ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੋ ਪੱਪੀ ਜੋ ਕਿ ਸੱਪ ਨਾਲ ਕਿਸ ਤਰ੍ਹਾਂ ਖੇਡ ਰਹੇ ਨੇ ਇਹ ਵੀਡੀਓ ਵਿਚ ਤੁਸੀਂ ਦੇਖੋਗੇ ਹੋਸ਼ ਉੱਡ ਜਾਣਗੇ ਦੋ ਪੱਪੀ ਜੋ ਕਿ ਇੱਕ ਸੱਪ ਨੂੰ ਫੜਦੇ ਹਨ ਕਦੇ ਪੂਛ ਤੋਂ ਕਦੇ ਮੂੰਹ ਤੋਂ ਇਸ ਤਰ੍ਹਾਂ ਉਸ ਨਾਲ ਖੇਡਦੇ ਦਿਖਾਈ ਦੇ ਰਹੇ ਹਨ ਜਿਸ ਨੂੰ ਦੇਖ ਕੇ ਸਾਰਿਆਂ ਨੂੰਹ ਹੈਰਾਨਗੀ ਹੁੰਦੀ ਹੈ ਕਿ ਕਿਸ ਤਰ੍ਹਾਂ ਇਹ ਪਪੀ ਇਕ ਸੱਪ ਜੋ ਕਿ ਜ਼ਹਿਰੀਲਾ ਹੁੰਦਾ ਹੈ ਉਸ ਨਾਲ ਕਿਸ ਤਰ੍ਹਾਂ ਖੇਡ ਰਹੇ ਹਨ ਕਦੇ ਉਸ ਦੀ ਪੂਛ ਨੂੰ ਫੜਦੇ ਹਨ ਤੇ ਕਦੇ ਉਸ ਦੇ ਮੂੰਹ ਤੋਂ ਇਸ ਤਰ੍ਹਾਂ
ਉਸ ਦੇ ਪਿੱਛੇ ਪਿੱਛੇ ਦੌੜਦੇ ਹਨ ਸੱਪ ਜੋ ਕਿ ਉਨ੍ਹਾਂ ਤੋਂ ਆਪਣੀ ਜਾਨ ਬਚਾਉਂਦਾ ਸ਼ਹਿਦ ਦੌੜ ਰਿਹਾ ਹੈ ਕਿ ਉਸ ਨਾਲ ਕਿਸ ਤਰ੍ਹਾਂ ਮਸਤੀ ਕਰ ਰਹੇ ਹਨ ਤੁਸੀਂ ਕੀ ਕਹਿਣਾ ਚਾਹੋਗੇ ਇਨ੍ਹਾਂ ਪੱਪੀ ਬਾਰੇ ਸਾਨੂੰ ਜ਼ਰੂਰ ਦੱਸਣਾ ਪੱਪੀ ਜੋ ਕਿ ਬਹੁਤ ਜ਼ਿਆਦਾ ਮਸਤੀ ਵਿਚ ਹਨ ਇਸ ਸੱਪ ਨਾਲ ਉਨ੍ਹਾਂ ਨੂੰ ਰਤਾ ਵੀ ਡਰ ਨਹੀ ਲੱਗਦਾ ਕਿ ਉਹ ਉਸ ਨੂੰ ਡੰਗ ਦੇਣਗੇ ਆਪਣੀ ਮਸਤੀ ਵਿੱਚ ਹੀ ਲੱਗੇ ਹਨ ਅਤੇ ਸਨੇਕ ਉਹਨਾਂ ਤੋਂ ਅੱਗੇ ਅੱਗੇ ਭੱਜ ਰਿਹਾ ਹੈ ਜੋ ਕਿ ਉਹ ਪੱਪੀ ਉਹਨਾਂ ਦਾ ਉਸ ਸੱਪ ਦਾ ਪਿੱਛਾ ਨਹੀ ਛੱਡਦੇ
ਅਤੇ ਉਸ ਨੂੰ ਦੂਰੋਂ ਦੂਰੋਂ ਪਕੜ ਕੇ ਆਪਣੇ ਵੱਲ ਨੂੰ ਕਰਦੇ ਅਤੇ ਕਦੇ ਇੱਧਰ ਸੁੱਟਦੇ ਕਦੀ ਉੱਧਰ ਇਸ ਤਰ੍ਹਾਂ ਸੱਪ ਵੀ ਵਿਚਾਰਾ ਪ੍ਰੇਸ਼ਾਨ ਹੋ ਗਿਆ ਹੋਣਾ ਕਿੰਨੀ ਮਜ਼ੇਦਾਰ ਵੀਡੀਓ ਹੈ ਇਹ ਜੋ ਤੁਸੀਂ ਵੀ ਪਸੰਦ ਕਰੋਗੇ ਅਤੇ ਵਾਰ ਵਾਰ ਇਸ ਵੀਡੀਓ ਨੂੰ ਦੇਖੋਗੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।