ਹੈਲੋ ਦੋਸਤੋ ਮੈਂ ਅੱਜ ਜੋ ਤੁਹਾਡੇ ਲਈ ਨੁਸਖ਼ਾ ਲੈ ਕੇ ਆਇਆ ਹਾਂ ਉਹ ਭਾਰਤ ਦੇ ਉਨ੍ਹਾਂ ਲੋਕਾਂ ਲਈ ਹੈ ਜੋ ਆਪਣੇ ਚਿਹਰੇ ਤੇ ਦਾੜ੍ਹੀ ਅਤੇ ਮੁੱਛਾਂ ਨੂੰ ਜਲਦੀ ਲੈ ਕੇ ਆਉਣਾ ਚਾਹੁੰਦੇ ਹਨ ਦੋਸਤੋ ਅਸੀਂ ਤੁਹਾਨੂੰ ਇਹ ਨੁਸਖਾ ਦੱਸਾਂਗੇ ਤੁਹਾਨੂੰ ਸਮਝਾਵਾਂਗੇ ਕਿ ਤੁਹਾਡੇ ਚਿਹਰੇ ਉੱਤੇ ਦਾੜ੍ਹੀ ਅਤੇ ਮੁੱਛਾਂ ਕਿਸ ਤਰ੍ਹਾਂ ਆ ਸਕਦੀ ਹੈ ਇਸ ਤੋਂ ਇਲਾਵਾ ਕਈ ਲੋਕ ਪੱਚੀ ਤੋਂ ਤੀਹ ਸਾਲ ਦੇ ਹੋ ਜਾਂਦੇ ਹਨ ਪਰ ਫਿਰ ਵੀ ਉਨ੍ਹਾਂ ਦੀ ਦਾੜ੍ਹੀ ਨਹੀਂ ਆਉਂਦੀ ਆਖਿਰਕਾਰ ਕੀ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਦੀ ਦਾੜ੍ਹੀ ਮੁੱਛ ਨਹੀਂ ਆਉਂਦੀ ਤਦੋਂ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੋਵੇਗੀ ਤਾਂ ਨੰਬਰ ਇੱਕ ਤੇ ਤੁਹਾਨੂੰ ਜੈਤੂਨ ਦਾ ਤੇਲ ਚਾਹੀਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਆਯੁਰਵੈਦਿਕ ਦੁਕਾਨ ਤੋਂ ਖਰੀਦ ਸਕਦੇ ਹੋ ਇੱਥੇ ਦੋਸਤੋ ਨੰ ਦੋ ਤੇ ਸਾਨੂੰ ਚਾਹੀਦਾ ਹੈ ਔਲੇ ਦਾ ਚੂਰਨ
ਇਹ ਵੀ ਤੁਹਾਨੂੰ ਆਯੁਰਵੈਦਿਕ ਦੀ ਦੁਕਾਨ ਤੋਂ ਹੀ ਮਿਲ ਜਾਵੇਗਾ ਇਸ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੇਕਰ ਤੁਹਾਨੂੰ ਦਾੜ੍ਹੀ ਮੁੱਛ ਚਾਹੀਦੀ ਹੈ ਤਾਂ ਤੁਸੀਂ ਰੋਜ਼ਾਨਾ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ ਨੂੰ ਜ਼ਿਆਦਾ ਲਵੋ ਆਓ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਦਿਆਂ ਇਸ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਤੁਸੀਂ ਇਕ ਚਮਚ ਤੇਲ ਅਤੇ ਆਂਵਲੇ ਦੇ ਚੂਰਨ ਨੂੰ ਲੈ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ ਅਤੇ ਫਿਰ ਤੁਹਾਡਾ ਪੇਸਟ ਤਿਆਰ ਹੋ ਜਾਵੇਗਾ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਤੇ ਕਿੰਨੀ ਵਾਰ ਕਰਨੀ ਹੈ ਦੋਸਤੋ ਤੁਸੀਂ ਇਸ ਨੂੰ ਆਪਣੀਆਂ ਉਂਗਲਾਂ ਉੱਪਰ ਲਗਾ ਕੇ ਜਿੱਥੇ ਤੁਹਾਡੇ ਦਾੜ੍ਹੀ ਦੇ ਵਾਲ ਘੱਟ ਹਨ ਤੁਸੀਂ ਉੱਥੇ ਇਸ ਨੂੰ ਪੰਦਰਾਂ ਮਿੰਟ ਤੱਕ ਮਾਲਿਸ਼ ਕਰੋ ਜੇਕਰ ਤੁਸੀਂ ਇਸ ਨੁਸਖੇ ਨੂੰ
ਸਹੀ ਤਰ੍ਹਾਂ ਕਰਨੈ ਤਾਂ ਤੁਸੀਂ ਇਸ ਨੂੰ ਇੱਕ ਮਹੀਨਾ ਜਦਕਿ ਚਾਰ ਹਫ਼ਤੇ ਦਿਨ ਵਿੱਚ ਇੱਕ ਵਾਰ ਜ਼ਰੂਰ ਕਰੋ ਤੁਸੀਂ ਇਸ ਨੂੰ ਰੋਜ਼ਾਨਾ ਨਹੀਂ ਲਗਾਉਣਾ ਹੈ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਤੁਸੀਂ ਇਸ ਨੂੰ ਲਗਾਉਣਾ ਹੈ ਤੁਹਾਡੇ ਫੇਸ ਉੱਪਰ ਸੰਘਣੀ ਦਾੜ੍ਹੀ ਅਤੇ ਮੁੱਛ ਜ਼ਰੂਰ ਹੋਵੇਗੀ