ਅੱਜ ਕੱਲ ਸਾਡੀ ਰਸੋਈ ਘਰ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਧੀਆ ਬਰਤਨ ਦੇਖਣ ਨੂੰ ਮਿਲ ਜਾਂਦੇ ਹਨ।ਪਰ ਇਹ ਸੋਹਣੇ ਦਿਖਾਈ ਦੇਣ ਵਾਲੇ ਬਰਤਨ ਸਾਡੇ ਸਰੀਰ ਦੇ ਲਈ ਘਾਤਕ ਸਾਬਤ ਹੋ ਸਕਦੇ ਹਨ।ਦੋਸਤੋ ਅਸੀਂ ਅਕਸਰ ਵੇਖਦੇ ਹਾਂ ਕਿ ਕਈ ਲੋਕਾਂ ਦੇ ਪੇਟ ਫੁੱਲੇ
ਹੋਏ ਅਤੇ ਛਾਤੀ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ।ਕਿਡਨੀ ਖਰਾਬ ਹੋਣ ਦੀ ਸਮੱਸਿਆ ਹਾਰਟ ਅਟੈਕ ਸਰੀਰ ਦੇ ਵਿੱਚ ਕਈ ਸਾਰੇ ਰੋਗ ਉਤਪੰਨ ਹੋ ਰਹੇ ਹਨ।ਦੋਸਤੋ ਇਹਨਾਂ ਦਾ ਮੁੱਖ ਕਾਰਨ ਸਾਡੀ ਰਸੋਈ ਘਰ ਦੇ ਵਿੱਚ ਪਏ ਹੋਏ ਐਲੂਮੀਨੀਅਮ ਦੇ ਬਰਤਨ ਹਨ। ਦੋਸਤੋ
ਐਲੂਮੀਨੀਅਮ ਦੀ ਕੜਾਹੀ ਪ੍ਰੈਸ਼ਰ ਕੁੱਕਰ ਅਤੇ ਬਰਤਨ ਜਿਨ੍ਹਾਂ ਦੇ ਵਿੱਚ ਅਸੀਂ ਖਾਣਾ ਬਣਾ ਕੇ ਪਰੋਸਦੇ ਹਾਂ ਸਾਡੇ ਸਰੀਰ ਦੇ ਲਈ ਕਾਫ਼ੀ ਘਾਤਕ ਸਾਬਿਤ ਹੁੰਦੇ ਹਨ।ਜੇਕਰ ਅਸੀਂ ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਪਕਾਉਂਦੇ ਹਾਂ ਤਾਂ ਸਬਜ਼ੀਆਂ ਦੇ ਆਪਣੇ ਸਾਰੇ ਪੋਸ਼ਕ ਤੱਤ
ਖਤਮ ਹੋ ਜਾਂਦੇ ਹਨ।ਇਸ ਲਈ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪੋਸ਼ਕ ਤੱਤ ਨਹੀਂ ਜਾਂਦਾ।ਜੇਕਰ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਨਹੀਂ ਮਿਲਣਗੇ ਤਾਂ ਸਾਡੀਆਂ ਬੀਮਾਰੀਆਂ ਵਧ ਜਾਣਗੀਆਂ। ਐਲੂਮੀਨੀਅਮ ਦੇ ਬਰਤਨ ਵਿੱਚ ਰੋਟੀ ਪਕਾਉਣ ਅਤੇ ਖਾਣ ਨਾਲ ਸਰੀਰ ਦੇ
ਜ਼ਹਿਰੀਲੇ ਤੱਤ ਜਾਂਦੇ ਹਨ।ਇਸ ਕਰਕੇ ਇਨਸਾਨ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ।ਇਸ ਲਈ ਦੋਸਤੋ ਸਾਨੂੰ ਚਾਹੀਦਾ ਹੈ ਕਿ ਆਪਣੀ ਰਸੋਈ ਘਰ ਦੇ ਵਿੱਚ ਤਾਂਬੇ, ਵਧੀਆ ਸਟੀਲ ਅਤੇ ਲੋਹੇ ਦੇ ਬਰਤਨ ਰੱਖਣੇ ਚਾਹੀਦੇ ਹਨ ਜਿਸ ਨਾਲ ਸਾਡੇ
ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਰਹਿਣ।ਐਲੂਮੀਨੀਅਮ ਦਾ ਕਿਸੇ ਵੀ ਤਰ੍ਹਾਂ ਦਾ ਬਰਤਨ ਸਾਨੂੰ ਨਹੀਂ ਵਰਤਣਾ ਚਾਹੀਦਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ