ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਵੀਡਿਉ ਨਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈ ਜੋ ਕਿ ਕਿਸਾਨਾ ਦੀ ਖਰਾਬ ਹੋਈ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਵਾਸਤੇ ਪੁੱਜੇ ਸਨ ਅਤੇ ਇਹ ਪਹਿਲੀ ਵਾਰ ਹੋਇਆਂ ਹੈ ਕਿ ਮੌਜੂਦਾ ਮੁੱਖ ਮੰਤਰੀ ਕਿਸਾਨਾ ਦੇ ਖੇਤਾ ਵਿੱਚ ਆਪ ਜਾਇਜ਼ਾ ਲੈਣ ਵਾਸਤੇ ਪੁੱਜਿਆ ਹੋਵੇ ਇਸ ਦੌਰਾਨ ਕਿਸਾਨਾ ਦੇ ਵੱਲੋ ਮੁਆਵਜ਼ੇ ਦੇ ਨਾਲ ਨਾਲ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਮਾਰਕੀਟ ਚ ਆਉਣ ਵਾਲੇ ਨ ਕ ਲੀ ਬੀਜਾ ਅਤੇ
ਸ ਪ ਰੇ ਹਾ ਤੇ ਵੀ ਰੋਕ ਲਗਾਈ ਜਾਵੇ ਅਤੇ ਕਿਸਾਨਾ ਨੇ ਮੁੱਖ ਮੰਤਰੀ ਨੂੰ ਆਖਿਆਂ ਕਿ ਪ੍ਰਾਈਵੇਟ ਦੁਕਾਨ ਮਾਲਕਾ ਨੇ ਕਿਸਾਨਾ ਨੂੰ ਮਹਿੰਗੇ ਬੀਜ ਅਤੇ ਸਪਰੇਹਾ ਦੇ ਕੇ ਲੁੱ ਟ ਮ ਚਾ ਰੱਖੀ ਹੈ ਅਜਿਹੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਖੇਤੀ-ਬਾੜੀ ਯੂਨੀਵਰਸਿਟੀਆਂ ਚ ਕਿਸਾਨਾ ਲਈ ਬੀਜ ਅਤੇ ਸਪਰੇਹਾ ਉ ਪ ਲ ਬਧ ਕਰਾਵੇ ਤਾ ਜੋ ਕਿਸਾਨਾ ਨੂੰ ਸਹੀ ਕੀਮਤ ਤੇ ਸਭ ਕੁਝ ਮਿਲ ਸਕੇ ਉੱਥੇ ਹੀ ਇਕ ਕਿਸਾਨ ਨੇ ਪੱਤਰਕਾਰਾ ਦੇ ਸਾਹਮਣੇ ਹੀ ਮੁੱਖ ਮੰਤਰੀ ਨੂੰ ਆਖਿਆਂ ਕਿ ਜਦ ਪਿਛਲੇ ਸਾਲ ਉਹਨਾਂ ਦੀ ਨਰਮੇ ਦੀ ਫਸਲ ਚਿੱ ਟੇ ਮੱ ਛ ਰ ਕਾਰਨ ਤ ਬਾ ਹ ਹੋਈ ਸੀ ਤਦ ਕਿਸਾਨਾ ਨੂੰ 8 ਹਜਾਰ ਪ੍ਰਤੀ ਕਿਲਾ ਮੁ ਆ ਵ ਜ਼ਾ ਮਿਲਿਆਂ ਸੀ ਪਰ ਉਹ ਪੈਸਾ ਕਿਸਾਨਾ ਤੱਕ ਪੁੱਜਣ ਤੋ ਪਹਿਲਾ ਹੀ ਪ੍ਰਸ਼ਾਸਨਿਕ ਅਧਿਕਾਰੀ ਖਾ ਗਏ ਸਨ ਜਿਸ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ
ਸਰਕਾਰ ਵੱਲੋ ਦਿੱਤਾ ਜਾਣ ਵਾਲਾ ਮੁਆਵਜ਼ਾ ਸਿੱਧਾ ਕਿਸਾਨਾ ਤੱਕ ਪੁੱਜੇਗਾ ਇਸ ਦੌਰਾਨ ਉਕਤ ਕਿਸਾਨ ਨੇ ਆਖਿਆਂ ਕਿ ਜਿਸ ਖੇਤਾ ਵਿੱਚ ਤੁਸੀ ਨਰਮੇ ਦਾ ਜਾਇਜ਼ਾ ਲਿਆ ਇਹ ਖੇਤ ਉਸ ਦੇ ਹਨ ਪਰ ਤੁਹਾਡੇ ਅਧਿਕਾਰੀ ਮੈਨੂੰ ਮੇਰੇ ਹੀ ਖੇਤਾ ਵਿੱਚ ਵ ੜ ਨ ਤੋ ਰੋਕ ਰਹੇ ਹਨ ਜਿਸ ਤੇ ਮੁੱਖ ਮੰਤਰੀ ਚੰਨੀ ਨੇ ਉਕਤ ਕਿਸਾਨ ਨੂੰ ਕਲਾਵੇ ਵਿੱਚ ਲੈ ਲਿਆ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ