ਉਹ ਕੁੜੀ ਅੱਗੇ ਹੋਰ ਪੜ੍ਹਨਾ ਚਾਹੁੰਦੀ ਸੀ ਪਰ ਜ਼ਮਾਨੇ ਦੀ ਖਰਾਬ ਹਵਾ ਦਾ ਅਸਰ ਹੋ ਕੇ ਉਸ ਨੂੰ ਵਿਆਹ ਦਿੱਤਾ ਗਿਆ ਅਗਲੇ ਘਰ ਵੀ ਇਸੇ ਤਰ੍ਹਾਂ ਸਮੇਂ ਦੀ ਹਵਾ ਦਾ ਹਵਾਲਾ ਦੇ ਕੇ ਕੋਈ ਛੋਟੀ ਮੋਟੀ ਨੌਕਰੀ ਵੀ ਨਹੀਂ ਕਰਨ ਦਿੱਤੀ ਗਈ ਉਸ ਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਰੁਪਏ ਦੇ ਦਿੱਤੇ ਜਾਂਦੇ ਸੀ ਨਿਆਣਿਆਂ ਦੀਆਂ ਫੀਸਾਂ ਅਤੇ ਸਬਜ਼ੀ ਪਾਣੀ ਮੁੱਲ ਲੈਣਾ ਉਸ ਦੀ ਜ਼ਿੰਮੇਵਾਰੀ ਹੁੰਦੀ ਸੀ ਅੱਜ
ਉਸ ਨੇ ਪਹਿਲੀ ਤਰੀਕ ਨੂੰ ਅਗਲੇ ਮਹੀਨੇ ਲਈ ਦੋ ਹਜ਼ਾਰ ਮੰਗ ਲਏ ਕਲੇਸ਼ ਪੈ ਗਿਆ ਅਤੇ ਮਾਲਵੇ ਦੇ ਪਿਛਲੇ ਦੋ ਮਹੀਨਿਆਂ ਦਾ ਹਿਸਾਬ ਮੰਗ ਲਿਆ ਉਸਨੇ ਕਾਗਜ਼ ਤੇ ਲਿਖੀ ਇਕ ਇਕ ਚੀਜ਼ ਵਿਖਾ ਦਿੱਤੀ ਸਿਰਫ਼ ਤੇਤੀ ਸੌ ਖ਼ਰਚ ਹੋਇਆ ਅਤੇ ਸੱਤ ਸੌ ਰੁਪਏ ਬਚ ਗਏ ਸਨ ਨਾਲ ਦੇ ਨੇ ਉਸੇ ਵੇਲੇ ਬਚੇ ਹੋਏ ਸੱਤ ਸੌ ਪਰਸ ਵਿੱਚੋਂ ਕਢਵਾ ਲਏ ਤੇ ਆਪਣੇ ਕੋਲੋਂ ਤੇਰਾਂ ਸੋਭਾ ਇਸ ਮਹੀਨੇ ਦਾ ਤੇਰਾਂ ਸੌ ਪਾ ਕੇ ਦੋ ਹਜ਼ਾਰ ਪੂਰੇ ਕਰ ਦਿੱਤੇ ਅਤੇ ਆਪਣੇ ਰਾਹ ਪਿਆ ਉਸ ਨੂੰ ਆਪਣਾ ਠੱਗਿਆ ਜਿਹਾ ਮਹਿਸੂਸ ਹੋ ਰਿਹਾ ਸੀ ਅਤੇ ਉਹ ਥੱਲੇ ਜਾਂਦੇ ਨਾਲ ਦੇਵੋ ਪਿੱਛੋਂ ਦੇਖ ਰਹੀ ਸੀ ਕੀ ਉਸ ਦਾ ਧਿਆਨ ਸੜਕ ਤੇ ਪਿਆ
ਕਿ ਉਸ ਦੇ ਧਿਆਨ ਸੜਕ ਦੇ ਕੰਢੇ ਤੇ ਪਿਆ ਕਿ ਸੜਕ ਦੇ ਕੰਢੇ ਤੇ ਬੈਠਾ ਮੰਗਤਾ ਸਾਰਾ ਦਿਨ ਆਪਣੀ ਕਮਾਈ ਵਿੱਚੋਂ ਥੋੜ੍ਹਾ ਜਿਹਾ ਮੁੱਲ ਖਰੀਦਿਆ ਹੋਇਆ ਦੁੱਧ ਕੋਲ ਬੈਠੇ ਨਿੱਕੇ ਨਿੱਕੇ ਕਤੂਰੇ ਨੂੰ ਪਿਆ ਰਿਹਾ ਸੀ ਅੱਜ ਉਹ ਆਪਣੇ ਆਪ ਨੂੰ ਉਸ ਮੰਗਤੇ ਤੋਂ ਵੀ ਕਾਫੀ ਜ਼ਿਆਦਾ ਗ਼ਰੀਬ ਜਿਹਾ ਮਹਿਸੂਸ ਕਰ ਰਹੀ ਸੀ ਸੋ ਦੋਸਤੋ ਧੀਆਂ ਪੁੱਤਾਂ ਨੂੰ ਵਿਹੜੇ ਦੀਆਂ ਕਮਜ਼ੋਰ ਕਿੱਕਰ ਹਿਨਾ ਸਮਝੋ ਕਿਉਂਕਿ ਇਨ੍ਹਾਂ ਦੀਆਂ ਜੜ੍ਹਾਂ ਨੂੰ ਪਤਾਲ ਇੰਨਾ ਕੁ ਡੂੰਘਾ ਹੋ ਜਾਣ ਦਿਓ ਕਿ ਤਾਂ ਜੋ ਇਹ ਆਪਣੇ ਆਪ ਨੂੰ ਕਿਸੇ ਮਜ਼ਬੂਤ ਬੋਰਡ ਤੋਂ ਘੱਟ ਨਾ ਸਮਝਣ