ਲੁਧਿਆਣਾ ਦੇ ਕਾਰੋਬਾਰੀ ਨੇਕ ਰਾਮ ਨੇ ਦੱਸਿਆ ਕਿ ਉਹ 1976 ਦੇ ਵਿੱਚ ਕਰਨਾਲ ਤੋ ਆ ਕੇ ਲੁਧਿਆਣਾ ਵਸੇ ਸਨ ਤੇ ਉਹਨਾਂ ਨੇ ਇਕ ਰੇਹੜੀ ਤੋ ਕੱਪੜੇ ਵੇਚਣ ਦਾ ਕੰਮ ਸ਼ੁਰੂ ਕਰਕੇ ਬਾਅਦ ਚ ਆਪਣੇ ਖੁਦ ਦੇ ਦੋ ਸ਼ੌਅਰੂਮ ਬਣਾਏ ਹਨ ਜੋ ਕਿ ਹੁਣ ਉਹਨਾਂ ਦੇ ਦੋਹਾ ਲੜਕਿਆਂ ਵੱਲੋ ਸੰਭਾਲ਼ੇ ਜਾ ਰਹੇ ਹਨ ਨੇਕ ਰਾਮ ਨੇ ਦੱਸਿਆ ਕਿ ਇਕ ਦਿਨ ਅਚਾਨਕ ਉਹਨਾ ਦੀ ਪਤਨੀ ਬਿ ਮਾ ਰ ਹੋਈ ਤਾ ਡਾਕਟਰ ਕੋਲ ਜਾਣ ਤੇ ਉਸ ਦਾ ਸਾਰਾ ਚੈੱਕਅਪ ਕਰਵਾਇਆਂ ਅਤੇ ਹਰ ਪ੍ਰਕਾਰ ਦੇ ਟੈਸਟ ਕਰਵਾਏ
ਜੋ ਕਿ ਕਲੀਅਰ ਸਨ ਪਰ ਬਾਵਜੂਦ ਇਸ ਦੇ ਮੇਰੀ ਪਤਨੀ ਦਰਦ ਨਾਲ ਤ ੜ ਫ ਰਹੀ ਸੀ ਤੇ ਇਸੇ ਦੌਰਾਨ ਮੇਰੇ ਲੜਕੇ ਦੀਆ ਲੱ ਤਾ ਚੱ ਲ ਣੋ ਹੱ ਟ ਗਈਆਂ ਜਿਹਨਾ ਨੂੰ ਲੈ ਕੇ ਮੈ ਹਰ ਹਸਪਤਾਲ ਗਿਆ ਪਰ ਕਿਤਿਉ ਕੋਈ ਫਰਕ ਨਾ ਲਿਆ ਅਤੇ ਇਹ ਸਿਲਸਿਲਾ ਇਸੇ ਤਰਾ ਜਾਰੀ ਰਿਹਾ ਤੇ ਫਿਰ ਮੇਰੇ ਲੜਕੀ ਦੀ ਪਤਨੀ ਵੀ ਬਿ ਮਾ ਰ ਰਹਿਣ ਲੱਗੀ ਜਿਸ ਤੇ ਮੈ ਲੋਕਾ ਦੀਆ ਸਲਾਹਾਂ ਮੰਨ ਕੇ ਬਾਬਿਆਂ ਕੋਲ ਜਾਣਾ ਸ਼ੁਰੂ ਕੀਤਾ ਅਤੇ ਬਾਬਿਆਂ ਤੋ ਝਾ ੜ-ਫੂ ਕ ਕਰਵਾ ਕੇ ਤੇ ਬਹੁਤ
ਪੈਸੇ ਖ਼ਰਚ ਕੇ ਵੀ ਕੋਈ ਫਰਕ ਨਹੀ ਪਿਆਂ ਤੇ ਇਕ ਰਾਤ ਜਦ ਮੇਰੀ ਪਤਨੀ ਦਰਦ ਹੋਣ ਕਾਰਨ ਪ ਰੇ ਸ਼ਾ ਨ ਸੀ ਤਾ ਮੈ ਉਸ ਲਈ ਇੰ ਜੈ ਕ ਸ਼ ਨ ਲੈਣ ਲਈ ਮੈਡੀਕਲ ਸਟੋਰ ਤੇ ਗਿਆ ਇਕ ਗੁਰਸਿੱਖ ਨੌਜਵਾਨ ਨੇ ਉਹ ਇੰਜੈਕਸ਼ਨ ਦਿੱਤਾ ਪਰ ਇੰਜੈਕਸ਼ਨ ਲਗਾਉਣ ਲਈ ਕੋਈ ਨਾ ਮਿਲਣ ਤੇ ਉਹ ਲੜਕਾ ਮੇਰੇ ਕਹਿਣ ਤੇ ਮੇਰੇ ਨਾਲ ਘਰ ਆਇਆ ਤੇ ਮੇਰੇ ਪਰਿਵਾਰਿਕ ਜੀਆ ਨੂੰ ਬਿ ਮਾ ਰ ਦੇਖ ਉਸ ਨੇ ਮੈਨੂੰ ਕਾਰਨ ਪੁੱਛਿਆਂ ਜਿਸ ਤੇ ਮੈ ਸਾਰਾ ਕੁਝ ਉਸ ਨੂੰ ਦੱਸਿਆ ਤੇ ਉਸ ਨੇ ਮੈਨੂੰ
ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸ਼੍ਰੀ ਦਰਬਾਰ ਸਾਹਿਬ ਜਾਣ ਦੀ ਗੱਲ ਆਖੀ ਤੇ ਮੈ ਅਗਲੀ ਸਵੇਰ ਉਸ ਲੜਕੇ ਅਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਗਿਆ ਜਿੱਥੇ ਕਿ ਮੈ ਪਰਿਵਾਰ ਸਮੇਤ ਇਸ਼ਨਾਨ ਕੀਤਾ ਅਤੇ ਅਰਦਾਸ ਕਰਨ ਉਪਰੰਤ ਲੰਗਰ ਚ ਸੇਵਾ ਕੀਤੀ ਅਤੇ ਅਗਲੇ ਹੀ ਦਿਨ ਤੋ ਮੇਰੇ ਪਰਿਵਾਰਿਕ ਜੀਆ ਦੀ ਸਿਹਤ ਚ ਫ ਰ ਕ ਪੈਣ ਲੱਗ ਪਿਆਂ ਜਿਸ ਤੋ ਬਾਅਦ ਮੈ ਸੱਤ ਦਿਨ ਤੱਕ ਪਰਿਵਾਰ ਨਾਲ ਦਰਬਾਰ ਸਾਹਿਬ ਰਹਿ ਕੇ ਸੇਵਾ ਕੀਤੀ ਅਤੇ ਹੁਣ ਮੇਰਾ ਪਰਿਵਾਰ ਸਿਹਤਯਾਬ ਹੋ ਚੁੱਕਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ