ਇਸ ਵੇਲੇ ਦੀ ਵੱਡੀ ਖ਼ਬਰ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਰਚੇ ਥੰਮ੍ਹਣ ਦਾ ਨਾਮ ਹੀ ਨਹੀਂ ਲੈ ਰਹੇ ਹਨ ਆਏ ਦਿਨ ਉਹ ਅਜਿਹਾ ਕੁਝ ਨਾ ਕੁਝ ਕੰਮ ਕਰ ਹੀ ਜਾਂਦੇ ਹਨ ਜਿਸਦੇ ਨਾਲ ਉਹ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ ਅਜਿਹਾ ਪਹਿਲੀ ਵਾਰ ਹੀ ਹੋਇਆ ਹੈ ਕਿ ਕੋਈ ਮੁੱਖ ਮੰਤਰੀ ਜ਼ਮੀਨੀ ਹਕੀਕਤ ਤੇ ਕੰਮ ਕਰਦਾ ਦਿਸਿਆ ਹੈ ਚਰਨਜੀਤ ਸਿੰਘ ਚੰਨੀ ਨੇ ਪਹਿਲੇ ਦਿਨ ਤੋਂ ਹੀ ਵੱਡੇ ਐਲਾਨ ਕਰਕੇ ਉਨ੍ਹਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ
ਉਹ ਤਾਰੀਫ ਦੇ ਕਾਬਿਲ ਵੀ ਬਣੇ ਹਨ ਅਤੇ ਹੁਣ ਜੋ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਤੁਹਾਡਾ ਦਿਲ ਤਾਂ ਜਿੱਤੇਗੀ ਨਾਲ ਹੀ ਤੁਹਾਡੀਆਂ ਅੱਖਾਂ ਨਮ ਕਰ ਦੇਵੇ ਤੇ ਤੁਹਾਨੂੰ ਬਹੁਤ ਭਾਵੁਕ ਕਰ ਦੇਵੇਗੀ ਦਰਅਸਲ ਹੋਇਆ ਇਹ ਕਿ ਚਰਨਜੀਤ ਸਿੰਘ ਚੰਨੀ ਸਮਾਰਟ ਸਕੂਲ ਦੀ ਸ਼ੁਰੂਆਤ ਲਈ ਸਕੂਲਾਂ ਦਾ ਨਿਰੀਖਣ ਕਰਨ ਅਤੇ ਸਕੂਲਾਂ ਦਾ ਇਨਫਰਾਸਟ੍ਰਕਚਰ ਬਣਾਉਣ ਦੇ ਲਈ ਦੌਰੇ ਤੇ ਗਏ ਹੋਏ ਸਨ ਸਕੂਲ ਦੀ ਗਰਾਊਂਡ ਲੈਬ ਕਮਰੇ ਅਤੇ ਪੀਣ ਵਾਲੇ ਪਾਣੀ ਦਾ ਉਨ੍ਹਾਂ ਨੇ ਕੀ ਜਗ੍ਹਾ ਮੁਆਇਨਾ ਵੀ ਕਰਵਾਇਆ ਹੈ ਇਵੇਂ ਹੀ ਉਹ ਇੱਕ ਸਕੂਲ ਦੇ ਵਿਚ ਜਾ ਪਹੁੰਚੇ ਜਿਥੇ ਉਹ ਮੁਆਇਨਾ ਕਰਦੇ ਕਰਦੇ ਇਕ ਕਲਾਸ ਵਿਚ ਪਹੁੰਚੇ ਉਨ੍ਹਾਂ ਨੇ ਬੱਚਿਆਂ ਤੋਂ ਕੁਝ ਸਵਾਲ ਪੁੱਛੇ ਤੇ ਫਿਰ ਰਜਿਸਟਰ ਚੈੱਕ ਕਰਨ ਲੱਗ ਪਏ ਸੀ ਅਚਾਨਕ ਹੀ
ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਸ਼ੁਰੂਆਤ ਵਿੱਚ 29 ਬੱਚਿਆਂ ਦੇ ਨਾਮ ਸਨ ਜਦਕਿ ਹੁਣ ਅੱਜ ਦੀ ਹਾਜ਼ਰੀ ਅਤੇ ਪਿਛਲੇ ਮਹੀਨੇ ਤੱਕ ਦੀ ਹਾਜ਼ਰੀ ਵਿੱਚ 28 ਨਾਮ ਹੀ ਦਿਖ ਰਹੇ ਹਨ ਇਸ ਸੰਬੰਧੀ ਮੈਡਮ ਨੇ ਕਿਹਾ ਕਿ ਇਹ ਬੱਚਾ ਡਿਸਿਪਲਿਨ ਵਿੱਚ ਨਹੀਂ ਸੀ ਇਸ ਲਈ ਉਸ ਦਾ ਨਾਮ ਕੱ ਟ ਦਿੱਤਾ ਸੀ ਇਸੇ ਕਰਕੇ ਹੁਣ 28 ਬੱਚੇ ਹੀ ਰਹਿ ਗਏ ਹਨ ਤਾਂ ਚੰਨੀ ਸਾਹਿਬ ਨੇ ਕਿਹਾ ਕਿ ਅਜਿਹੇ ਉਸ ਨੇ ਕੀ ਕਰ ਦਿੱਤਾ ਸੀ ਮੈਡਮ ਨੇ ਦੱਸਿਆ ਕਿ ਉਹ ਸਕੂਲ ਦੀ ਯੂਨੀਫਾਰਮ ਨਹੀਂ ਪਾ ਕੇ ਆਉਂਦਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ