ਗੈਰੀ ਸੰਧੂ ਸੁੱਖ ਸੰਘੇਡ਼ਾ ਅਤੇ ਗੋਲੂ ਨੇ ਪਾਏ ਹਾਸੇ

ਹਾਂ ਜੀ ਦੋਸਤੋ ਅੱਜ ਅਸੀਂ ਤੁਹਾਡੇ ਅੱਗੇ ਵੀਡਿਓ ਲੈ ਕੇ ਆਏ ਹਾਂ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਹੈ ਸੁੱਖ ਸੰਘੇਡ਼ਾ ਗੈਰੀ ਸੰਧੂ ਤੇ ਪਿੱਛੇ ਚ ਛੋਟਾ ਜਿਹਾ ਮੁੰਡਾ ਵਾਲ ਹੋਇਆ ਸੀ ਜਿਸ ਦਾ ਨਾਮ ਗੋਲੂ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਪੂਰੀ ਅੱਤ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ ਉਂਜ ਤਾਂ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਅੱਗੇ ਵਧਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੁੱਖ ਸੰਘੇਡ਼ਾ ਗੋਲੂ ਨਾਲ ਵੀਡੀਓ ਕਾਲ ਕਰ ਰਿਹਾ ਹੁੰਦਾ ਹੈ ਅਤੇ ਉਸ ਨੂੰ ਆਵਾਜ਼ ਮਾਰਦਾ ਹੈ ਅਤੇ ਫਿਰ ਸੁੱਖ ਸੰਘੇਡ਼ਾ ਜਦ ਗੈਰੀ ਸੰਧੂ ਵੱਲ ਕੈਮਰਾ ਕਰਦਾ ਹੈ ਤਾਂ ਗੋਲੂ ਗੰਦਾ ਭਾਜੀ ਸਾਸਰੀਕਾਲ ਅਤੇ ਫਿਰ ਕਹਿੰਦਾ ਕਿ ਗੈਰੀ ਭਾਜੀ ਕੀ ਹਾਲ ਐ ਤੇ ਫਿਰ ਗੈਰੀ ਸੰਧੂ ਕਹਿੰਦੇ ਕਿਹਾ ਹਾਂ ਮੈਂ ਕੀ ਕਿਹਾ ਤੁਸੀਂ ਦੱਸੋ ਠੀਕ ਹੋ ਅਤੇ ਫਿਰ ਗੋਲੂ ਗੰਦੇ ਵਧੀਆ ਵਧੀਆ ਭਾਜੀ ਤੇ ਗੈਰੀ

ਸੰਧੂ ਕਹਿੰਦਾ ਕਿ ਕੀ ਕਰਦਾ ਪਿਆ ਤੇ ਫਿਰ ਗੋਲੂ ਕਹਿੰਦਾ ਹੈ ਕਿ ਕੁਝ ਨ੍ਹੀਂ ਭਾਰੀ ਬੱਸ ਬੈਠੀਆਂ ਅਤੇ ਗੈਰੀ ਸੰਧੂ ਫਿਰ ਉਸ ਨੂੰ ਕਹਿੰਦਾ ਹੈ ਕਿ ਚੱਲ ਫਿਰ ਖੜ੍ਹਾ ਹੋ ਜਾ ਸੁੱਖ ਸੰਘੇਡ਼ਾ ਫਿਰ ਹੱਸ ਪੈਂਦਾ ਹੈ ਭਾਰਤ ਦੇ ਹਰ ਸੁੱਖ ਸੰਘੇਡ਼ਾ ਵੀ ਉਸ ਨੂੰ ਕਹਿੰਦਾ ਹੈ ਕਿ ਚੱਲ ਖੜ੍ਹਾ ਹੋ ਜਾ ਅਤੇ ਫਿਰ ਗੋਲੂ ਕੁਝ ਕਹਿੰਦੇ ਅਤੇ ਗੈਰੀ ਸੰਧੂ ਤੇ ਸੁੱਖ ਸੰਘੇਡ਼ਾ ਨੂੰ ਸਮਝ ਨਹੀਂ ਆਉਂਦੀ ਦੋ ਕਹਿੰਦੇ ਹਨ ਕਿ ਕਿਹਾ ਅਤੇ ਫਿਰ ਗੋਲੂ ਕਹਿੰਦਾ ਹੈ ਕਿ ਗਾਣਾ ਕਰਦਿਆਂ ਗਾਣਾ ਤੇ ਫਿਰ ਗੈਰੀ ਸੰਧੂ ਕਹਿੰਦਾ ਕਿ ਚੱਲ ਫਿਰ ਰਾਜਾ ਇੰਗਲੈਂਡ ਗਾਣਾ ਕਰੀਏ ਅਤੇ ਫਿਰ ਗੋਲੂ ਕਹਿੰਦਾ ਹੈ ਕਿ ਜੀ ਖਾਣ ਭਾਜੀ ਕਿੱਥੇ ਐ ਅਤੇ ਗੈਰੀ ਸੰਧੂ ਕਾਫੀ

ਸੋਚ ਕੇ ਕਹਿੰਦਾ ਹੈ ਕਿ ਉਹ ਟੱ ਟੀ ਬੈਠਾ ਅਤੇ ਸੁੱਖ ਸੰਘੇਡ਼ਾ ਫਿਰ ਹੱਸ ਪੈਂਦਾ ਹੈ ਜਦ ਫਿਰ ਭੋਲੂ ਕਹਿੰਦਾ ਹੈ ਕਿ ਉਹੋ ਭਾਜੀ ਏਡੇ ਵੱਡੇ ਸਟਾਰ ਉੱਤੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਅਤੇ ਫਿਰ ਸੁੱਖ ਸੰਘੇਡ਼ਾ ਕਹਿੰਦੇ ਕਿ ਸਾਡੇ ਕਿਹੜਾ ਢੱਕਣ ਲੱਗਿਆ ਹੋਇਆ ਹੈ ਅਤੇ ਫਿਰ ਗੈਰੀ ਸੰਧੂ ਕਹਿੰਦਾ ਹੈ ਕਿ ਜੀ ਖਾਂ ਤੈਨੂੰ ਬੜਾ ਯਾਦ ਕਰਦਾ ਗੋਲੂ ਖਪੇ ਫ਼ਿਰ ਗੋਲੂ ਕਹਿੰਦਾ ਹੈ ਕਿ ਭਾਰੀ ਤੁਹਾਡਾ ਹੇਅਰਸਟਾਈਲ ਮੈਨੂੰ ਬੜਾ ਵਧੀਆ ਲੱਗਾ ਅਤੇ ਫਿਰ ਗੈਰੀ ਸੰਧੂ ਕਹਿੰਦਾ ਹੈ ਕਿ ਜਾਂ ਫਿਰ ਲੈਲਾ ਤੋਂ ਅਤੇ ਫਿਰ ਉਹ ਗੈਰੀ ਸੰਧੂ ਨੂੰ ਕਹਿੰਦਾ ਕਿ ਭਾਰੀ ਮੈਂ ਸੁਣਿਐ ਤੁਸੀਂ ਅੱਠਵੀਂ ਫੇਲ੍ਹ ਸੀ ਤਾਂ ਫਿਰ ਗੈਰੀ ਸੰਧੂ ਬਹੁਤ ਹੱਸਦਾ ਹੈ

Leave a Reply

Your email address will not be published. Required fields are marked *