ਛਿਪ ਛਿਪਕੇ ਗੁਆਢੀ ਘਰ ਜਾ ਰਹੀ ਸੀ ਮਹਿਲਾ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੇਰਲ ਤੂੰ ਆ ਰਹੀ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਸਾਜਿਦਾ ਨਾਮ ਦੀ ਕੁੜੀ ਸੀ ਜੋ ਕਿ ਗਿਆਰਾਂ ਸਾਲ ਪਹਿਲਾਂ ਆਪਣੇ ਘਰੋਂ ਗੁੰਮਸ਼ੁਦਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ। ਪਰ ਹੁਣ ਜਦੋਂ ਉਸ ਦੇ ਪਰਿਵਾਰ ਨੂੰ ਉਹ ਮਿਲੀ ਹੈ ਤਾਂ ਉਸ ਨੇ ਕੁਝ ਅਜਿਹੇ ਖੁਲਾਸੇ ਕੀਤੇ ਹਨ। ਕਿ ਜਾਣ ਕੇ ਪਰਿਵਾਰ ਵੀ ਹੈਰਾਨ ਰਹਿ ਗਿਆ ਹੈ ਦੋਸਤੋ ਅਸਲੀ ਵਿੱਚ ਦੱਸਿਆ ਜਾ ਰਿਹਾ ਹੈ।

ਕਿ ਸਾਜਿਦਾ ਗਿਆਰਾਂ ਸਾਲ ਪਹਿਲਾਂ ਇਕ ਗੁੰਮਸ਼ੁਦਾ ਹੋਈ ਸੀ। ਅਤੇ ਉਸ ਦੇ ਪਰਿਵਾਰ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਪਰ ਉਹ ਨਾ ਲੱਭੀ ਅਤੇ ਹੁਣ ਜਦੋਂ ਲੱਭੀ ਤਾਂ ਉਸ ਨੇ ਦੱਸਿਆ। ਕਿ ਉਹ ਆਪਣੇ ਗੁਆਂਢੀਆ ਦੇ ਹੀ ਇੱਕ ਮੰਡੀ ਦੇ ਨਾਲ ਪਿਆਰ ਕਰਦੀ ਸੀ। ਜਿਸ ਤੋਂ ਬਾਅਦ ਉਹ ਘਰੋਂ ਫਰਾਰ ਹੋ ਗਈ। ਅਤੇ ਹੌਲੀ ਹੌਲੀ ਉਹ ਆਪਣੇ ਗੁਆਂਢ ਵਿੱਚ ਵੀ ਆ ਕੇ ਰਹਿਣ ਲੱਗ ਪਈ ਅਤੇ ਫਿਰ ਉਹ ਅੰਦਰ ਹੀ ਰਹਿੰਦੀ ਸੀ। ਜਿਸ ਕਾਰਨ ਨੂੰ ਕਦੇ

ਆਪਣੇ ਘਰ ਵਾਲਿਆ ਨੂੰ ਵੀ ਨਾ ਮਿਲੀ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published.