ਅਕਸਰ ਹੀ ਲੋਕ ਛੋਟੀਆਂ-ਮੋਟੀਆਂ ਸਰੀਰਕ ਸ ਮੱ ਸਿ ਆ ਵਾਂ ਜਿਵੇ ਕਿ ਖਾਂਸੀ ਆਦਿ ਲਈ ਵੀ ਐਲੋਪੈਥੀ ਦਵਾਈਆਂ ਦੀ ਵਰਤੋ ਕਰਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਨੁ ਕ ਸਾ ਨ ਦਾ ਇ ਕ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵੈਦ ਸਿਮਰਪ੍ਰੀਤ ਸਿੰਘ ਹੁਣਾ ਨੇ ਦੱਸਿਆ ਕਿ ਖਾਂਸੀ ਨੂੰ ਕੁਝ ਘਰੇਲੂ ਨੁਸਖ਼ਿਆਂ ਰਾਹੀ ਦੂਰ ਕੀਤਾ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਖਾਂਸੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇ ਕਿ ਇਕ ਸੁੱ ਕੀ ਖਾਂਸੀ ਜਿਸ ਲਈ ਸਭ ਤੋ ਕਾਰਗਰ ਨੁਸਖ਼ਾ ਹੈ ਕਿ
ਕਾਲੀਆਂ ਮਿਰਚਾਂ ਨੂੰ ਸਾਰੀ ਰਾਤ ਨਿੰਬੂ ਦੇ ਰਸ ਵਿੱਚ ਡੁਬਾ ਕੇ ਰੱਖਿਆਂ ਜਾਵੇ ਅਤੇ ਸਵੇਰੇ ਮਿਰਚਾ ਨੂੰ ਬਾਹਰ ਕੱਢ ਕੇ ਧੁੱਪ ਚ ਚੰਗੀ ਤਰਾ ਸੁਕਾ ਲਿਆ ਜਾਵੇ ਅਤੇ ਫਿਰ ਹਰ ਰੋਜ ਦੋ ਮਿਰਚਾ ਨੂੰ ਸਵੇਰੇ ਸ਼ਾਮ ਚੂਸਿਆ ਜਾਵੇ ਇਸ ਨਾਲ ਪੁਰਾਣੀ ਤੋ ਪੁਰਾਣੀ ਖਾਂਸੀ ਵੀ ਠੀਕ ਹੋ ਜਾਵੇਗੀ ਇਵੇ ਹੀ ਰੇਸ਼ੇ ਵਾਲੀ ਖਾਂਸੀ ਲਈ ਕਾਲੀ ਮਿਰਚ, ਧਾਵੇ, ਸੁੰਢ ਅਤੇ ਅਜਵਾਇਣ ਨੂੰ ਇਕ ਮਾਤਰਾ ਦੇ ਵਿੱਚ ਲੈ ਕੇ ਇਸ ਨੂੰ ਪੀਸ ਕੇ ਪਾਊਡਰ ਤਿਆਰ ਕੀਤਾ ਜਾਵੇ ਅਤੇ
ਇਸ ਸਾਰੇ ਦੀ ਬਰਾਬਰ ਮਾਤਰਾ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਨੂੰ ਮਿਲਾਇਆ ਜਾਵੇ ਅਤੇ ਇਸ ਨੂੰ ਹਰ ਰੋਜ ਸ਼ਹਿਦ ਦੇ ਨਾਲ ਚੱਟਿਆ ਜਾਵੇ ਤਾ ਰੇਸ਼ੇ ਵਾਲੀ ਖਾਂਸੀ ਤੋ ਛੁਟਕਾਰਾ ਹੁੰਦਾ ਹੈ ਪਰ ਜੇਕਰ ਇਸ ਦਾ ਸੇਵਨ ਲਗਾਤਾਰ ਕੀਤਾ ਜਾਵੇ ਤਾ ਹੋਰਾ ਪ੍ਰਕਾਰ ਦੀਆ ਖਾਂਸੀ ਦੀਆ ਸਮੱਸਿਆਵਾਂ ਤੋ ਵੀ ਛੁਟਕਾਰਾ ਹੋ ਜਾਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ
ਦੇ ਮਨੁੱਖੀ ਅਧਿਕਾਰਾਂ ਵਿੱਚ ਉਨ੍ਹਾਂ ਦੀ ਲਿੰਗਕਤਾ ਅਤੇ ਪ੍ਰਜਨਨ ਸਿਹਤ ਸਮੇਤ ਜ਼ਬਰਦਸਤੀ, ਭੇਦਭਾਵ ਅਤੇ ਹਿੰਸਾ ਤੋਂ ਮੁਕਤ ਉਨ੍ਹਾਂ ਦੀ ਲਿੰਗਕਤਾ ਨਾਲ ਜੁੜੇ ਮਾਮਲਿਆਂ ‘ਤੇ ਸੁਤੰਤਰ ਅਤੇ ਜ਼ਿੰਮੇਵਾਰੀ ਨਾਲ ਨਿਯੰਤਰਣ ਰੱਖਣ ਅਤੇ ਉਨ੍ਹਾਂ ਦੇ ਅਧਿਕਾਰ ਸ਼ਾਮਲ ਹਨ. ਜਿਨਸੀ ਸੰਬੰਧਾਂ ਅਤੇ ਪ੍ਰਜਨਨ ਦੇ ਮਾਮਲਿਆਂ ਵਿੱਚ womenਰਤਾਂ ਅਤੇ ਮਰਦਾਂ ਦੇ ਵਿੱਚ ਬਰਾਬਰ ਸੰਬੰਧ, ਜਿਸ ਵਿੱਚ ਵਿਅਕਤੀ ਦੀ ਅਖੰਡਤਾ ਦਾ ਪੂਰਾ ਸਤਿਕਾਰ ਸ਼ਾਮਲ ਹੈ, ਜਿਨਸੀ ਵਿਵਹਾਰ ਅਤੇ ਇਸਦੇ ਨਤੀਜਿਆਂ ਲਈ ਆਪਸੀ ਸਤਿਕਾਰ, ਸਹਿਮਤੀ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ ਹੁੰਦੀ ਹੈ.