ਪੁਲਸ ਵਾਲਿਆਂ ਤੋਂ ਫੋਨ ਕਰਵਾ ਰਹੇ ਇਸ ਮੁੰਡੇ ਦੀ ਮਾਂ ਅਤੇ ਭੈਣ ਹਸਪਤਾਲ ਵਿਚ ਹਨ ਅਤੇ ਆਪ ਸੱਟਾਂ ਖਾਈ ਹੋਏ ਇਹ ਬੈਠਾ ਮੁੰਡਾ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਉੱਤੇ ਚੁੱਕੀ ਬੈਠਾ ਹੈ ਦਰਅਸਲ ਬੈੱਡ ਤੇ ਪਈ ਇਸ ਮਾਂ ਅਤੇ ਉਸ ਦੀ ਧੀ ਦਾ ਇਹ ਹਾਲ ਕਰਨ ਵਾਲਾ ਹੋਰ ਕੋਈ ਨਹੀਂ ਇਹ ਛੇ ਮਹੀਨਿਆਂ ਦੀ ਗਰਭਵਤੀ ਲੜਕੀ ਨਵਜੋਤ ਕੌਰ ਹੈ ਜਿਸ ਨੇ ਉਸ ਨੇ ਆਪਣੇ ਸਹੁਰੇ ਪਰਿਵਾਰ ਤੇ ਆਪਣੇ
ਪੇਕਿਆਂ ਦੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ ਜਦੋਂ ਤੁਹਾਨੂੰ ਇਸ ਲੜਕੀ ਦੇ ਮੂੰਹੋਂ ਸਾਰਾ ਸੱਚ ਪਤਾ ਲੱਗੇਗਾ ਤਾਂ ਤੁਹਾਡੀਆਂ ਅੱਖਾਂ ਵਿਚੋਂ ਪਾਣੀ ਆ ਜਾਵੇਗਾ ਅਸੀਂ ਲਿਖ ਕੇ ਦੇ ਦਿੰਦੇ ਹਾਂ ਦੋਸਤੋ ਆਪਣੇ ਵੀ ਧੀਆਂ ਹਨ ਇਸ ਲਈ ਆਪਾਂ ਨੂੰ ਦਾਜ ਦੀ ਮੰਗ ਨਹੀਂ ਕਰਨੀ ਚਾਹੀਦੀ ਅਤੇ ਜਿਹੜੇ ਲੋਕ ਏਦਾਂ ਕਰਦੇ ਹਨ ਸਾਨੂੰ ਉਨ੍ਹਾਂ ਦਾ ਸਮਾਜ ਚੋਂ ਸਫਾਇਆ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਚਾਹੀਦੀ ਹੈ ਦੋਸਤੋ ਤੁਹਾਡੇ ਇਸਦੇ ਬਾਰੇ ਕੀ ਵਿਚਾਰ ਹਨ ਸਾਨੂੰ ਇੱਕ ਵਾਰ ਜ਼ਰੂਰ ਦੱਸੋ ਬਾਕੀ ਅਸੀਂ ਤੁਹਾਨੂੰ ਇਹੀ ਕਹਿੰਦੇ ਹਾਂ ਕਿ ਨਾਂ ਅਤੇ ਤਾਜ ਲਵੋ ਅਤੇ ਨਾ ਹੀ ਦਵੋ ਹਾਂ ਜੀ ਦੋਸਤੋ ਬਾਕੀ ਦੀ
ਜਾਣਕਾਰੀ ਤੁਹਾਨੂੰ ਹੇਠਾਂ ਦਿੱਤੇ ਹੋਏ ਵੀਡੀਓ ਦਾ ਲਿੰਕ ਵਿੱਚੋਂ ਮਿਲ ਜਾਊਗੀ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਤੇ ਕਲਿੱਕ ਕਰਕੇ ਸਾਰੀ ਸਟੋਰੀ ਦੇਖ ਸਕਦੇ ਹੋ ਤਾਂ ਸਾਡੇ ਨਾਲ ਜੁੜੋ ਤਾਂ ਜੋ ਅਸੀਂ ਤੁਹਾਡੇ ਲਈ ਡੇਲੀ ਏਦਾਂ ਦੀਆਂ ਨਵੀਂਆਂ ਨਵੀਂਆਂ ਸਟੋਰੀਆਂ ਖ਼ਬਰਾਂ ਅਤੇ ਹੋਰ ਕਿਸੇ ਲੈ ਕੇ ਆਉਂਦੇ ਰਹੀਏ ਸਾਡੇ ਪੇਜ ਨੂੰ ਫਾਲੋ ਜ਼ਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਏਦਾਂ ਦੀਆਂ ਸਟੋਰੀਆਂ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਇਹ ਸਿਤਾਰਿਆਂ ਸਟੋਰੀਆਂ ਅਸੀਂ ਆਪ ਲਿਖਦੇ ਇਹ ਤੁਹਾਨੂੰ ਦੇਖ ਕੇ ਹੀ ਦੱਸਦੇ ਹਾਂ