ਸਤਾਸੀ ਗਾਲ ਦੋਸਤੋ ਅੱਜ ਵੱਡੀ ਖ਼ਬਰ ਲੈ ਕੇ ਆਏ ਹਾਂ ਜਿਸ ਨੂੰ ਦੇਖ ਫਿਰ ਰੂਹ ਕੰਬ ਉਠੇਗੀ ਕਿ ਪੰਜਾਬ ਵਿੱਚ ਕੋਈ ਕੰਮ ਫੇਰ ਸ਼ੁਰੂ ਹੋਵੇ ਜੋ ਪਹਿਲਾਂ ਸੀ ਪਹਿਲਾਂ ਤਾਂ ਬੰਦ ਵੀ ਨਹੀਂ ਹੋਏ ਪਰ ਵਿੱਚ ਥੋੜ੍ਹੀ ਸਖ਼ਤਾਈ ਹੋਈ ਫਿਰ ਉਹ ਫਾਲ ਕੈਪਟਨ ਨੇ ਕਰ ਦਿੱਤਾ ਘਰੋਂ ਖੇਤ ਗਿਆ ਮੁੰਡਾ ਦਿੜ੍ਹਬਾ ਹੀ ਨਹੀਂ ਧਰਦੇ ਸੁਵਿਧੀ ਪਾਣੀ ਲਾਇਆ ਖੇਤ ਉੱਥੇ ਹੀ ਪੈ ਗਿਆ ਹੋਊ ਪਰ ਉਨ੍ਹਾਂ ਨੂੰ ਕੀ ਪਤਾ ਕਿ ਏਡਾ ਵੱਡਾ ਤੋਹਫਾ ਦੇ ਕੇ ਗਿਆ ਹੈ ਤੁਹਾਨੂੰ ਚਿੱਟੇ ਨਾਲ ਆਪਣਾ ਆਪ ਖ਼ਤਮ ਕਰ ਲੈਂਦਾ ਉੱਥੇ ਹੀ ਖਾਲੀ ਵਿੱਚ ਡਿੱਗ ਪੈਂਦਾ ਸਵੇਰ ਤੱਕ ਆਕੜ ਜਾਂਦਾ ਜਦ ਨਾਲ ਦੇ ਸਿਹਤ ਵਾਲੇ ਆਉਂਦੇ ਤੇ ਮੁੰਡੇ ਨੂੰ ਦੇਖ
ਕੇ ਪ੍ਰਾਣ ਹੋ ਜਾਂਦੇ ਤੇ ਸਾਰਾ ਪਿੰਡ ਕੱਠਾ ਕਰ ਲਿਆਉਂਦੇ ਕੁਸਕ ਨਾਲ ਦੇ ਪਿੰਡ ਦੇ ਵੀ ਆ ਜਾਂਦੀ ਉਤੇ ਸਰਪੰਚ ਵੀ ਆ ਜਾਂਦਾ ਤੇ ਦੇਖ ਕੇ ਹੈਰਾਨ ਹੁੰਦਾ ਉੱਥੇ ਹੀ ਫ਼ੈਸਲਾ ਕੀਤਾ ਗਿਆ ਕਿ ਕਿਸ ਨੂੰ
ਦੇਖ ਤੁਹਾਨੂੰ ਲੱਗ ਰਿਹਾ ਹੈ ਇਸ ਦੇ ਨਾਲ ਹੀ ਘਟਨਾ ਵਾਪਰੀ ਹੈ ਕੋਲ ਹੀ ਕੈਪ ਤੇ ਮੋਬਾਇਲ ਸਰਿੰਜ ਕੋਲ ਹੀ ਪਿਆ ਸੀ ਮੁੰਡੇ ਵੱਲ ਵੇਖਿਆ ਵੀ ਨਹੀਂ ਜਾ ਰਿਹਾ ਪਾਣੀ ਵਿੱਚ ਡਿੱਗਾ ਹੋਇਆ ਇਹ ਹੱਥ ਓਦਾਂ ਦੀ ਉਦਾਂ ਹੀ ਅੰਕੜੇ ਜਿਵੇਂ ਹੱਥ ਵਿੱਚ ਕੈਪ ਫੜਿਆ ਸੀ ਉਦਾਂ ਹੀ ਮੁੱਠੀ ਮੀਟੀ ਹੋਈ ਮੁੰਡੇ ਦਾ ਭਰਾ ਰੋ ਰੋ ਕੇ ਉਨ੍ਹਾਂ ਬੁਰਾ ਹਾਲ ਕਰ ਚੁੱਕਿਆ ਸੀ ਤੇ ਇਹ ਫ਼ੈਸਲਾ ਕਹਿਣਾ ਪਿਆ ਸੀ ਕਿ ਜੇ ਸਰਕਾਰ ਇਹ ਕੰਮ ਬੰਦ ਕਰ ਦੇਣ ਪਿੰਡ ਵਾਲਿਆਂ ਨੇ ਇਹ ਗੱਲ ਕਹੀ ਕੀ ਹੁਣ ਇਸ ਮੁੰਡੇ ਦਾ ਮੁਲਾਹਜ਼ਾ ਕਰਾ ਕੇ ਸਰਕਾਰ ਤੇ ਐਕਸ਼ਨ ਲਿਆ ਜਾਊਗਾ ਚਿੱਟੇ ਦਾ ਕੰਮ ਬੰਦ ਹੋ ਗਈ ਕਿਉਂਕਿ ਜੋ ਚਿੱਟਾ ਲਾਉਂਦਾ ਜਿਸ ਨੂੰ ਚਿੱਟਾ ਮਿਲੂ ਗਈ ਨਹੀਂ ਤੇ ਉਹ ਕਿੱਥੋਂ ਲਾਹੂਗਾ ਇਸ ਲਈ ਜੇ ਵੇਖਣਾ ਹੀ ਬੰਦ ਹੋਜੂ ਫੈਲਾਉਣ ਵਾਲੇ ਆਪੇ ਹਟ ਜਾਣਗੇ ਵੀਹ ਦੱਸ ਵੀਹ ਦਿਨ ਕੰਗ ਹੋਣਗੇ ਪਰ ਆਪਣੀ ਜ਼ਿੰਦਗੀ
ਤਾਂ ਸਵਾਰ ਲਓ ਜੇ ਲੋਕਾਂ ਨੇ ਇਹ ਕੰਮ ਰੱਖਿਆ ਤਾਂ ਛੇਤੀ ਹੀ ਪੰਜਾਬ ਜ਼ੀਰੋ ਹੋ ਜਾਣਾ ਪੰਜਾਬ ਦੀ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਅੱਧਿਓਂ ਜ਼ਿਆਦਾ ਇਨ੍ਹਾਂ ਕੰਮਾਂ ਵਿੱਚ ਪਈ ਹੋਈ ਕੋਈ ਚੋਰੀਆਂ ਕਰਕੇ ਖਾ ਰਿਹਾ ਕੋਈ ਆਪਣੇ ਘਰ ਵਾਲਿਆਂ ਨੂੰ ਦੁਖੀ ਕਰਕੇ ਪੈਲੀ ਵੇਚ ਕੇ ਇਹ ਕੰਮ ਕਰਦਾ ਹੈ ਮੁਹਾਲੀ ਵਿੱਚ ਪਏ ਮੁੰਡੇ ਨੂੰ ਵੇਖ ਦਿਲ ਤੇ ਬੜੀ ਬੀਤੀ ਪਰ ਦੁੱਖ ਤਾਂ ਉਸ ਦੀ ਮਾਂ ਨੂੰ ਹੀ ਜ਼ਿਆਦਾ ਹੋਣਾ ਉਂਜ ਤਾਂ ਪੁੱਤ ਜਹਾਨ ਤੋਂ ਤੁਰ ਗਿਆ ਸੁਣਿਆ ਜਾਂਦਾ ਹੈ ਕਿ ਕਾਫੀ ਰੋਕਦੀ ਹੁੰਦੀ ਸੀ ਮਾਂ ਪਿੰਡ ਵਾਲੇ ਵੀ ਉਸ ਨੂੰ ਸਮਝਾਉਂਦੇ ਪਰ ਉਸ ਨੇ ਕਿਸੇ ਦੀ ਨਹੀਂ ਮੰਨੀ ਜੇ ਮੰਨ ਲੈਂਦਾ ਤੇ ਅੱਜ ਸਾਰਿਆਂ ਦੇ ਵਿਚ ਹੁੰਦਾ ਤੇ ਇਸ ਡੈਮ ਸਾਰੇ ਖੁਸ਼ ਹੋਣਾ ਸੀ