ਹਰ ਇੱਕ ਇਨਸਾਨ ਅਮੀਰ ਬਣਨ ਦੀ ਇੱਛਾ ਰੱਖਦਾ ਹੈ।ਇਸ ਮੁਕਾਮ ਤੱਕ ਪਹੁੰਚਣ ਲਈ ਲੋਕ ਮਿਹਨਤ ਵੀ ਕਰਦੇ ਹਨ।ਪਰ ਕਈ ਲੋਕ ਕੁਝ ਸਮੱਸਿਆਵਾਂ ਕਾਰਨ ਅਮੀਰ ਨਹੀਂ ਬਣ ਪਾਉਂਦੇ।ਉਹ ਪੈਸਾ ਤਾਂ ਕਮਾਉਂਦੇ ਹਨ ਪਰ ਉਹਨਾਂ ਦੇ ਘਰ ਪੈਸਾ ਟਿਕਦਾ ਨਹੀਂ ਹੈ।ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਅੱਜ ਅਸੀਂ ਇੱਕ ਅਜਿਹਾ ਉਪਾਅ ਦੱਸਾਂਗੇ ਜਿਸ ਨੂੰ ਅਸੀਂ ਹੌਲੀ ਵਾਲੀ ਰਾਤ ਕਰਨਾ ਹੈ।ਦੋਸਤੋ ਹੋਲਿਕਾ ਦਹਿਨ ਸਮੇਂ ਅਸੀਂ ਹੋਲੀਕਾ ਮਾਤਾ ਨੂੰ ਨਾਰੀਅਲ ਚੜ੍ਹਾ ਕੇ ਅਸੀਂ ਹੋਲਿਕਾ
ਰਾਖ ਘਰ ਲੈ ਆਉਣੀ ਹੈ। ਨਾਰੀਅਲ ਚੜ੍ਹਾਉਣ ਤੋਂ ਬਾਅਦ ਹੀ ਅਸੀਂ ਇਸ ਰਾਖ ਨੂੰ ਘਰ ਲੈ ਕੇ ਆਉਣਾ ਹੈ।ਹੁਣ ਦੋਸਤੋ ਅਸੀਂ ਇੱਕ ਲਾਲ ਕੱਪੜਾ ਲੈਣਾ ਹੈ ਅਤੇ ਉਸ ਵਿੱਚ ਇਸ ਰਾਖ ਨੂੰ ਰੱਖ ਦੇਣਾ ਹੈ।ਇਸ ਉੱਪਰ ਗੰਗਾ ਜਲ ਦਾ ਛਿੜਕਾਅ ਕਰ ਦੇਣਾ ਹੈ।ਇਸ ਨੂੰ ਪੂਜਾ ਅਸਥਾਨ ਤੇ ਰੱਖ ਕੇ ਅਸੀਂ 7 ਦਿਨ ਲਗਾਤਾਰ ਇਸ ਦੀ ਪੂਜਾ ਕਰਨੀ ਹੈ।ਇਸ ਤੋਂ ਬਾਅਦ ਅਸੀਂ ਇਸ ਰਾਖ ਨੂੰ ਤਿਜੋਰੀ ਦੇ ਵਿੱਚ ਰੱਖ ਦੇਣਾ ਹੈ।ਇਸ ਉਪਾਅ ਨੂੰ ਅਸੀ ਹੋਲੀ ਵਾਲੀ ਰਾਤ ਕਰਨਾ ਹੈ।ਤੁਸੀਂ ਦੇਖੋਗੇ ਕਿ ਹਫਤੇ ਦੇ
ਕਈ ਉਸ ਚਿੱਠੀ ਨੂੰ ਦੇਖਦਾ ਹੈ ਅਤੇ ਪੜ੍ਹਦਾ ਹੈ ਜਿਸ ਵਿੱਚ ਲਿਖਿਆ ਸੀ ਕਿ ਮੈਂ ਤੇਰੇ ਕੁੱਤੇ ਨੂੰ ਆਜ਼ਾਦ ਕਰ ਰਿਹਾ ਇਸ ਨੇ ਮੇਰਾ ਚੋਰੀ ਹੋਇਆ ਪੈਸਾ ਅਤੇ ਸਾਮਾਨ ਵਾਪਸ ਮਿਲਾ ਦਿੱਤਾ ਜਿਸ ਦੌਰਾਨ ਮੈਂ ਇਸ ਨੂੰ ਯਾਦ ਕਰ ਰਿਹਾਂ ਤੇਰਾ ਇਹ ਕੁੱੱਤਾ ਬਹੁਤ ਵਧੀਆ ਹੈ ਅਤੇ ਮੈਂ ਤੇਰਾ ਉਹ ਕਰਜ਼ਾ ਵੀ ਮੁਆਫ਼ ਕਰ ਰਿਹਾ ਹਾਂ ਇਸ ਗੱਲ ਨੂੰ ਛੋਂਹਦਿਆਂ ਤੇਜਾ ਸਿੰਘ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪੈਂਦਾ ਹੈ ਅਤੇ ਕੁੱਤੇ ਨੂੰ ਜੋ ਕਿ ਮਰ ਗਿਆ ਹੁੰਦਾ ਉਸ ਨੂੰ ਗਲ ਲਾ ਕੇ ਰੋਂਦਾ ਹੈ