ਕਿਸਾਨਾ ਦਾ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਲਗਾਤਾਰ ਜਾ ਰੀ ਹੈ ਅਤੇ ਕਿਸਾਨ ਆਪਣੀਆਂ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡ ਟੇ ਹੋਏ ਹਨ ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ ਹੀ ਦ ਹੋਏ ਕਿਸਾਨਾ ਦੇ ਪਰਿਵਾਰਿਕ ਮੈਬਰਾ ਲਈ ਤਿੰਨ ਵੱਡੇ ਐਲਾਨ ਕੀਤੇ ਹਨ ਜਿਸ ਵਿੱਚ ਮੁੱਖ ਮੰਤਰੀ ਚੰਨੀ ਨੇ ਆਖਿਆਂ ਕਿ ਉਹਨਾ ਦੀ ਸਰਕਾਰ ਕਿਸਾਨਾ ਦੇ ਨਾਲ ਖੜੀ ਹੈ ਅਤੇ
ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ ਹੀ ਦ ਹੋਏ ਕਿਸਾਨਾ ਦੇ ਪਰਿਵਾਰਿਕ ਮੈਬਰਾ ਨੂੰ ਤੁਰੰਤ 5-5 ਲੱਖ ਰੁਪਏ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ ਇਸ ਤੋ ਇਲਾਵਾ ਸ਼ਹੀਦ ਕਿਸਾਨਾ ਦੇ ਪਰਿਵਾਰਿਕ ਮੈਬਰਾ ਵਿੱਚੋਂ ਕਿਸੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜਿਸ ਦੇ ਨਿਯੁਕਤੀ ਪੱਤਰ ਜਲਦ ਹੀ ਸਾਰੇ ਪਰਿਵਾਰਾ ਨੂੰ ਸੌਪ ਦਿੱਤੇ ਜਾਣਗੇ ਇਸ ਤੋ ਇਲਾਵਾ ਚੰਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ
ਸ਼ ਹੀ ਦ ਕਿਸਾਨਾ ਦੇ ਸਿਰ ਤੇ ਕਿਸੇ ਵੀ ਤਰਾ ਦਾ ਜੋ ਕ ਰ ਜਾ ਹੋਵੇਗਾ ਉਸ ਕ ਰ ਜੇ ਨੂੰ ਸਰਕਾਰ ਦੁਆਰਾਂ ਚੁ ਕਾ ਇ ਆ ਜਾਵੇਗਾ ਚੰਨੀ ਦੇ ਇਨ੍ਹਾਂ ਐਲਾਨਾਂ ਦਾ ਕਿਸਾਨਾ ਵੱਲੋ ਸਵਾਗਤ ਕੀਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ