ਘਰ ਦੇ ਵਿੱਚ ਹੀ ਕਰ ਲਿਆ ਕੰਮ

ਇਕ ਅੱਧ ਚਿੱਟੀ ਦਾੜ੍ਹੀ ਵਾਲਾ ਬੰਦਾ ਰਸੋਈ ਵਿਚ ਖੜ੍ਹਾ ਆਪਣੀ ਧੀ ਦੀ ਸਬਜ਼ੀ ਬਣਾਉਣ ਵਿੱਚ ਮਦਦ ਕਰ ਰਿਹਾ ਸੀ ਇਸ ਤੋਂ ਪਹਿਲਾਂ ਸਬਜ਼ੀ ਉਸਦੀ ਪਤਨੀ ਬਣਾਉਂਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਹੈ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਊਟੀ ਉਸ ਦੀ ਧੀ ਦੀ ਸੀ ਧੀ ਜਦੋਂ ਨਹਾ ਰਹੇ ਸੀ ਤਾਂ ਸਿਆਣੇ ਬਾਪੂ ਨੇ ਉਸ ਦੇ ਸਕੂਲ ਦਾ ਬੈਗ ਵੀ ਠੀਕ ਕੀਤਾ ਤੂੰ ਧੀ ਨੂੰ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੇਂ ਲੋਕ ਕਹਿੰਦੇ ਰਹਿੰਦਿਆਂ ਕੀਤੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ ਦੇਖਭਾਲ ਕਰਦੇ ਨੇ ਆਥਣ ਦੇ ਵੇਲੇ ਘਰ ਵਿੱਚ ਰਿਸ਼ਤੇਦਾਰ ਹੋਣ ਕਰਕੇ ਦੁੱਧ ਨੂੰ ਉਬਾਲ ਦੇਣ ਵੇਲੇ

ਧੀ ਇਕੱਲੀ ਰਹਿ ਗਈ ਰਿਸ਼ਤੇਦਾਰ ਚਲੇ ਗਏ ਪਿਉ ਅਤੇ ਧੀ ਨੇ ਰਸੋਈ ਵਿੱਚ ਬੈਠ ਕੇ ਰੋਟੀ ਬਣਾ ਲਈ ਅਤੇ ਖਾ ਵੀ ਲਈ ਪਰ ਧੀ ਬਾਪੂ ਦੇ ਮੂੰਹ ਤੇ ਇੱਕ ਭੈਣ ਨੂੰ ਪਛਾਣ ਰਹੀ ਸੀ ਪੁੱਛਿਆ ਤਾਂ ਬਾਪੂ ਕਹਿੰਦਾ ਨਹੀਂ ਪੁੱਤ ਕੁਝ ਨ੍ਹੀਂ ਹੋਇਆ ਐਵੇਂ ਤੌਰ ਜਾ ਢਿੱਲਾ ਧੀ ਸੌਣ ਤੋਂ ਪਹਿਲਾਂ ਬਾਪੂ ਲਈ ਦੁੱਧ ਲੈ ਕੇ ਆਈ ਅਤੇ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਧੀ ਕੀ ਹੋ ਗਿਆ ਬਾਪੂ ਤੂੰ ਗੜਵੀ ਦੁੱਧ ਦੀ ਪੀਂਦਾ ਪੀਂਦਾ ਅੱਜ ਘੁੱਟ ਵੀ ਨਹੀਂ ਪੀਤਾ ਦੋਹੇਂ ਬਿਸਤਰੇ ਤੇ ਪੈ ਕੇ ਧੀ ਨੂੰ ਤਕ ਜਾਣ ਕਾਰਨ ਨੀਂਦ ਛੇਤੀ ਆ ਗਈ ਪਰ ਬਾਪੂ ਨੂੰ ਅੱਚਵੀ ਲੱਗੀ ਹੋਈ ਸੀ ਨੀਂਦ ਨਹੀਂ ਆ ਰਹੀ ਸੀ ਘੋੜੇ ਵੇਚ ਕੇ ਸੌਣ ਵਾਲੇ ਨੂੰ ਅੱਜ ਕੀ ਹੋ ਗਿਆ ਲੇਖਕ ਨੇ ਉਸ ਅੱਧ ਚਿੱਟੀ ਦਾੜ੍ਹੀ ਵਾਲੇ ਦੇ ਦਿਮਾਗ ਦੀਆਂ ਗੱਲਾਂ ਇਸ ਸਟੋਰੀ ਵਿੱਚ ਦੱਸੀਆਂ ਹਨ ਤਹਾਂ ਜੀ ਦੋਸਤੋ ਬਾਕੀ ਦੀ ਜਾਣਕਾਰੀ ਤੁਹਾਨੂੰ ਹੇਠਾਂ ਦਿੱਤੇ ਹੋਏ ਵੀਡੀਓ ਦਾ ਲਿੰਕ

ਵਿੱਚੋਂ ਮਿਲ ਜਾਊਗੀ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਤੇ ਕਲਿੱਕ ਕਰਕੇ ਸਾਰੀ ਸਟੋਰੀ ਦੇਖ ਸਕਦੇ ਹੋ ਤਾਂ ਸਾਡੇ ਨਾਲ ਜੁੜੋ ਤਾਂ ਜੋ ਅਸੀਂ ਤੁਹਾਡੇ ਲਈ ਡੇਲੀ ਏਦਾਂ ਦੀਆਂ ਨਵੀਂਆਂ ਨਵੀਂਆਂ ਸਟੋਰੀਆਂ ਖ਼ਬਰਾਂ ਅਤੇ ਹੋਰ ਕਿਸੇ ਲੈ ਕੇ ਆਉਂਦੇ ਰਹੀਏ ਸਾਡੇ ਪੇਜ ਨੂੰ ਫਾਲੋ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਏਦਾਂ ਦੀਆਂ ਸਟੋਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਇਹ ਸਿਤਾਰਿਆਂ ਸਟੋਰੀਆਂ ਅਸੀਂ ਆਪ ਲਿਖਦੇ ਇਹ ਤੁਹਾਨੂੰ ਦੇਖ ਕੇ ਹੀ ਦੱਸਦੇ ਹਾਂ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕੀ ਝੂਠ ਹੈ ਇਸ ਲਈ ਤੁਸੀਂ ਦਿੱਤੇ ਹੋਏ ਲਿੰਕ ਦੇ ਉਪਰ ਜਾ ਕੇ ਪੂਰੀ ਵੀਡੀਓ ਦੇਖ ਸਕਦੇ ਹੋ

Leave a Reply

Your email address will not be published. Required fields are marked *