸਲਮਾਨ ਭਾਈਚਾਰੇ ਨੂੰ ਪਤਾ ਲੱਗਦਾ ਹੈ ਤਾ ਉਹਨਾਂ ਵੱਲੋ ਭਾਰੀ ਇਕੱਠ ਕੀਤਾ ਜਾਦਾ ਹੈ ਜਿਸ ਹਿੰਦੂ ਅਤੇ ਸਿੱਖ ਵੀ ਸ਼ਾਮਿਲ ਹੁੰਦੇ ਹਨ ਜਿਹਨਾ ਵੱਲੋ ਆਖਿਆਂ ਜਾਦਾ ਹੈ ਕਿ

ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਮੁ ਰ ਦਿ ਆਂ ਦੀਆ ਕ ਬ ਰਾ ਨੂੰ ਉ ਖਾ ੜਿ ਆ ਜਾ ਰਿਹਾ ਹੈ ਵੀਡਿਉ ਵਿੱਚ ਇਕ ਨੌਜਵਾਨ ਦਾ ਆਖਣਾ ਹੈ ਕਿ ਇੱਥੋਂ ਮਿੱਟੀ ਪੁੱ ਟ ਕੇ ਜਿਹਨਾ ਲੋਕਾ ਦਿਆਂ ਘਰਾ ਵਿੱਚ ਮਿੱਟੀ ਸੁੱ ਟੀ ਗਈ ਹੈ ਉਸ ਮਿੱਟੀ ਵਿੱਚੋਂ ਵੀ ਹੱ ਡੀ ਆਂ ਬ ਰ ਮਾ ਦ ਹੋਈਆ ਹਨ ਅਜਿਹੇ ਵਿੱਚ ਹੁਣ ਉਹ ਇੱਥੋ ਹੋਰ ਮਿੱਟੀ ਬਿਲਕੁੱਲ ਨਹੀ ਪੁੱ ਟ ਣ ਦੇਣਗੇ ਅਤੇ ਜਿਸ ਵਕਫ਼ ਬੋਰਡ ਨੇ ਇੱਥੋਂ ਦੀ ਜਮੀਨ ਵੇ ਚੀ ਹੈ ਅਤੇ ਮਿੱਟੀ ਪੁੱ ਟ ਣ ਦਾ ਆਦੇਸ਼ ਦਿੱਤਾ ਹੈ ਉਹ ਆਪਣਾ ਆਦੇਸ਼ ਵਾਪਿਸ ਲਵੇ ਜਿਸ ਵਿੱਚ ਸਾਰਾ ਪਿੰਡ ਉਹਨਾਂ ਦੇ ਨਾਲ ਖੜਾ ਹੈ

ਉੱਥੇ ਹੀ ਪਿੰਡ ਵਾਸੀਆ ਨੇ ਆਖਿਆਂ ਕਿ ਸਰਕਾਰ ਨੂੰ ਇਹਨਾਂ ਗੱਲਾ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਕਿਸੇ ਥਾਂ ਨਾਲ ਕਿਸੇ ਦੀ ਮ ਰਿ ਆ ਦਾ ਜੁੜੀ ਹੋਈ ਹੈ ਉਸ ਥਾਂ ਨੂੰ ਇਸ ਤਰਾ ਨਾ ਵੇਚਿਆਂ ਜਾਵੇ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤਿਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Leave a Reply

Your email address will not be published. Required fields are marked *