ਗੰਦੇ ਪਾਣੀ ਨਾਲ ਮੂਲੀਆਂ ਦੀ ਸਫ਼ਾਈ

ਸਤਿ ਸ੍ਰੀ ਆਕਾਲ ਦੋਸਤੋ ਇਕ ਵੀਡੀਓ ਧੜੇ ਸਾਹਮਣੇ ਲੈ ਕੇ ਆਏ ਹਾਂ ਇਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਜੋ ਕੁਸ ਵੀਡੀਓ ਵਿੱਚ ਹੋ ਰਿਹਾ ਤੁਹਾਨੂੰ ਦੱਸਦੇ ਹਾਂ ਵੀਡੀਓ ਵਿੱਚ ਸਾਫ਼ ਦਿਸ ਰਿਹਾ ਹੈ ਕਿ ਗੰਦੇ ਪਾਣੀ ਨਾਲ ਮੂਲੀਆਂ ਸਾਫ ਕੀਤੀਆਂ ਜਾ ਰਹੀਆਂ ਨੇ ਜੋ ਆਪਣੇ ਬਾਜ਼ਾਰ ਘਰਾਂ ਵਿੱਚ ਆਉਂਦੀਆਂ ਤੇ ਅਪਾਹਜਾਂ ਨੂੰ ਖਾਣੀ ਆਪਣੇ ਸਰੀਰ ਨੂੰ ਸਵਸਥ ਰੱਖਣ ਵਾਸਤੇ ਪਾਰੋ ਅਸਲ ਵਿੱਚ ਇਨ੍ਹਾਂ ਮੂਲੀਆਂ ਤੋਂ ਵੱਡੀ ਗੰਦਗੀ ਕੋਈ ਨਹੀਂ ਹੈ ਖਰੜ ਦੇ ਗੰਦੇ ਪਾਣੀ ਨਾਲ ਮੂਲੀਆਂ ਸਾਫ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਨਾਲ ਆਪਾਂ ਭਾਂਡੇ ਸਾਫ ਕਰਦੇ ਹਾਂ ਘਰਾਂ ਵਿੱਚ ਜਾਂ ਰੈਸਟੋਰੈਂਟ ਵਿਚ ਉਸਦੇ ਨਾਲ ਗੰਦੇ ਪਾਣੀ ਦੀ ਮਦਦ ਲੈ ਕੇ ਮੂਲੀਆਂ ਸਾਫ ਕੀਤੀਆਂ ਜਾ ਰਹੀਆਂ ਸੀ ਜੋ ਚੰਡੀਗਡ਼੍ਹ ਦੇ ਖਰੜ ਦੇ ਲਾਗੇ ਬੰਨੇ ਦੀਆਂ ਜਗ੍ਹਾ ਤੋਂ ਗੰਦਾ ਪਾਣੀ ਨਾਲੇ ਚ ਇਕੱਠਾ ਹੁੰਦਾ ਲੈਟਰੀਨ ਬਾਥਰੂਮ ਦਾ ਪਾਣ

ਜੋ ਇਕੱਠਾ ਹੁੰਦਾ ਉਸਦੇ ਨਾਲ ਮੂਲੀਆਂ ਸਾਫ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਵੱਡੀ ਤੇ ਭੈੜੀ ਬਿਮਾਰੀ ਦੇ ਸ਼ਿਕਾਰ ਹੁੰਦੇ ਨੇ ਇਹ ਗੰਦੀਆਂ ਚੀਜ਼ਾਂ ਘਰ ਕੀ ਮੂਲੀ ਨਹੀਂ ਮਾੜੀ ਹੁੰਦੀ ਅਸਲ ਵਿੱਚ ਜੋ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਉਹੀ ਸੱਚ ਹੈ ਲੋਕ ਆਪਣੇ ਫ਼ਾਇਦੇ ਲਈ ਲੋਕਾਂ ਦਾ ਨੁਕਸਾਨ ਕਰ ਦਿੰਦੇ ਨੇ ਖੁਸ਼ਕ ਪੈਸਿਆਂ ਲਈ ਇਹ ਕੰਮ ਹੋ ਰਿਹਾ ਹੈ ਜੇ ਕਰ ਇਹੀ ਮੂਲੀਆਂ ਸਾਫ਼ ਪਾਣੀ ਨਾਲ ਧੋਤੀਆਂ ਜਾਣ ਤਾਂ ਕੁਸ਼ ਵੀ ਮਾੜਾ ਅਸਰ ਨਹੀਂ ਪੈਂਦਾ ਆਉਣ ਵਾਲੇ ਸਮੇਂ ਤੇ ਪਰ ਜਿਸ ਤਰੀਕੇ ਨਾਲ ਇਸ ਸਬਜ਼ੀ ਵਾਲੇ ਗੰਦ ਪਾ ਰਹੇ ਨੇ ਕੋਰੋਨਾ ਤੋਂ ਵੀ ਭੈੜੀ ਬੀਮਾਰੀ

ਜਲਦ ਹੀ ਸਾਰਿਆਂ ਨੂੰ ਲੱਗ ਜਾਣੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜੋ ਲਾਂਗਰੀਆਂ ਨੇ ਸਿਰਫ਼ ਇਨ੍ਹਾਂ ਕਰਕੇ ਲਾਂਗਰੀਆਂ ਨੇ ਗਟਰਾਂ ਵਿੱਚ ਨਾਲਿਆਂ ਵਿਚ ਤਾਂ ਗੰਦਾ ਪਾਣੀ ਹੁੰਦਾ ਹੈ ਪਰ ਉਨ੍ਹਾਂ ਦੇ ਨਾਲ ਯੂ ਆ ਸਫ਼ਾਈਆਂ ਸਬਜ਼ੀਆਂ ਦੀਆਂ ਕੀਤੀਆਂ ਜਾ ਰਹੀਆਂ ਨੇ ਇਹ ਸਾਰਿਆਂ ਲਈ ਖ਼ਤਰੇ ਦਾ ਸੰਦੇਸ਼ ਹੈ ਇਸ ਲਈ ਇਸ ਵੀਡੀਓ ਤੇ ਇਸ ਲਿਖਤ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਇਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਅਕਲ ਆਵੇ ਕਿ ਕਿਸੇ ਦਾ ਨੁਕਸਾਨ ਕਰਕੇ ਆਪਣਾ ਫ਼ਾਇਦਾ ਨਹੀਂ ਕਰੀਦਾ ਹੈ

Leave a Reply

Your email address will not be published.