ਮੂੰਹ ਤੇ ਚੁੰਨੀ ਭੀੜੀ ਜਿਹੀ ਗਲੀ ਵਿੱਚ ਖੜ੍ਹੀ ਖੜ੍ਹੀ ਸੀ ਔਰਤ ਨਾਲ ਜੋ ਹੋਇਆ ਹੈ ਉਸ ਨੂੰ ਸੁਣ ਕੇ ਤੁਹਾਨੂੰ ਵੀ ਸ਼ਰਮਾ ਜਾਣਿਆ ਜਦੋਂ ਸਰਕਾਰਾਂ ਦੇ ਦਾਅਵਿਆਂ ਤੋਂ ਬਾਅਦ ਵੀ ਇਸ ਵਿਚਾਰੀ ਦੇ ਸਾਰੇ ਘਰ ਦਾ ਸਾਮਾਨ ਖ਼ਤਮ ਹੋਣ ਦੀ ਕੰਗਾਰ ਤੇ ਹੋਇਆ ਪਿਆ ਅਤੇ ਕਾਰਨ ਕੋਈ ਹੋਰ ਨਹੀਂ ਸਗੋਂ ਉਸਦੇ ਟੀਟੂ ਜੰਮਿਆ ਮੁੰਡਾ ਸਾਹਮਣੇ ਆਇਆ ਦਰਅਸਲ ਮਾਮਲਾ ਗਿੱਦੜਬਾਹਾ ਤੋਂ ਉਸ ਵੇਲੇ ਸੁਰਖੀਆਂ ਵਿੱਚ
ਆ ਗਿਆ ਜਦੋਂ ਪੁੱਤ ਦੀ ਮਾਂ ਨੇ ਦੱਸਿਆ ਕੀ ਉਸ ਦੇ ਮੁੰਡੇ ਨੂੰ ਚਿੱਟੇ ਦੀ ਲਤ ਲੱਗੀ ਹੋਈ ਹੈ ਇਸ ਕਾਰਨ ਉਹ ਅਕਸਰ ਉਸ ਨੂੰ ਕੁੱਟਦਾ ਅਤੇ ਫਿਰ ਘਰ ਦਾ ਸਾਮਾਨ ਵੇਚ ਕੇ ਆਪਣਾ ਨਸ਼ਾ ਪੂਰਾ ਕਰਦਾ ਪਰ ਇਸ ਵਾਰ ਜੋ ਹੋਇਆ ਉਸ ਨੂੰ ਸੁਣ ਕੇ ਤੁਹਾਨੂੰ ਵੀ ਹੈਰਾਨਗੀ ਹੋਵੇਗੀ ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਔਰਤ ਦਾ ਸਰੀਰ ਤੇ ਮੇਰੇ ਸੂਬੇ ਦਾ ਨਾਂ ਗੌਰਵ ਹੈ ਉਹ ਘਰ ਦਾ ਸਾਮਾਨ ਚੁੱਕ ਕੇ ਲਾਇਆ ਜਾਂਦਾ ਹੈ ਅਤੇ ਵੇਚ ਦਿੰਦਾ ਹੈ ਅਤੇ ਮੈਨੂੰ ਕਿਸੇ ਨੇ ਖੰਡ ਤਬਾਹੀ ਸੀ ਉਹ ਵੀ ਲੈ ਗਿਆ ਉਸ ਨੂੰ ਵੀ ਉਸਨੇ ਵੇਚ ਦਿੱਤਾ ਸਾਡਾ ਕੋਈ ਵੀ ਹੈਗੀ ਮੈਂ ਥਾਣੇ ਵਿੱਚ ਗਈ ਸੀ ਉਨ੍ਹਾਂ ਨੇ ਮੇਰੀ ਮਦਦ ਕਰੇ
ਅਤੇ ਤੁਸੀਂ ਇਕ ਮਿੰਟ ਬਾਈ ਜੀ ਮਿਲੇ ਉਨ੍ਹਾਂ ਨੇ ਮੇਰੀ ਮੱਦਦ ਕਰੀਏ ਦੇਣ ਵਿਚ ਦੋ ਵਾਰ ਟੀਕੇ ਲਾਉਂਦਾ ਚ ਪੈਸੇ ਆ ਜਾਣ ਫਿਰ ਦੋ ਵਾਰ ਲਾਂਘਾ ਨਹੀਂ ਫਿਰ ਦਿਨ ਚ ਇੱਕ ਵਾਰ ਤਾਂ ਲਾਉਣਾ ਹੀ ਹੁੰਦਾ ਹੈ ਉਸ ਨੂੰ ਅਤੇ ਉਸ ਦੀ ਮਾਂ ਦਾ ਸਰੀਰ ਖੰਡ ਵੀ ਉਚਾ ਕੇ ਲੈ ਗਿਆ ਵੇਚਣ ਲਈ ਮਾੜਾ ਮੋਟਾ ਘਰੇ ਲੋਹਾ ਪਿਆ ਸੀ ਉਹੀ ਲੈ ਗਿਆ ਅਤੇ ਫਿਰ ਔਰਤ ਕਹਿੰਦੀ ਹੈ ਕਿ ਸਾਡੀ ਮਦਦ ਕਰੋ ਮੇਰੇ ਮੁੰਡੇ ਨੂੰ ਤੁਸੀਂ ਜਿਵੇਂ ਮਰਜ਼ੀ ਠੀਕ ਕਰ ਦਿਓ ਮੇਰੇ ਮੁੰਡੇ ਨੂੰ ਬਚਾ ਲਓ ਸਾਡੀ ਮਦਦ ਕਰੋ ਸਾਰੇ ਜਾਣੇ ਅਤੇ ਫਿਰ ਉਹ ਔਰਤ ਕਹਿੰਦੀ ਹੈ ਕਿ ਮੇਰੇ ਬੰਦੇ ਦਾ ਇਲਾਜ ਕਰਵਾ ਦਿਓ ਅਸੀਂ ਤੁਹਾਡੇ ਕੋਲੋਂ ਮਦਦ ਮੰਗ ਰਹੇ ਹਾਂ