ਕੁੱਤੇ ਦੀ ਚਾਹਤ ਵਿੱਚ ਅਮੀਰ ਲੜਕੇ ਦਾ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕੁੱਤੇ ਦੇ ਕਾਰਨ ਅਮੀਰ ਘਰ ਦੇ ਲੜਕੇ ਦਾ ਰਿਸ਼ਤਾ ਠੁਕਰਾ ਦਿੱਤਾ ਲੜਕੀ ਨੇ ਤੁਹਾਡੇ ਉਹ ਛੱਡ ਜਾਣਗੇ ਇਸ ਵਿੱਚ ਇੱਕ ਕੁੱਤਾ ਜੋ ਕਿ ਆਪਣੇ ਮਾਲਕ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਉਹ ਵੀ ਇਸੇ ਤਰ੍ਹਾਂ ਜਿਸ ਲੜਕੇ ਨਾਲ ਵਿਆਹ ਹੋਣਾ ਸੀ ਉਸ ਨੂੰ ਲੜਕੀ ਨੇ ਕਹਿ ਦਿੱਤਾ ਕਿ ਜੇਕਰ ਤੁਸੀਂ ਕੁੱਤਾ ਨਹੀਂ ਰੱਖਣਾ ਚਾਹੁੰਦੇ ਤਾਂ ਮੈਂ ਵਿਆਹ ਨਹੀਂ ਕਰਾਉਣਾ ਇਸੇ ਤਰ੍ਹਾਂ ਉਹ ਲੜਕਾ ਕੁੱਤੇ ਨੂੰ ਪਸੰਦ ਨਹੀਂ ਕਰਦਾ ਸੀ

ਇਸ ਲਈ ਉਸਨੇ ਨਾਂਹ ਕੀਤੀ ਸੀ ਕੁੱਤਾ ਰੱਖਣ ਇਸ ਤੋ ਬਾਅਦ ਲੜਕੀ ਦੇ ਵੀ ਮਨ ਵਿਚ ਇਹ ਵਿਚਾਰ ਆ ਗਿਆ ਕਿ ਜੇਕਰ ਮੇਰੇ ਕੁੱਤੇ ਨੂੰ ਨਹੀਂ ਨਾਲ ਰੱਖਣਾ ਤੇ ਮੈਂ ਵੀ ਵਿਆਹ ਨਹੀਂ ਕਰਵਾਉਣਾ ਇਸ ਕਾਰਨ ਉਸਨੇ ਅਮੀਰ ਘਰ ਦਾ ਰਿਸ਼ਤਾ ਠੁਕਰਾ ਦਿੱਤਾ ਕਿੱਦਾਂ ਦਾ ਲੱਗ ਰਿਹਾ ਰਿਸ਼ਤਾ ਸਾਨੂੰ ਵੀ ਦੱਸਣਾ ਇਸੇ ਤਰ੍ਹਾਂ ਕਿਹਾ ਗਿਆ ਹੈ ਕਿ ਕਈ ਲੋਕ ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਹਨ ਉਸ ਦੀ ਦੇਖਭਾਲ ਵਿਚ ਕੋਈ ਕਮੀ ਨਹੀਂ ਛੱਡਦੇ ਉਸ ਨੂੰ ਡੈਮ ਤੇ ਰੋਟੀ ਦੇਣਾ ਪਾਣੀ ਪਿਲਾਉਣਾ ਦੁੱਧ ਪਿਆਉਣਾ ਆਦਿ

ਖ਼ੁਰਾਕ ਦੇਣਾ ਜ਼ਿਆਦਾ ਬੈਸਟ ਮੰਨਦੇ ਹਨ ਕਈ ਤਾ ਏਦਾਂ ਦੇ ਅਧਿਐਨ ਕੇ ਆਪਣੀ ਰੋਟੀ ਦਾ ਫ਼ਿਕਰ ਹੁੰਦਾ ਹੈ ਜਾਨਵਰ ਜੇਕਰ ਰੱਖ ਲੈਂਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਨਹੀਂ ਕਰਦੇ ਜਿਸ ਕਾਰਨ ਉਹ ਦਿਨੋਂ ਦਿਨ ਕਮਜ਼ੋਰ ਹੁੰਦੇ ਜਾਂਦੇ ਹਨ ਉਸੇ ਵਿੱਚੋਂ ਇੱਕ ਕੁੱਤਾ ਹੈ ਇਸ ਲਈ ਕਿਹਾ ਹੈ ਕਿ ਜੇਕਰ ਤੁਸੀਂ ਕੁੱਤਾ ਘਰ ਵਿੱਚ ਰੱਖਦੇ ਹੋ ਤਾਂ ਉਸ ਦੀ ਸਫਾਈ ਰੱਖਣੀ ਵੀ ਬਹੁਤ ਜ਼ਰੂਰੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published.