ਕੋਰਟ ਮੈਰਿਜ ਤੋਂ ਬਾਅਦ ਫ ਸਿ ਆ ਪ੍ਰੇਮੀ ਜੋੜਾ

ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਸਾਡਾ ਜ਼ਿਆਦਾ ਸਮਾਜ ਲਵ ਮੈਰਿਜ ਅਤੇ ਕੋਰਟ ਮੈਰਿਜ ਦੇ ਖਿਲਾਫ ਹੁੰਦਾ ਹੈ ਉਥੇ ਜੇਕਰ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਕੋਰਟ ਮੈਰਿਜ ਕੋਈ ਗ਼ਲਤ ਨਹੀਂ ਹੈਸੁਲਤਾਨਪੁਰ ਦੇ ਰਹਿਣ ਵਾਲੇ ਇਕ ਪ੍ਰੇਮੀ ਜੋੜੇ ਨੇ ਕੁਝ ਦਿਨ ਪਹਿਲਾਂ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ ਪਰ ਇਹ ਕੋਰਟ ਮੈਰਿਜ ਕੁੜੀ ਦੇ ਘਰ ਵਾਲਿਆਂ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਪਰ ਉਥੇ ਜੇਕਰ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਤਾਂ ਕੋਰਟ ਮੈਰਿਜ ਆਪਣੀ ਜਗ੍ਹਾ ਤੇ ਸਹੀ ਹੈ ਇਸ ਲਈ ਕੁੜੀ ਦੇ ਘਰ ਵਾਲੇ ਨੇ ਥਾ ਣੇ ਵਿੱਚ ਕੁੜੀ ਨੂੰ ਗੁੰ ਮਰਾ ਹ ਕਰਨ ਦੀ ਰਿ ਪੋ ਰਟ ਦਰਜ ਕਰਵਾਈ ਪਰ ਕੋਰਟ ਮੈਰਿਜ ਤੋਂ ਬਾਅਦ ਇਹ ਪ੍ਰੇਮੀ ਜੋੜਾ ਖ਼ੁਦ ਹੀ ਪੇਸ਼ ਹੋ ਗਿਆ ਕਿਉਂ ਕੀ ਕੁੜੀ ਦੇ ਘਰ ਵਾਲਿਆਂ ਨੇ ਮੁੰਡੇ ਨਾਲ ਵਾਅਦਾ ਕੀਤਾ ਸੀ ਕੀ ਉਹ ਆਪਣੀ ਕੁੜੀ ਦਾ ਵਿਆਹ ਉਸੇ ਮੁੰਡੇ ਨਾਲ

ਕਰਵਾ ਦੇਣਗੇ ਕਿਉਂ ਕੀ ਕੁੜੀ ਦੇ ਘਰ ਵਾਲਿਆਂ ਨੇ ਵਾਅਦਾ ਕੀਤਾ ਸੀ ਉਹ ਵੀ ਪੂਰੀ ਧੂਮਧਾਮ ਦੇ ਨਾਲ ਤਾਂ ਕਿ ਇਲਾਕੇ ਵਿੱਚ ਹੋਣ ਵਾਲੀ ਬਦ ਨਾ ਮੀ ਤੋਂ ਬਚ ਸਕਣ ਅਤੇ ਫਿਰ ਉਸ ਤੋਂ ਬਾਅਦ ਮੁੰਡੇ ਦੀ ਸਹਿਮਤੀ ਨਾਲ ਕੁੜੀ ਆਪਣੇ ਘਰਦਿਆਂ ਨਾਲ ਚਲੀ ਜਾਂਦੀ ਹੈ ਪਰ ਹੁਣ ਕੁੜੀ ਦੇ ਘਰ ਦੇ ਕੁੜੀ ਨੂੰ ਕਿਤੇ ਹੋਰ ਵਿਆਹ ਕਰਵਾਉਣ ਲਈ ਮਜ ਬੂ ਰ ਕਰ ਰਹੇ ਹਨ ਕਿਉਂ ਕੀ ਕੁੜੀ ਦੇ ਘਰ ਵਾਲਿਆਂ ਨੇ ਵਾਅਦਾ ਕੀਤਾ ਸੀ ਜਿਸ ਤੋਂ ਬਾਅਦ ਮੁੰਡੇ ਦੀ ਸਹਿਮਤੀ ਨਾਲ ਕੁੜੀ ਆਪਣੇ ਘਰ ਚਲੀ ਗਈ ਪਰ ਹੁਣ ਪਹਿਲਾਂ ਹੀ ਕੁੜੀ ਦੀ ਕੋਰਟ ਮੈਰਿਜ ਉਸ ਦੇ ਪ੍ਰੇਮੀ ਨਾਲ ਹੋ ਚੁੱਕੀ ਹੈ ਅਤੇ ਮੁੰਡਾ ਫਿਰ ਆਪਣੇ ਵਿਆਹ ਦਾ ਸਰਟੀਫਿਕੇਟ ਅਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਵਾਲੀਆਂ ਫੋਟੋਆਂ ਵਾਇਰਲ ਕਰ ਦਿੰਦਾ ਹੈ ਅਤੇ ਨਾਲ ਹੀ ਉਹ ਮੁੰਡਾ ਇੱਕ ਰਿਕਾਰਡਿੰਗ ਵੀ ਵਾਇਰਲ ਕਰਦਾ ਹੈ ਤੇ ਉਸ
ਰਿਕਾਰਡਿੰਗ ਵਿੱਚੋਂ ਮੁੰਡਾ ਕਹਿ ਰਿਹਾ ਹੁੰਦਾ ਹੈ ਕਿ ਇਹ ਮੇਰੀ ਘਰਵਾਲੀ ਹੈ ਅਤੇ ਇਸ ਦਾ ਨਾਮ ਸਤਵਿੰਦਰ ਹੈ ਇਸ ਦੇ ਘਰਵਾਲੇ ਇਸ ਦਾ ਵਿਆਹ ਕਿਤੇ ਹੋਰ ਕਰ ਰਹੇ ਹਨ ਵਾਰਿਸ ਦੀ ਪਹਿਲਾਂ ਹੀ ਮੇਰੇ

ਨਾਲ ਕੋਰਟ ਮੈਰਿਜ ਹੋ ਚੁੱਕੀ ਹੈ ਅਤੇ ਉਹ ਕਹਿੰਦਾ ਹੈ ਕਿ ਉਹ ਸਾਨੂੰ ਕਹਿੰਦੇ ਸੀ ਕਿ ਸਾਡੀ ਬੇਇੱਜ਼ਤੀ ਹੁੰਦੀ ਹੈ ਅਸੀਂ ਤੁਹਾਡਾ ਵਿਆਹ ਆਪੇ ਕਰ ਦੇਵਾਂਗੇ ਅਤੇ ਫਿਰ ਉਹ ਕੁੜੀ ਨੂੰ ਲੈ ਜਾਂਦੇ ਹਨ ਅਤੇ ਫਿਰ ਮੁੰਡਾ ਕਹਿੰਦਾ ਹੈ ਕਿ ਉਹ ਹੁਣ ਕਹਿ ਰਹੇ ਹਨ ਅਸੀਂ ਤੇਰਾ ਵਿਆਹ ਦੇ ਨਾਲ ਨਹੀਂ ਕਰਨਾ ਸਾਨੂੰ ਸਾਡੀ ਕੁੜੀ ਮਿਲ ਗਈ ਹੈ ਅਤੇ ਉਹ ਕਹਿੰਦਾ ਹੈ ਕਿ ਉਸ ਦੇ ਘਰਵਾਲੇ ਮੈਨੂੰ ਇਹ ਕਹਿ ਰਹੇ ਹਨ ਕਿ ਜੇ ਤੂੰ ਇਧਰ ਰਾਤ ਅਸੀਂ ਤੈਨੂੰ ਆਹ ਕਰ ਦਿਆਂਗੇ ਤੇ ਫਿਰ ਉਹ ਮੁੰਡਾ ਕਹਿੰਦਾ ਹੈ ਕਿ ਇਸ ਰਿਕਾਰਡ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸਿੰਧ ਕਰੋ

Leave a Reply

Your email address will not be published. Required fields are marked *