ਹਾਂ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੇ ਅੱਜ ਫਿਰੇ ਉਸ ਤਰ੍ਹਾਂ ਹੀ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਆਓ ਸ਼ੁਰੂਆਤ ਕਰਦਿਆਂ ਅੱਜ ਦੀ ਕਹਾਣੀ ਦੇ ਬਾਰੇ ਕਹਾਣੀ ਦੀ ਸ਼ੁਰੂਆਤ ਇਕ ਘਰ ਤੋਂ ਹੁੰਦੀ ਹੈ ਜਿੱਥੇ ਇਕ ਕੁੜੀ ਆਪਣੇ ਘਰ ਵਿੱਚੋਂ ਕਮਰੇ ਵਿੱਚੋਂ ਬਾਹਰ ਨਿਕਲ ਕੇ ਤਿਆਰ ਹੋ ਕੇ ਬਾਹਰ ਨਿਕਲ ਕੇ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਬਾਪੂ ਜੀ ਮੈਂ ਹੁਣ ਕਾਲਜ ਨੂੰ ਚੱਲੀ ਹਾਂ ਮੇਰਾ ਕਾਲਜ ਦਾ ਟਾਈਮ ਹੋ ਗਿਆ ਤੇ ਮੈਂ ਤੁਹਾਡੀ ਰੋਟੀ ਬੰਨ੍ਹ ਕੇ ਅੰਦਰ ਰੱਖ ਦਿੱਤੀ ਹੈ ਤੇ ਤੁਸੀਂ ਲੈ ਜਾਓ ਅੱਗੋਂ ਉਸ ਦਾ ਪਿਓ ਜਵਾਬ ਦਿੰਦਾ ਹੋਇਆ ਕਹਿੰਦਾ ਹੈ ਕਿ ਪੁੱਤ ਤੂੰ ਮੇਰੀ ਚਿੰਤਾ ਨਾ ਕਰ ਤੂੰ ਪੜ੍ਹਾਈ ਤੇ ਪੂਰਾ ਮਨ ਲਗਾ ਕੇ ਪੜ੍ਹਾਈ ਕਰ ਤਾਂ ਕੁੜੀ ਆਪਣੇ ਕਾਲਜ ਨੂੰ ਚਲੀ ਜਾਂਦੀ ਹੈ ਉਸ ਦਾ ਪਿਓ ਮੰਜੇ ਤੇ ਲੰਮਾ ਪਿਆ ਸੋਚਦਾ ਹੈ ਕਿ ਮਗਰਾ ਚੱਲ ਉੱਠ ਤੂੰ ਵੀ ਲੰਮਾ ਪਿਆ ਹੈ ਐਵੇਂ ਤਾਂ ਨਹੀਂ ਸਰਨਾ ਦਿਹਾੜੀ ਤਾਂ ਕਰਨੀ ਹੀ ਪੈਣੀ ਹੈ ਚਲੋ ਦਿਹਾੜੀ ਨੂੰ ਜਿੰਨੇ ਕੁ ਜੋਗੇ ਹੋ ਗਏ ਹਾਂ ਉਨ੍ਹਾਂ ਕੁ ਤਾਂ ਕਰੀਏ ਤਾਂ ਉਹ ਬੰਦਾ ਆਪਣੇ ਘਰ ਦੇ ਡਰੋਂ ਸਾੲੀਕਲ ਬਾਹਰ ਕੱਢਦਾ ਹੈ ਤੇ ਬਾਹਰ ਕੱਢ ਕੇ ਆਪਣੇ ਘਰ ਦੇ ਗੇਟ ਨੂੰ ਕੁੰਡਾ ਲਗਾਉਣ ਲੱਗ ਜਾਂਦਾ ਤੇ ਸਾਈਕਲ ਤੇ ਬੈਠ ਕੇ ਚੱਲ ਪੈਂਦਾ ਹੈ ਤੇ ਰਸਤੇ ਦੇ ਵਿਚ ਗਲੀ ਦੇ ਵਿਚ ਕੁੜੀ ਤੁਰੀ ਜਾਂਦੀ ਹੁੰਦੀ
ਆਪਣੇ ਕਾਲਜ ਨੂੰ ਤੇ ਇੱਕ ਮੁੰਡਾ ਬੈਠਾ ਹੁੰਦਾ ਹੈ ਉਸ ਨੂੰ ਬੋਲਾ ਕਹਿੰਦਾ ਹੈ ਕਿ ਆ ਜਾਂਦੀ ਹੈ ਵੱਡੀ ਪੜ੍ਹਾਕੂ ਸਾਡੇ ਨਾਲ ਵੀ ਦੋ ਚਾਰ ਅਖਰੋਟ ਪਿਆਰ ਦੇ ਪੜ੍ਹ ਲੈ ਸਾਡੇ ਨਾਲ ਵੀ ਕਰ ਲੈ ਇਸਕੋ ਪੜ੍ਹਾਈਆਂ ਤਾਂ ਅੱਗੋਂ ਕੁੜੀ ਜਵਾਬ ਦਿੰਦੀ ਹੋਈ ਕਹਿੰਦੀ ਹੈ ਵਿਹਲੜ ਕਿਸੇ ਥਾਂ ਦਾ ਹੋਰ ਇਹਨੂੰ ਕੋਈ ਕੰਬਣੀ ਸਾਰਾ ਦਿਨ ਇੱਥੇ ਬੈਠ ਕੇ ਭਕਾਈ ਮਾਰਦਾ ਰਹਿੰਦਾ ਹੈ ਤੇ ਕੁੜੀ ਆਪਣੇ ਕਾਲਜ ਨੂੰ ਚਲੀ ਜਾਂਦੀ
ਹੈ ਤੇ ਸ਼ਾਮ ਦਾ ਸਮਾਂ ਹੁੰਦਾ ਤਾਂ ਕੁੜੀ ਦਾ ਪਿਉ ਆਪਣੇ ਘਰ ਸਾਈਕਲ ਲਿਆ ਕੇ ਰੁਕਦਾ ਹੈ ਤੇ ਮੰਜੇ ਤੇ ਪੈ ਜਾਂਦਾ ਹੈ ਇੰਨੇ ਨੂੰ ਪਿੱਛੇ ਕੁੜੀ ਵੀ ਕਾਲਜ ਤੋਂ ਆ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਬਾਪੂ ਜੀ ਤੁਸੀਂ ਮੇਰੇ ਤੋਂ ਪਹਿਲਾਂ ਹੀ ਅੱਜ ਵਾਪਿਸ ਆ ਗਏ ਤਾਂ ਉਸ ਦਾ ਪਿਓ ਜਵਾਬ ਦਿੰਦਿਆਂ ਕਹਿੰਦਾ ਹੈ ਕਿਹਾ ਮੈਂ ਹੁਣੇ ਤੇਰੇ ਅੱਗੇ ਅੱਗੇ ਆਇਆ ਹਾਂ ਕਹਾਣੀ ਦੇ ਵਿਚ ਅੱਗੇ ਕੀ ਕੁਝ ਵਾਪਰਦਾ ਹੈ ਹੇਠਾਂ ਦਿੱਤੀ ਵੀਡਿਓ ਦੇ ਵਿੱਚ ਜ਼ਰੂਰ ਦੇਖੋ