ਅੱਜ ਇਸ ਆਰਟੀਕਲ ਦੋਸਤੋ ਅੱਜ ਤੁਹਾਨੂੰ ਦੱਸਣ ਜਾ ਰਿਹਾ ਬਹੁਤ ਹੀ ਪਰਿਵਾਰਕ ਕਹਾਣੀ ਇਕ ਧੀ ਨਾਲ ਜੋ ਹੋਇਆ ਆਸ਼ਕ ਲੈ ਕੇ ਆਇਆ ਖੇਤ ਵਾਲੇ ਕੋਠੇ ਚ ਮਸ਼ੂਕ ਨਾਲ ਤਿੰਨ ਹੋਰ ਮੁੰਡੇ ਇਹ ਕਹਾਣੀ ਦਾ ਟਾਈਟਲ ਗੋਲੀ ਦੇ ਸ਼ੁਰੂਅਾਤ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਧੀ ਆਪਣੇ ਪਿਤਾ ਨੂੰ ਰੋਟੀ ਖਵਾਉਂਦੀ ਹੈ ਤੇ ਉਹ ਆਪਣੇ ਭਰਾ ਨੂੰ ਰੋਟੀ ਬਾਰੇ ਪੁੱਛਦੀ ਹੈ ਖਾਣ ਬਾਰੇ ਉਹ ਕਹਿੰਦੀ ਹੈਪੀ ਰੋਟੀ ਖਾਣੀ ਹੈ ਵੀਰੇ ਬਾਝੋਂ ਮੈਂ ਕਾਲਜ ਜਾਣਾ ਹੈ ਤਾਂ ਉਸ ਦਾ ਵੀਰ ਆਗੂ ਕਹਿੰਦਾ ਹੈ ਕਿ ਨਹੀਂ ਮੈਂ ਨ੍ਹੀ ਰੋਟੀ ਖਾਣੀ ਭੈਣੇ ਮੈਨੂੰ ਕਾਮਿਆਂ ਮੈਂ ਉੱਥੇ ਜਾਣਾ
ਇੰਨੀ ਦੇਰ ਨੂੰ ਧੀ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਬਾਪੂ ਜੀ ਵੀਰੇ ਨੇ ਤਾਂ ਰੋਟੀ ਖਾਣੀ ਨੀ ਤੁਸੀਂ ਖਾ ਲਓ ਫੇਰ ਮੈਂ ਕਾਲਜ ਜਾਣਾ ਹੈ ਅੱਗੋਂ ਪਿਤਾ ਗੇਂਦਾਂ ਹੈਪੀ ਕਾਲਜ ਧੀਏ ਬਹੁਤ ਮਾੜਾ
ਟੈਮ ਜਲਦਾ ਹੈ ਤੂੰ ਧਿਆਨ ਨਾਲ ਆਪਣਾ ਧਿਆਨ ਜ਼ਰੂਰ ਰੱਖਿਆ ਕਰ ਕਿਤੇ ਓਦਾਂ ਦੀ ਕੋਈ ਗੱਲਬਾਤ ਨਾ ਹੋਜੇ ਕੁੜੀ ਪਿਉ ਨੂੰ ਕਹਿੰਦੀਆਂ ਬਿਤਾਈ ਪੈਨਸ਼ਨ ਲੈਣੀ ਛੱਡਦੀ ਤੁਸੀਂ ਜਦੋਂ ਕੁੜੀ ਆਪਣੇ ਕਾਲਜ ਦੀ ਨਿਕਲਦੀਆਂ ਤੇ ਰਸਤੇ ਚ ਪੰਜ ਛੇ ਮੁੰਡੇ ਉਸ ਨੂੰ ਬਹੁਤ ਤੰਗ ਕਰਦੇ ਹਨ ਤਾਂ ਉਹ ਵਿਚਾਰੀ ਡਰਦੀ ਡਰਦੀ ਕਾਲਜ ਵਿਚ ਐਂਟਰ ਹੋ ਜਾਂਦੀ ਹੈ ਜਦੋਂ ਕਾਲਜ ਚੋਂ ਨਿਕਲਦੀ ਹੈ ਤਾਂ ਉਹ ਪੰਜ ਛੇ ਜਣੇ ਉਹਦਾ ਉੱਥੇ ਹੀ ਇੰਤਜ਼ਾਰ ਕਰਦੇ ਹਨ ਤੇ ਉਹ ਫੇਰ ਉਸਦਾ ਪਿੱਛਾ ਕਰਦੇ ਹਨ ਅਤੇ ਬਹੁਤ ਹੀ ਮੁਸ਼ਕਲ ਉਹ ਭੱਜ ਭੱਜ ਕੇ ਆਪਣੇ ਘਰੇ ਵੜ ਜਾਂਦੀ ਹੈ ਘਰ ਆਉਂਦਿਆਂ ਨੂੰ ਉਹਦਾ ਭਰਾ ਉਸ ਤੋਂ ਜਵਾਬ ਮੰਗਦਾ ਹੈ ਤੇ ਵਿਚਾਰੀ ਡਰਦੀ ਦੋ ਮੁਫ਼ਤ ਚਾਹ ਦਾ ਕੱਪ ਡਿੱਗ ਪਈ ਨਾਂ ਤੋਂ ਪੁੱਛਦਾ ਹੈ ਕਿ ਕੀ ਗੱਲ ਹੋਈ ਹੈ ਉਹ ਕਹਿੰਦੀ ਕੁਝ
ਨੀ ਵੀਰੇ ਰਸਤੇ ਚ ਆਉਂਦਿਆਂ ਮੇਰਾ ਸਿਰ ਦੁਖਦਾ ਹੀ ਧੁੱਪ ਕਰਕੇ ਅਗਲੇ ਦਿਨ ਫਿਰ ਜਦੋਂ ਉਹ ਕਾਲਜ ਜਾਂਦੀ ਹੈ ਤਾਂ ਫਿਰ ਉਸੇ ਦਿਨ ਹੀ ਉੱਧਰੋਂ ਫੇਰ ਉਹਦਾ ਪਿੱਛਾ ਕਰਦੇ ਨੇ ਅਤੇ ਫਿਰ ਉਸ ਨੂੰ ਪੁੱਛ ਲੈਂਦਾ ਹੈ ਮੁੰਡਾ ਤੇ ਨਾਲੋਂ ਦੇ ਹੁੰਦੇ ਨੇ ਚਾਰ ਪੰਜ ਯਾਰ ਉਸ ਨੂੰ ਬਹੁਤ ਹੀ ਜ਼ਲੀਲ ਕਰਦੇ ਹਨ ਤੇ ਕੁੜੀ ਅੱਕ ਕੇ ਉਸ ਦੇ ਥੱਪੜ ਮਾਰਦੀ ਹੈ ਤਾਂ ਉਹਦੇ ਯਾਰ ਬੇਲੀ ਕਹਿੰਦੇ ਨੇ ਤੂੰ ਤਾਂ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਤੇ ਫੇਰ ਉਹ ਕੁੜੀ ਆਪਣੇ ਘਰੇ ਚੱਲ ਜਾਂਦੀ ਹੈ ਅਤੇ ਮੁੰਡੇ ਮੋਟਰ ਤੇ ਜਾ ਕੇ ਸ਼ਰਾਬ ਪੀਂਦੇ ਹਨ ਤੇ ਅੱਗੇ ਤੁਸੀਂ ਸਾਰੀ ਕਹਾਣੀ ਵੀਡੀਓ ਚ ਦੇਖ ਸਕਦੇ ਹੋ