ਕੈਨੇਡਾ ਦੇ ਵਿੱਚ ਇਕ ਪੰਜਾਬੀ ਲੜਕੀ ਦੇ ਕ ਤ ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਨਾਮ ਹਰਲੀਨ ਕੌਰ ਹੈ ਜਿਸ ਨੇ ਕੈਨੇਡਾ ਦੇ ਹੀ ਜੰਮਪਲ ਪੀਟਰ ਨਾਮ ਦੇ ਲੜਕੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਪੀਟਰ ਵੱਲੋ ਹਰਲੀਨ ਦਾ ਕ ਤ ਲ ਕਰਕੇ ਉਸ ਦੇ ਇੰਡੀਆ ਰਹਿੰਦੇ ਮਾਂ ਪਿਓ ਨੂੰ ਆਖ ਦਿੱਤਾ ਕਿ ਹਰਲੀਨ ਦੀ ਮੌ ਤ ਹਾ ਰ ਟ ਅ ਟੈ ਕ ਆਉਂਣ ਕਰਕੇ ਹੋਈ ਹੈ ਅਜਿਹੇ ਹਰਲੀਨ ਦੇ ਮਾ ਪਿਉ ਦੇ ਕੈਨੇਡਾ ਪੁੱਜਣ ਤੋ ਪਹਿਲਾ ਹੀ ਪੀਟਰ ਨੇ ਹਰਲੀਨ ਦਾ ਅੰ ਤਿ ਮ ਸੰ ਸ ਕਾ ਰ ਕਰ ਦਿੱਤਾ ਪਰ
ਹਰਲੀਨ ਦੀ ਮਾਂ ਸਰਬਜੀਤ ਕੌਰ ਮੁਤਾਬਿਕ ਉਸ ਲਈ ਇਹ ਗੱਲ ਮੰਨਣਯੋਗ ਨਹੀ ਸੀ ਕਿ ਹਰਲੀਨ ਦੀ ਮੌ ਤ ਹਾ ਰ ਟ ਅ ਟੈ ਕ ਆਉਣ ਕਰਕੇ ਹੋਈ ਹੈ ਅਜਿਹੇ ਵਿੱਚ ਉਹ ਪੰਜਾਬ ਤੋ ਵਾਪਿਸ ਕੈਨੇਡਾ ਗਈ ਅਤੇ ਉਸ ਨੇ ਚੋ ਰੀ ਛਿਪੇ ਪੀਟਰ ਦੀਆ ਗਤੀਵਿਧੀਆਂ ਤੇ ਨਜਰ ਰੱਖਣੀ ਸ਼ੁਰੂ ਕੀਤੀ ਅਤੇ ਇਸੇ ਦੌਰਾਨ ਪੀਟਰ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਸਰਬਜੀਤ ਕੌਰ ਦੇ ਹੱਥ ਇਕ ਪੈਨਡਰਾਇਵ ਲੱਗੀ ਜਿਸ ਵਿੱਚ ਪੀਟਰ ਨੇ ਹਰਲੀਨ ਦੀਆ ਅ ਸ਼ ਲੀ ਲ ਵੀ ਡਿ ਉ ਜ ਬਣਾ ਕੇ ਰੱਖੀਆਂ ਸਨ ਜਿਹਨਾ ਨੂੰ ਵੇ ਚ ਕੇ ਉਹ ਪੈਸੇ ਕਮਾਉਂਦਾ ਸੀ ਅਤੇ
ਉਸ ਦੀ ਹੋਰ ਲੜਕੀ ਨਾਲ ਗੱਲਬਾਤ ਸੀ ਅਤੇ ਇਸ ਸਭ ਬਾਰੇ ਹਰਲੀਨ ਨੂੰ ਪਤਾ ਲੱਗ ਜਾਣ ਤੇ ਉਹ ਇਸ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਜਾ ਰਹੀ ਸੀ ਪਰ ਪੀਟਰ ਨੇ ਉਸ ਨੂੰ ਮੌ ਤ ਦੇ ਘਾ ਟ ਉ ਤਾ ਰ ਦਿੱਤਾ ਅਤੇ ਇਸ ਨੂੰ ਹਾ ਰ ਟ ਅ ਟੈ ਕ ਦਾ ਨਾਮ ਦੇ ਦਿੱਤਾ ਪਰ ਇਸ ਤੋ ਬਾਅਦ ਸਰਬਜੀਤ ਕੌਰ ਨੇ ਪੁਲਿਸ ਕੋਲ ਸਾਰੇ ਸ ਬੂ ਤ ਜਮ੍ਹਾਂ ਕਰਵਾਏ ਤੇ ਕੋਰਟ ਵੱਲੋ ਪੀਟਰ ਨੂੰ 44 ਸਾਲ ਦੀ ਸ ਜਾ ਸੁਣਾਈ ਗਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ