ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਸਾਦਗੀ ਭਰੇ ਅੰਦਾਜ ਅਤੇ ਲੋਕ ਹਿੱਤ ਚ ਲਏ ਜਾ ਰਹੇ ਫ਼ੈਸਲਿਆਂ ਕਾਰਨ ਲਗਾਤਾਰ ਸੁਰਖ਼ੀਆਂ ਦੇ ਵਿੱਚ ਹਨ ਅਜਿਹੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ ਦਰਅਸਲ ਚਰਨਜੀਤ ਸਿੰਘ ਚੰਨੀ ਆਪਣੇ ਕਾਫਲੇ ਨਾਲ ਚੰਡੀਗੜ ਜਾ ਰਹੇ ਸਨ ਤਦ ਰਸਤੇ ਦੇ ਵਿੱਚ ਇਕ ਕਾਲਜ ਦੇ ਸਾਹਮਣੇ ਤਿੰਨ ਲੜਕੇ ਜੋ ਬੁਲਟ ਮੋਟਰ-ਸਾਈਕਲ ਤੇ ਸਵਾਰ ਸਨ ਉਹਨਾਂ ਵੱਲੋ ਲੜਕੀਆਂ ਨੂੰ
ਕੁਝ ਗ ਲ ਤ ਆਖ ਕੇ ਛੇੜਿਆ ਜਾ ਰਿਹਾ ਸੀ ਜਿਸ ਨੂੰ ਦੇਖ ਕੇ ਚਰਨਜੀਤ ਸਿੰਘ ਚੰਨੀ ਨੇ ਆਪਣੀ ਗੱਡੀ ਨੂੰ ਰੁਕਵਾਇਆ ਅਤੇ ਉਕਤ ਲੜਕਿਆਂ ਨੂੰ ਅਜਿਹਾ ਨਾ ਕਰਨ ਸਬੰਧੀ ਆਖਿਆਂ ਜਿਸ ਤੇ ਇਕ ਲੜਕੇ ਨੇ ਚਰਨਜੀਤ ਸਿੰਘ ਚੰਨੀ ਨੂੰ ਆਖਿਆਂ ਕਿ ਉਹ ਉਸ ਲੜਕੀ ਨਾਲ ਪਿਆਰ ਕਰਦਾ ਹੈ ਜਿਸ ਤੇ ਚੰਨੀ ਨੇ ਜਵਾਬ ਦਿੱਤਾ ਕਿ ਮੈ ਪਿਆਰ ਕਰਨ ਵਾਲ਼ਿਆਂ ਦੇ ਹੱਕ ਵਿੱਚ ਹਾਂ ਕਿਉਂਕਿ ਪਿਆਰ
ਇਕ ਪਵਿੱਤਰ ਰਿਸ਼ਤਾ ਹੈ ਪਰ ਜੋ ਕੁਝ ਤੁਸੀ ਕਰ ਰਹੇ ਹੋ ਇਹ ਗ ਲ ਤ ਹੈ ਕਿਉਂਕਿ ਅਿਜਹਾ ਕਰਨਾ ਔਰਤਾ ਦੇ ਮਾਨ ਸਨਮਾਨ ਨੂੰ ਠੇ ਸ ਪਹੁੰਚਾਉਂਦਾ ਹੈ ਜਿਸ ਤੋ ਬਾਅਦ ਉਕਤ ਲੜਕਿਆਂ ਨੇ ਚਰਨਜੀਤ ਸਿੰਘ ਚੰਨੀ ਦੀਆ ਗੱਲਾ ਤੋ ਪ੍ਰਭਾਵਿਤ ਹੋ ਕੇ ਲੜਕੀਆਂ ਤੋ ਮੁਆਫ਼ੀ ਮੰਗੀ ਅਤੇ ਅੱਗੇ ਤੋ ਅਜਿਹਾ ਕਦੇ ਨਾ ਕਰਨ ਦੀ ਗੱਲ ਆਖੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ