ਚੱਲਦੀ ਗੱਡੀ ਵਿਚ ਹੋਇਆ ਬੱਚੇ ਦਾ ਜਨਮ

ਤਾਂ ਜਿਵੇਂ ਕਿ ਦੋਸਤੋ ਤੁਸੀਂ ਵੀਡੀਓ ਵਿੱਚ ਵੇਖ ਹੀ ਰਹੇ ਹੋ ਟੌਹਰੇ ਐਂਡ ਐਰਿਕਾ ਨੇ ਕਾਰ ਵਿੱਚ ਬੱਚੇ ਨੂੰ ਜਨਮ ਦਿੱਤਾ ਟੌਹਰੇ ਐਂਡ ਐਰਿਕਾ ਹਾਸਪਿਟਲ ਜਾ ਰਹੇ ਹੁੰਦੇ ਹਨ ਅਤੇ ਰਸਤੇ ਵਿਚ ਹੀ ਐਰਿਕਾ ਦੇ ਬਹੁਤ ਜ਼ਿਆਦਾ ਦਰਦ ਹੋਣ ਲੱਗ ਪੈਂਦਾ ਹੈ ਜਿਸ ਦੌਰਾਨ ਟੌਰੇ ਨੇ ਨਰਸ ਨੂੰ ਕੌਲ ਕੀਤਾ ਅਤੇ ਉਨ੍ਹਾਂ ਤੋਂ ਸਲਾਹ ਮੰਗੀ ਕਿ ਇਸ ਡੈਮ ਸਾਡੇ ਤੋਂ ਚੱਲਦੀ ਹੌਸਪਿਟਲ ਨਹੀਂ ਪਹੁੰਚਿਆ ਜਾਣਾ ਅਤੇ ਐਰਿਕਾ

ਦੇ ਬਹੁਤ ਹੀ ਜ਼ਿਆਦਾ ਦਰਦ ਹੋ ਰਿਹਾ ਹੈ ਅਤੇ ਜਵਾਕ ਹੌਲੀ ਹੌਲੀ ਬਾਹਰ ਆਉਣ ਲੱਗ ਪੈਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਨਰਸ ਬੋਲਦੀ ਹੈ ਕਿ ਤੁਸੀਂ ਹੌਲੀ ਹੌਲੀ ਇਸ ਦਰਦ ਨੂੰ ਬਰਦਾਸ਼ਤ ਕਰੋ ਅਤੇ ਬਾਹਰ ਵੱਲ ਨੂੰ ਜ਼ੋਰ ਲਾਉ ਉਸ ਤੋਂ ਬਾਅਦ ਐਰਿਕਾ ਇਸ ਤਰ੍ਹਾਂ ਕਰਦੀ ਹੈ ਅਤੇ ਉਸ ਦਾ ਬੱਚਾ ਜਨਮ ਲੈ ਲੈਂਦਾ ਹੈ ਉਸ ਤੋਂ ਬਾਅਦ ਐਰਿਕਾ ਆਪਣੇ ਬੱਚੇ ਨੂੰ ਚੁੱਕ ਕੇ ਗਲ ਨਾਲ ਲਾਉਂਦੀ ਹੈ ਅਤੇ ਨਾ ਹੀ ਉਸ ਨੂੰ ਪੁੱਛਦੀ ਹੈ ਕਿ ਬੱਚੇ ਨੇ ਅਜੇ ਤੱਕ ਰੋਣਾ ਸ਼ੁਰੂ ਕੀਤਾ ਹੈ ਜਾਂ ਨਹੀਂ ਅਤੇ ਐਰਿਕਾ ਉਸ ਤੋਂ ਬਾਅਦ ਆਪਣੇ ਬੱਚੇ ਦੀ ਢੂਈ ਉੱਪਰ ਹੱਥ ਫੇਰਦੀ ਹੈ ਅਤੇ ਬੱਚਾ ਰੋਣ ਲੱਗ ਪੈਂਦਾ ਹੈ ਉਸ ਤੋਂ ਬਾਅਦ ਐਰਿਕਾ ਨੂੰ ਨਰਸ ਪੁੱਛਦੀ ਹੈ ਕਿ ਤੁਸੀਂ ਠੀਕ ਅਤੇ ਐਰਿਕਾ ਬੋਲਦੀ ਹਾਂ ਮੈਂ ਠੀਕ ਹਾਂ ਉਸ ਤੋਂ ਬਾਅਦ ਨਰਸ ਐਰਿਕਾ ਨੂੰ ਬੋਲਦੀ ਹੈ ਕਿ ਆਪਣੇ ਬੱਚੇ ਨੂੰ ਕਿਸੇ ਸਾਫਟ ਕੱਪੜੇ ਵਿੱਚ ਲਪੇਟ ਲਓ ਅਤੇ

ਓਸ ਟਾਈਮ ਬੱਚਾ ਬਹੁਤ ਜ਼ਿਆਦਾ ਰੋ ਰਿਹਾ ਹੁੰਦਾ ਹੈ ਤਾਂ ਜਿਵੇਂ ਕਿ ਦੋਸਤੋ ਤੁਸੀਂ ਦੇਖ ਹੀ ਲਿਆ ਹੈ ਕਿ ਕਿਸ ਤਰ੍ਹਾਂ ਉਸ ਆਦਮੀ ਨੇ ਉਸ ਅੌਰਤ ਦੀ ਮਦਦ ਕੀਤੀ ਅਤੇ ਉਸ ਬੱਚੇ ਨੂੰ ਦੁਨੀਆਂ ਵਿੱਚ ਲੈ ਕੇ ਆਇਆ ਤਾਂ ਉਸ ਆਦਮੀ ਵਰਗੀ ਸੋਚ ਆਪਾਂ ਸਾਰਿਆਂ ਨੂੰ ਰੱਖਣੀ ਚਾਹੀਦੀ ਹੈ ਤਾਂ ਜੋ ਆਪਾਂ ਇਸ ਸਮਾਜ ਵਿਚ ਸੁਧਾਰ ਕਰ ਸਕੀਏ ਜੇਕਰ ਤੁਹਾਨੂੰ ਅੱਜ ਦਾ ਇਹ ਸਫ਼ਰ ਚਾਰ ਵਧੀਆ ਲੱਗਿਆ ਤਾਂ ਸਾਡੇ ਨਾਲ ਹੋਰ ਜੁੜੇ ਕਿਉਂਕਿ ਅਸੀਂ ਰੋਜ਼ ਏਦਾਂ ਦੇ ਨਵੇਂ ਨਵੇਂ ਕਿੱਸੇ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਰੋਜ਼ ਨਵੀਆਂ ਨਵੀਆਂ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ

Leave a Reply

Your email address will not be published.