ਅਜੋਕੇ ਸਮੇਂ ਵਿੱਚ ਲੋਕ ਕਿਸੇ ਤਰ੍ਹਾਂ ਦੇ ਵੀ ਚਮਤਕਾਰਾਂ ਕੇ ਯਕੀਨ ਨਹੀਂ ਕਰਦੇ ਅਤੇ ਨਾਂ ਹੀ ਇਸ ਵਿਸ਼ੇ ਤੇ ਬਹੁਤੀ ਗੌਰ ਕਰਦੇ ਹਨ । ਅਜਿਹੇ ਕਿੱਸੇ ਪੁਰਾਤਨ ਸਮੇਂ ਵਿੱਚ ਸੁਣਨ ਨੂੰ ਮਿਲਦੇ ਸਨ , ਜਿਨ੍ਹਾਂ ਵਿੱਚੋਂ ਬਹੁਤ ਸੱਚੀ ਘਟਨਾ ਤੇ ਅਧਾਰਿਤ ਵੀ ਹੁੰਦੇ ਸਨ। ਜੇਕਰ ਇਹ ਘਟਨਾਵਾਂ ਨੂੰ ਗੁਰੂਆਂ ਦੇ ਜੀਵਨ ਨਾਲ ਜੋੜ ਦਿੱਤਾ ਜਾਵੇ ਤਾਂ ਲੋਕ ਮਜ਼ਾਕ ਸਮਝ ਕੇ ਗੱਲ ਨੂੰ ਗਲਤ ਤਰੀਕੇ ਨਾਲ ਸਮਝ ਲੈਂਦੇ ਹਨ।
ਇਸ ਤਰ੍ਹਾਂ ਦੀ ਇੱਕ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਸੰਬੰਧੀ ਭਾਈ ਅੰਮ੍ਰਿਤਪਾਲ ਜੀ ਦੱਸਦੇ ਹਨ ਕਿ ਉਹ ਇੱਕ ਵਾਰ ਦਿੱਲੀ ਵਿਖੇ ਕਿਸੇ ਗੁਰਸਿੱਖ ਦੇ ਘਰ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਗਏ ਤਾਂ ਉਹਨ੍ਹਾਂ ਨੇ ਸੇਵਾ ਦੀ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਉਸ ਗੁਰੂ ਦੇ ਸਿੱਖ ਨੇ ਦੱਸਿਆ ਕਿ ਇਸਦੇ ਪਿੱਛੇ ਦੀ ਵਜ੍ਹਾ ਉਸਦਾ ਜਨਮ ਹੈ।
ਕਿਸੇ ਸਮੇਂ ਉਸਦੀ ਮਾਤਾ ਅਟਾਰੀ ਨੇੜੇ ਕਿਸੇ ਪਿੰਡ ਵਿੱਚ ਰਹਿੰਦੇ ਸੀ ਸੰਤਾਨ ਪੈਦਾ ਨਹੀਂ ਸੀ ਹੋ ਰਹੀ ਜਿਸ ਕਾਰਨ ਪਰਿਵਾਰਿਕ ਪਰੇਸ਼ਾਨੀ ਬਣੀ ਹੋਈ ਸੀ । ਪਿੰਡ ਦੇ ਬਾਹਰਵਾਰ ਘਰ ਵਿੱਚ ਉੱਚਾ ਚੁਬਾਰਾ ਸੀ ਜਿੱਥੇ ਕਈ ਵਾਰ ਸਾਧੂ ਸੰਤ ਆ ਕੇ ਵਿਸ਼ਰਾਮ ਕਰ ਲੈਂਦੇ ਸਨ ,ਇਸੇ ਤਰ੍ਹਾਂ ਇੱਕ ਦਿਨ ਇੱਕ ਸਾਧੂਆਂ ਦੀ ਟੋਲੀ ਆਈ
ਉਹਨਾਂ ਨੇ ਮਾਤਾ ਨੂੰ ਉਦਾਸ ਹੋਣ ਦਾ ਕਾਰਨ ਪੁੱਛਣ ਉਪਰੰਤ ਪੁੱਛ ਲਿਆ ਕਿ ਘਰ ਵਿੱਚ ਸੰਤਾਨ ਕਿੰਨੀ ਹੈ ਤਾਂ ਮਾਤਾ ਦੇ ਮੂੰਹੋ ਮੱਲੋ ਮੱਲ੍ਹੀ ਬਿਆਨ ਹੋ ਗਿਆ ਕਿ ਨਹੀਂ ਹੈ । ਜਿਸ ਉਪਰੰਤ ਉਸ ਸਾਧੂ ਜਨਾਂ ਨੇ ਕਿਹਾ ਕਿ ਮਾਤਾ ਜੇਕਰ ਤੂੰ ਬਾਰ੍ਹਾਂ ਸਾਲ ਤੱਕ ਲੂਣ ਦਾ ਸੇਵਨ ਨਾ ਕਰੇ ਤਾਂ ਤੇਰੇ ਘਰ ਔਲਾਦ ਜਨਮ ਲੈ ਸਕਦੀ ਹੈ ।
ਪਹਿਲਾਂ ਤਾਂ ਮਾਤਾ ਨੇ ਮਜ਼ਾਕ ਸਮਝ ਕੇ ਗੱਲ ਹਾਸੇ ਵਿੱਚ ਟਾਲ ਦਿੱਤੀ ਪਰ ਫੇਰ ਉਸ ਉੱਤੇ ਅਮਲ ਕਰਨ ਦਾ ਵਿਚਾਰ ਬਣਾ ਲਿਆ । ਉਸ ਸਮੇਂ ਮਾਤਾ ਦੀ ਉਮਰ ਤਕਰੀਬਨ ਸੱਠ ਸਾਲ ਸੀ ਅਤੇ ਬਾਰ੍ਹਾਂ ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਉਸ ਮਾਤਾ ਦੇ ਘਰ ਗੁਰਸਿੱਖ ਨੇ ਜਨਮ ਲਿਆ ਜੋ ਅੱਜ ਇਹ ਸੇਵਾ ਸੰਭਾਲ ਰਿਹਾ ਹੈ। ਇਸ ਕਰਕੇ ਭਾਈ ਸਾਹਿਬ ਨੇ ਸਮਝਾਇਆ ਕਿ ਚਮਤਕਾਰ ਨੂੰ ਇੱਕ ਤਰ੍ਹਾਂ ਗੁਰੂ ਦੀ ਕਿਰਪਾ ਵੀ ਕਿਹਾ ਜਾ ਸਕਦਾ ਹੈ ਜੋ ਕਿ ਉਹ ਹਰ ਕਿਸੇ ਤੇ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ