ਉਕਤ ਤਸਵੀਰਾ ਦੇ ਵਿੱਚ ਇਕ ਵਿਅਕਤੀ ਅਤੇ ਮਹਿਲਾ ਨੂੰ ਦੇਖਿਆਂ ਜਾ ਸਕਦਾ ਹੈ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਪਰ ਮਾ ੜੇ ਆਰਥਿਕ ਹਾਲਾਤਾ ਦੇ ਕਾਰਨ ਬਹੁਤ ਹੀ ਪ ਰੇ ਸ਼ਾ ਨੀ ਆਂ ਦਾ ਸਾਹਮਣਾ ਕਰ ਰਹੇ ਹਨ ਦਰਅਸਲ ਦੋਹਾ ਵਿੱਚੋਂ ਪਤਨੀ ਸੋਨੀਆ ਤੇ ਐ ਸਿ ਡ ਅ ਟੈ ਕ ਹੋਣ ਦੀ ਵ ਜ੍ਹਾ ਕਰਕੇ ਉਸ ਨੂੰ ਦਿਖਾਈ ਨਹੀ ਦਿੰਦਾ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀ ੜ ਤਾ ਸੋਨੀਆਂ ਨੇ ਦੱਸਿਆ ਕਿ ਉਸ ਦੇ ਪਤੀ ਕਿਸ਼ਨ ਲਾਲ ਨੇ ਆਪਣੇ
ਇਕ ਦੋਸਤ ਰਾਜੂ ਦੇ ਕੋਲ ਕਮੇਟੀ ਪਾਈ ਸੀ ਜੋ ਕਿ ਨਿਕਲਣ ਤੇ ਉਸ ਦੇ ਪਤੀ ਨੇ ਆਪਣੇ ਦੋਸਤ ਤੋ ਪੈਸੇ ਮੰ ਗੇ ਪਰ ਉਹ ਪੈਸੇ ਦੇਣ ਤੋ ਆਨਾਕਾਨੀ ਕਰਨ ਲੱਗਿਆ ਜਿਸ ਨੂੰ ਲੈ ਕੇ ਹੋਈ ਕ ਹਾ ਸੁ ਣੀ ਤੇ ਉਕਤ ਵਿਅਕਤੀ ਰਾਜੂ ਨੇ ਸਾਡੇ ਘਰ ਦਾਖਲ ਹੋ ਕੇ ਮੇਰੇ ਤੇ ਐ ਸਿ ਡ ਨਾਲ ਹ ਮ ਲਾ ਕਰ ਦਿੱਤਾ ਜੋ ਕੇ ਮੇਰੀਆਂ ਅੱਖਾ ਵਿੱਚ ਪੈ ਜਾਣ ਦੀ ਵਜ੍ਹਾ ਕਰਕੇ ਮੇਰੀਆਂ ਅੱਖਾ ਦੀ ਰੋਸ਼ਨੀ ਚ ਲੀ ਗਈ ਹੈ ਪਰ ਘਰ ਦੇ ਮਾ ੜੇ ਹਾ ਲਾ ਤਾ ਅਤੇ
ਗਰੀਬੀ ਦੀ ਵਜ੍ਹਾ ਕਰਕੇ ਉਹ ਆਪਣਾ ਇ ਲਾ ਜ ਕਰਵਾਉਣ ਤੋ ਅਸਮਰੱਥ ਹੈ ਅਜਿਹੇ ਵਿੱਚ ਉਸ ਦੀ ਸਮਾਜਸੇਵੀ ਸੰਸਥਾਵਾ ਅਤੇ ਦਾਨੀ ਭੈਣ-ਭਰਾਵਾ ਨੂੰ ਅਪੀਲ ਹੈ ਕਿ ਉਸ ਦੀਆ ਅੱਖਾ ਦਾ ਇਲਾਜ ਕਰਵਾ ਦਿੱਤਾ ਜਾਵੇ ਤਾ ਜੋ ਉਸ ਨੂੰ ਅੱਖਾ ਤੋ ਦਿੱਖ ਸਕੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ