ਚੰਨੀ ਵੱਲੋ ਨਵੀ ਸਕੀਮ ਸੁਰੂ ਮਿਲੇਗਾ ਐਨੇ ਲੱਖ ਦਾ ਲੋਨ

ਦੋਸਤੋ ਪੰਜਾਬ ਨਵੇਂ ਸੀਐਮ ਚੰਨੀ ਨੇ ਅੱਜ ਤਕ ਜਿੰਨੇ ਵੀ ਕੰਮ ਕਰ ਰਹੇ ਹਨ ਉਹ ਸਭ ਪੂਰੇ ਕੀਤੇ ਹਨ। ਅਤੇ ਅੱਜ ਇਸ ਸਰਕਾਰ ਨੇ ਇਕ ਅਜਿਹਾ ਕੰਮ ਕਰਕੇ ਦਿਖਾਇਆ ਹੈ। ਜਿਸ ਨੂੰ ਅੱਜ ਤੱਕ ਸਿਰਫ ਕੋਈ ਕੋਈ ਇਨਸਾਨ ਹੀ ਕਰਕੇ ਦਿਖਾ ਪਾਇਆ ਹੈ। ਦੋਸਤੋ ਚਰਨਜੀਤ

ਸਿੰਘ ਚੰਨੀ ਨੇ ਕੁਝ ਅਜਿਹੇ ਐਲਾਨ ਕੀਤੀ ਸੀ। ਜਿਨ੍ਹਾਂ ਦੇ ਨਾਲ ਨੌਜਵਾਨ ਪੀਡ਼੍ਹੀ ਨੂੰ ਔਰਤਾਂ ਨੂੰ ਅਤੇ ਬਜ਼ੁਰਗਾਂ ਨੂੰ ਬਹੁਤ ਫ਼ਾਇਦਾ ਹੋਇਆ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਔਰਤਾਂ ਦੀ ਕੰਮ ਸ਼ੁਰੂ ਕਰਨ ਦੇ ਲਈ ਇੱਕ ਲੋਨ ਦਿੱਤਾ ਜਾਂਦਾ ਸੀ। ਜੋਗੀ ਦੱਸ ਹਜ਼ਾਰ

ਤੋਂ ਤੀਹ ਹਜ਼ਾਰ ਰੁਪਏ ਤੱਕ ਦਾ ਸੀ। ਅਤੇ ਇਸ ਨੂੰ ਇਕ ਸਾਲ ਤੋਂ ਲੈ ਕੇ ਤਿੰਨ ਸਾਲ ਦੇ ਅੰਦਰ ਅੰਦਰ ਮੁੜਨਾ ਸੀ। ਪਰ ਦੋਸਤੋ ਹੁਣ ਇਸਦੇ ਲਈ ਸ਼ਰਤਾਂ ਬਦਲ ਦਿੱਤੀਆਂ ਗਈਆਂ ਹਨ। ਅਤੇ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਅਤੇ ਬਿਨਾਂ ਕਿਸੇ ਸ਼ਰਤ ਤੋਂ ਇਹ ਹੁਣ

ਔਰਤਾਂ ਨੂੰ ਦਿੱਤਾ ਜਾਵੇਗਾ। ਜਿਸ ਕਾਰਨ ਔਰਤਾਂ ਨੂੰ ਇਸ ਨੂੰ ਮੋੜਨ ਦੇ ਵਿੱਚ ਵੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਮਹਿਲਾਵਾਂ ਦੀ ਅੱਗੇ ਵਧਣ ਦੇ ਲਈ ਚੀਨੀ ਸਰਕਾਰ ਨੇ ਇਹ ਕੰਮ ਕੀਤਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ

ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published.