ਇੱਕ ਕੁੜੀ ਜਿਸ ਦਾ ਮਾਂ ਪਿਓ ਨਹੀਂ ਹੈਗਾ ਸੀ ਸਿਰਫ਼ ਦੇ ਦੋ ਭਰਾ ਸੀ ਤੇ ਕੁੜੀ ਮੁੰਡੇ ਨੂੰ ਬੜਾ ਪਿਆਰ ਕਰਦੀ ਸੀ ਉਸਦੀ ਖੁਸ਼ੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ ਕੁੜੀ ਮੁੰਡੇ ਨੂੰ ਮਿਲਣ ਜਾਂਦੀ ਤੇ ਮਿਲ ਕੇ ਉਸ ਨਾਲ ਵਿਆਹ ਦੀ ਗੱਲ ਕਰਦੀ ਹੈ ਮੁੰਡਾ ਬਿਆਲੀ ਤਾਂ ਰਾਜ਼ੀ ਹੁੰਦਾ ਹੈ ਪਰ ਕੁੜੀ ਵਾਲਿਆਂ ਦੀ ਸਹਿਮਤੀ ਦੇ ਨਾਲ ਕੁੜੀ ਕਹਿੰਦੀ ਮੈਂ ਆਪਣੇ ਘਰਦਿਆਂ ਨੂੰ ਮਨਾਲ ਲਊਂਗੀ ਪਹਿਲਾਂ ਆਪਾਂ ਵਿਆਹ ਕਰਾਈਏ ਹੁਣ ਤਾਂ ਉਹ ਫਿਰ ਵੀ ਇੱਕ ਵਾਰ ਕਹਿੰਦਾ ਹੈ ਕੀ ਤੂੰ ਆਪਣੇ ਘਰਦਿਆਂ ਨਾਲ ਪਹਿਲਾਂ ਗੱਲ ਕਰ ਲੈ ਕੁੜੀ ਆਪਣੇ ਭਰਾਵਾਂ ਨਾਲ ਗੱਲ ਕਰਦੀ ਉਸ ਦੇ ਭਰਾ ਨਹੀਂ
ਮੰਨਦੇ ਤੇ ਉਸ ਨੂੰ ਕਹਿੰਦੇ ਜਾਂ ਤੂੰ ਮੁੰਡੇ ਨਾਲ ਵਿਆਹ ਕਰਾਇਆ ਜਾਂ ਸਾਡੀ ਭੈਣ ਬਣ ਕੇ ਰਹੇ ਕੁੜੀ ਉਨ੍ਹਾਂ ਦੀ ਸੋਂਹਦੀ ਨਹੀਂ ਤੇ ਮੁੰਡੇ ਨਾਲ ਵਿਆਹ ਕਰਾ ਲੈਂਦੀ ਤੇ ਬਿਆਲੀ ਰਾਤ ਮੁੰਡਾ ਵੀ ਪੂਰਾ ਖ਼ੁਸ਼
ਹੁੰਦਾ ਹੈ ਤੇ ਕੁੜੀ ਵੀ ਪੂਰੇ ਨਜ਼ਾਰੇ ਲੈਂਦੀ ਹੈ ਸਾਰੀ ਰਾਤ ਆਪਣਾ ਕੰਮ ਕਰਦੀ ਹੈ ਤੇ ਦਿਨੇ ਉੱਠ ਕੇ ਆਪੇ ਹੀ ਆਉਂਦੀਆਂ ਰਸਮਾਂ ਪੂਰੀਆਂ ਕਰ ਲਈ ਕੁਝ ਮਹੀਨਿਆਂ ਬਾਅਦ ਕੁੜੀ ਮਾਂ ਬਣ ਜਾਂਦੀ ਸੀ ਉਨ੍ਹਾਂ ਦਾ ਪਰਿਵਾਰ ਬੜਾ ਖ਼ੁਸ਼ ਰਹਿੰਦਾ ਹੈ ਜਦ ਕੁੜੀ ਪੰਜ ਛੇ ਸਾਲ ਦੀ ਹੋ ਜਾਂਦੀ ਤਾਂ ਉਸ ਦੀਆਂ ਛੋਟੀਆਂ ਛੋਟੀਆਂ ਸਹੇਲੀਆਂ ਨਾਨਕੇ ਜਾਣ ਬਾਰੇ ਗੱਲ ਕਰਦੀਆਂ ਸੀ ਉਸ ਬੱਚੀ ਦਾ ਵੀ ਜੀਅ ਕਰਦਾ ਸੀ ਜੀ ਮੈਂ ਆਪਣੇ ਨਾਨਕੇ ਜਾਵਾਂ ਉਹ ਆਪਣੀ ਮਾਂ ਨੂੰ ਕਹਿੰਦੀ ਕੀ ਆਪਾਂ ਕਦੋਂ ਨਾਨਕੇ ਜਾਵਾਂਗੇ ਉਸ ਦੀ ਮਾਂ ਉਸ ਨੂੰ ਕਹਿੰਦੀ ਕਿ ਆਪਣੇ ਨਾਨਕੇ ਨਹੀਂ ਹੈਗੇ ਪੁੱਤ ਤੇ ਕੁੜੀ ਚੁੱਪ ਕਰਕੇ
ਚਲੀ ਜਾਂਦੀ ਹੈ ਕੁੜੀ ਦੀ ਮਾਂ ਮੌਤ ਪਛਤਾਉਂਦੀ ਤੇ ਰੋਂਦੀ ਹੈ ਕਿਉਂਕਿ ਉਸ ਦੀ ਧੀ ਨਾਨਕੇ ਬਾਰੇ ਗੱਲ ਕਰਦੀ ਸੀ ਤਾਂ ਇਹ ਗੱਲ ਸੁਣ ਕੇ ਉਸ ਦਾ ਦਿਲ ਕੰਬ ਜਾਂਦਾ ਹੈ ਉਸੇ ਵਕਤ ਉਸ ਦਾ
ਘਰਵਾਲਾ ਉਸ ਨੂੰ ਰੋਂਦੀ ਵੇਖ ਚੁੱਪ ਕਰਾਉਣ ਲੱਗ ਪੈਂਦਾ ਅਸੀਂ ਉਸ ਨੂੰ ਪੁੱਛਦਾ ਕੀ ਗੱਲ ਹੋਈ ਉਹ ਦੱਸਦੀ ਕਿ ਆਪਣੀ ਧੀ ਨਾਨਕੇ ਜਾਣ ਬਾਰੇ ਗੱਲ ਕਰ ਰਹੀ ਸੀ ਮੁੰਡਾ ਕਹਿੰਦਾ ਇਹ ਤਾਂ ਕਦੀ ਬੋਲ ਨਹੀਂ ਸਕਦਾ ਕਿਉਂਕਿ ਜੇ ਆਪਾਂ ਉਨ੍ਹਾਂ ਦੀ ਮੰਨੀ ਹੁੰਦੀ ਤੇ ਅੱਜ ਆਪਾਂ ਨੂੰ ਇਹ ਦਿਨ ਤੇ ਇਹ ਦੁੱਖ ਨਹੀਂ ਵੇਖਣਾ ਪੈਣਾ ਸੀ