ਸਤਿ ਸ੍ਰੀ ਆਕਾਲ ਦੋਸਤੋ ਵੱਡੀ ਖ਼ਬਰ ਲੈ ਕੇ ਆਏ ਹਾਂ ਜਿਸ ਨੂੰ ਦੇਖ ਹੈਰਾਨ ਰਹਿ ਜਾਓਗੇ ਜਗਰਾਤਾ ਕਰਵਾਉਂਦੇ ਹੋਏ ਲੋਕਾਂ ਦੀ ਇਕ ਵੀਡੀਓ ਵਾਇਰਲ ਹੋਈ ਜਿਸਦੇ ਵਿਚ ਕੀਰਤਨ ਵੀ ਚੱਲ ਰਿਹਾ ਸੀ ਤੇ ਲੋਕੀਂ ਸਿਰ ਤੋਂ ਨੰਗੇ ਪੈਰੀਂ ਜੁੱਤੀ ਪਾ ਕੇ ਤੁਰੇ ਫਿਰ ਰਹੇ ਸੀ ਇਹ ਸਵਾਲ ਉੱਠ ਰਿਹਾ ਹੈ ਕਿ ਜਗਰਾਤੇ ਦੀ ਜਗ੍ਹਾ ਤੇ ਕੀਰਤਨ ਹੋਣਾ ਚਾਹੀਦਾ ਹੈ ਕਿ ਨਹੀਂ ਤੇ ਕੀਰਤਨ ਕਿੱਥੇ ਹੋਣਾ ਚਾਹੀਦਾ ਇਥੇ ਉਸ ਦੀ ਸਹੀ ਜਗ੍ਹਾ ਹੈ ਬੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਸ ਮੁੱਦੇ ਤੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਦੱਸਿਓ ਵੀਡਿਓ ਅੱਗ ਵਾਂਗੂੰ
ਵਾਇਰਲ ਹੋ ਰਹੀ ਹੈ ਤੇ ਬੜੇ ਸਵਾਲ ਉੱਠ ਰਹੇ ਨੇ ਕੀ ਸਹੀ ਹੈ ਕਿ ਗ਼ਲਤ ਕੁਸ਼ ਵੀ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਰਿਹਾ ਵੀਡੀਓ ਵਿੱਚ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕੀਰਤਨ ਹੋ ਰਿਹਾ ਹੈ ਤੇ ਇਕ ਸੈੱਟ ਤੇ ਜਗਰਾਤਾ ਸਾਰੇ ਲੋਕ ਇੱਕ ਦੂਜੀ ਵਿੱਚ ਬਾਜਰੇ ਨੇ ਨੰਗੇ ਪੈਰੀਂ ਕੋਈ ਨੰਗੀ ਸਿਰ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿਰ ਢੱਕ
ਕੇ ਚੱਪਲਾਂ ਪੈਰਾਂ ਵਿਚੋਂ ਲਾਹ ਕੇ ਕੀਰਤਨ ਵਿਚ ਜਾਣਾ ਚਾਹੀਦਾ ਹੈ ਇਹ ਤਾਂ ਸਾਰੇ ਜਾਣਦੇ ਨੇ ਪਰ ਵੀਡੀਓ ਵਿੱਚ ਕੁਝ ਓਦਾਂ ਦਾ ਨਹੀਂ ਦਿਖ ਰਿਹਾ ਜੋ ਸਹੀ ਹੋਣਾ ਚਾਹੀਦਾ ਸਭ ਕੁਛ ਪੁੱਠਾ ਹੀ ਹੋ ਰਿਹਾ ਸੀ ਲੋਕੀਂ ਚੱਪਲਾਂ ਪਾ ਕੇ ਕੀਰਤਨ ਵਿੱਚ ਤੁਰੇ ਫਿਰ ਰਹੇ ਸੀ ਹੁਣ ਲੋਕਾਂ ਨੂੰ ਅਕਲ ਨਹੀਂ ਰਹੀ ਜੋ ਪਹਿਲਾਂ ਸੀ ਇਕ ਸਾਈਡ ਤੇ ਕੀਰਤਨ ਤੇ ਇਕ ਸੈੱਟ ਤੇ ਜਗਰਾਤਾ ਕਰਾਰੇ ਨੇ ਜਗਰਾਤਾ ਕਰਵਾਉਣਾ ਮਾੜੀ ਗੱਲ ਨਹੀਂ ਨਾ ਕੀਰਤਨ ਕਰਾਉਣਾ ਮਾੜੀ ਗੱਲ ਪਰ ਸਾਰਾ ਕੁਝ ਆਪਣੀ ਆਪਣੀ ਜਗ੍ਹਾ ਤੇ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਠੇਸ
ਨਾ ਪਹੁੰਚੇ ਤੇ ਕੋਈ ਮੁੱਦਾ ਨਾ ਉੱਠੇ ਅਾਪਣੇ ਲੋਕ ਇਹ ਸੀਟ ਨਹੀਂ ਸੋਚਦੀ ਬਸ ਆਪਣੀਆਂ ਹੀ ਮਨ ਮਰਜ਼ੀਆਂ ਕਰ ਕਰ ਕੇ ਹਰ ਧਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੋ ਮਾੜੀ ਗੱਲ ਹੈ ਇਸੇ ਕਰਕੇ ਹਰ ਜਗ੍ਹਾ ਲੜਾਈਆਂ ਪੈਂਦੀਆਂ ਨੇ ਫਿਰ ਦੰਗੇ ਹੁੰਦੇ ਨੇ ਤੇ ਲੋਕੀਂ ਕਹਿੰਦੇ ਨੇ ਕਿ ਸਿੱਖਾਂ ਦਾ ਕਸੂਰ ਹੈ ਜਾਂ ਮੁਸਲਿਮ ਦਾ ਇਹ ਸਾਰੇ ਆਪਣੀ ਆਪਣੀ ਜਗ੍ਹਾ ਤੇ ਰਹਿਣ ਤਾਂ ਕਦੀ ਵੀ ਏਦਾਂ ਨਾ ਹੋਵੇ ਤੇ ਨਾ ਕਿਸੇ ਨੂੰ ਕੋਈ ਪੁੱਠਾ ਸਿੱਧਾ ਕਦਮ ਚੁੱਕਣ ਦੀ ਜ਼ਰੂਰਤ ਪੈਂਦੀ ਹੈ