ਜਿਵੇਂ ਕਿ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੰਮ ਕਰਕੇ ਦੇਸ਼ ਦੇ ਲੋਕਾਂ ਦੇ ਵਿਚ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚ ਅਜਿਹੀ ਜਗ੍ਹਾ ਬਣਾ ਲਈ ਹੈ ਜਿਸ ਨੂੰ ਹਿਲਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਉਨ੍ਹਾਂ ਨੇ ਇੱਕ ਐਸਾ ਕੰਮ ਕਰਕੇ ਦਿਖਾਇਆ ਹੈ ਜਿਸ ਤੋਂ ਸਾਬਤ ਹੋ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਸਿਰਫ਼ ਵੱਡੀਆਂ ਵੱਡੀਆਂ ਗੱਲਾਂ ਵਾਲੇ ਹੀ ਨਹੀਂ ਬਲਕਿ ਬਹੁਤ ਵੱਡੇ ਦਿਲ ਦੇ ਮਾਲਕ ਵੀ ਹਨ ਚੰਗੀ ਸੋਚ ਦੇ ਮਾਲਕ ਹਨ
ਦੁਸਹਿਰੇ ਵਾਲੇ ਦਿਨ ਰਾਵਣ ਦਹਿਨ ਕਰਨ ਹਾਸ਼ਮ ਦੇ ਲਈ ਇਕ ਵੱਡੀ ਸ਼ਖ਼ਸੀਅਤ ਨੂੰ ਬੁਲਾਇਆ ਜਾਂਦਾ ਹੈ ਇਸੇ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਪ੍ਰਥਾ ਨਿਭਾਉਣੀ ਸੀ ਪਰ ਰਾਵਣ ਦਹਿਨ ਕਰਨ ਜਾ ਰਹੇ ਚੀਨੀ ਜੀ ਨੇ ਰਸਤੇ ਦੇ ਵਿਚ ਜੋ ਕੀਤਾ ਉਸ ਨੇ ਪੂਰੀ ਦੁਨੀਆਂ ਨੂੰ ਬਹੁਤ ਵੱਡਾ ਸੰਦੇਸ਼ ਦਿੱਤਾ ਤੇ ਚੰਨੀ ਸਾਹਬ ਨੂੰ ਪਿਆਰ ਕਰਨ ਦੇ ਲਈ ਮਜਬੂਰ ਕਰ ਦਿੱਤਾ ਅਤੇ ਨਾਲ ਹੀ ਇਹ ਸਾਬਿਤ ਕਰ ਦਿੱਤਾ ਕਿ ਰਾਵਣ ਨੂੰ ਮਾ ਰ ਨਾ ਏਨਾ ਸੌਖਾ ਨਹੀਂ ਹੈ ਦਰਅਸਲ ਹੋਇਆ ਇਹ ਕਿ ਚੰਨੀ ਸਾਹਬ ਰਾਵਣ ਦਹਿਨ ਕਰਨ ਦੇ ਪ੍ਰੋਗਰਾਮ ਦੇ ਲਈ ਆਪਣੇ ਕਾਫ਼ਲੇ ਸਮੇਤ ਜਾ ਰਹੇ ਸਨ ਰਸਤੇ ਵਿਚ ਉਨ੍ਹਾਂ ਨੇ ਬੱਚੇ ਨੂੰ ਛੋਟਾ ਜਿਹਾ ਰਾਵਣ ਬਣਾ ਕੇ ਪਾਰਕ ਦੇ ਵਿੱਚ ਫੂ ਕ ਦੇ ਦੇਖਿਆ ਇਹ ਦੇਖਦਿਆਂ ਹੀ
ਉਨ੍ਹਾਂ ਨੇ ਗੱਡੀ ਰੁਕਵਾ ਲਈ ਹਰੇ ਪਾਰਕ ਦੇ ਵੱਲ ਚੱਲ ਪਏ ਜਦੋਂ ਚੰਨੀ ਸਾਹਬ ਆਪਣੇ ਕਾਫ਼ਲੇ ਨਾਲ ਪਾਰਕ ਵਿੱਚ ਜਾ ਕੇ ਪਹੁੰਚੇ ਤਾਂ ਬੱਚੇ ਉਥੋਂ ਡ ਰ ਕੇ ਭੱਜ ਕੇ ਸਿਰਫ਼ ਇੱਕ ਬੱਚਾ ਉੱਥੇ ਖੜ੍ਹਾ ਰਿਹਾ ਉਸ ਬੱਚੇ ਨੂੰ ਬਾਅਦ ਵਿਚ ਚੰਨੀ ਸਾਹਮਣੇ ਨਾਲ ਲੈ ਕੇ ਸਾਰੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਇਕੱਠੇ ਕੀਤਾ ਅਤੇ ਫਿਰ ਪਾਰਕ ਦੇ ਵਿਚ ਇਕੱਤਰ ਕਰਕੇ ਉਨ੍ਹਾਂ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਚੁੰਨੀ ਸਭ ਨੂੰ ਦੇ ਕੇ ਉਥੇ ਲੋਕਾਂ ਦੀ ਵੀ ਕਾਫ਼ੀ ਤਕੜੀ ਭੀ ੜ ਲੱਗ ਗਈ ਬਾਕੀ ਉੱਥੇ ਕੀ ਕੁਝ ਹੋਇਆ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ