ਅੱਜ ਦਾ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਅੱਗੇ ਕਿਵੇਂ ਕਿਸਾਨ ਆ ਗਏ ਅਤੇ ਫਿਰ ਉੱਥੇ ਕੀ ਹੋਇਆ ਆਓ ਤੁਹਾਨੂੰ ਦੱਸਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਟਰੈਕਟਰ ਤੇ ਅੱਗੇ ਨੂੰ ਵਧ ਰਹੇ ਹਨ ਅਤੇ ਉਨ੍ਹਾਂ ਨੂੰ ਅਧਿਕਾਰੀ ਰੋਕ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਰੈਕਟਰ ਇੱਕ ਤੋਂ ਇੱਕ ਅੱਗੇ ਵਧ ਰਹੇ ਹਨ ਅਤੇ ਅਧਿਕਾਰੀ ਉਨ੍ਹਾਂ ਦੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਾਰੋ ਨਹੀਂ ਰੁਕ ਰਹੇ ਸੱਤ ਇੱਕ ਇੱਕ ਟਰੈਕਟਰ ਦੇ ਚਾਰ ਚਾਰ ਬੰਦੇ ਬੈਠੇ ਹੋਏ ਹਨ ਅਤੇ ਕਈ ਕਈ ਤਾਂ ਟਰਾਲੀਆਂ ਵੀ ਲੈ ਕੇ ਆਏ ਹਨ ਨਾਲ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕਾਫੀ ਵੱਡੀ ਮਾਤਰਾ ਵਿਚ ਟਰੈਕਟਰਾਂ ਅਤੇ ਟਰਾਲੀਆਂ ਲੈ ਕੇ ਪਹੁੰਚੇ ਅਤੇ ਉਹ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਅਤੇ ਉਥੇ ਜਾ ਕੇ ਉਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਕਾਰੀ ਉਨ੍ਹਾਂ ਨੂੰ ਰੋਕ ਨਹੀਂ ਸਕੇ ਅਤੇ ਉਹ ਅੱਗੇ ਅੱਗੇ ਵਧਦੇ ਗਏ ਤੇ ਉਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਅਧਿਕਾਰੀਆਂ ਨੇ ਬਹੁਤ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਅਧਿਕਾਰੀਆਂ ਦੀ ਤੇ ਕਿਸਾਨਾਂ ਦੀ ਅਤੇ ਇਸ ਤੋਂ ਬਾਅਦ ਕਿਸਾਨਾਂ ਨੇ ਉਸ ਘਰ ਦੇ ਪਿੱਛੇ ਜਾਣ ਦੀ ਕੋਸ਼ਿਸ਼ ਪੂਰੀ ਕਰ ਲਈ ਹੈ ਅੱਜ ਇੱਥੇ ਪਹੁੰਚੇ ਹੋਏ ਕਿਸਾਨਾਂ ਦਾ ਕੀ ਕਹਿਣਾ ਹੈ ਕਿ ਕੋਈ ਵੀ ਇੱਥੋਂ ਵਾਪਸ ਨਾ ਮੁੜੇ ਅਤੇ ਅਤੇ ਉੱਥੇ ਇੱਕ ਕਿਸਾਨ ਕਹਿ ਰਿਹਾ ਹੁੰਦਾ ਹੈ ਕਿ ਕੋਈ ਵੀ ਆਪਣੇ ਘਰ ਨਾ ਜਾਵੇ ਮੈਂ ਸਾਰਿਆਂ ਦੇ ਨਾਲ ਹਾਂ ਅਤੇ ਮੈਂ ਕਾਲੇ ਕੱਪੜੇ ਪਾ ਕੇ
ਇੱਥੇ ਬੈਠਾ ਕੋਈ ਵੀ ਆਪਣੇ ਘਰ ਨਾ ਜਾਵੇ ਸਾਰੇ ਇੱਥੇ ਰਲ ਮਿਲ ਕੇ ਬੈਠੋ ਤਾਂ ਫੇਰੀ ਕੁਝ ਹੋਣਾ ਹੈ ਅਤੇ ਫਿਰ ਉਹ ਕਾਲੇ ਕੱਪੜਿਆਂ ਵਾਲਾ ਇਨਸਾਨ ਇਹੀ ਗੱਲ ਕਹਿੰਦਾ ਹੈ ਕਿ ਸਾਰੇ ਜਣੇ ਇੱਥੇ ਰਲ ਮਿਲ ਕੇ ਬੈਠੋ ਕੋਈ ਵੀ ਜਣਾ ਆਪਣੇ ਘਰ ਜਾਣ ਵੇ ਨਾ ਕਿਉਂਕਿ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਫੇਰ ਹੀ ਅੱਗੇ ਕੋਸ਼ ਹੋਣਾ ਹੈ