ਇੱਕ ਵਾਰ ਮੁੰਡਾ ਕੁੜੀ ਨੂੰ ਘਰੋਂ ਭਜਾ ਕੇ ਵਿਆਹ ਕਰਵਾ ਲੈਂਦਾ ਹੈ ਇੱਜ਼ਤ ਆਪਣੇ ਘਰੇ ਜਾਂਦਾ ਹੈ ਉਸ ਦਾ ਪਿਓ ਉਸ ਨੂੰ ਘਰ ਵਿੱਚ ਨਹੀਂ ਵੜਦਾ ਤੇ ਉੱਥੋਂ ਚਲੇ ਜਾਂਦਾ ਸੀ ਉਹ ਆਪਣੇ ਦੋਸਤ ਦੀ ਮਦਦ ਨਾਲ ਕਿਸੇ ਛੋਟੇ ਜਿਹੇ ਪਿੰਡ ਵਿਚ ਘਰ ਲੈ ਲੈਂਦਾ ਸੀ ਨਾਲ ਹੀ ਇਕ ਛੋਟਾ ਜਿਹਾ ਸ਼ਹਿਰ ਹੁੰਦਾ ਹੈ ਕਿੱਥੇ ਉਹ ਦਿਨ ਰਾਤ ਮਿਹਨਤ ਕਰਕੇ ਆਪਣੀ ਦੋ ਟਾਈਮ ਦੀ ਰੋਟੀ ਖਾਂਦੇ ਸੀ ਕੁੜੀ ਘਰ ਦਾ ਕੰਮ ਸਾਰਾ ਸਾਂਭਦੀ ਇਹ ਮਾੜਾ ਮੋਟਾ ਲੋਕਾਂ ਦਿਆਂ ਘਰਾਂ ਵਿੱਚ ਵੀ ਕੰਮ ਕਰ ਲੈਂਦੀ ਸੀ ਮੁੰਡਾ ਕੁਝ ਜਲਦੀ ਹੀ ਧੁੱਪ ਵਿੱਚ ਮਿਹਨਤ ਕਰਨ ਲੱਗ ਪੈਂਦਾ ਸੀ ਤੇ ਉਸ ਨੂੰ ਚੱਕਰ ਆ ਕੇ ਡਿੱਗ ਪੈਂਦਾ ਹੈ ਤੇ ਉਥੋਂ ਮੁੰਡੇ ਉਸ ਨੂੰ ਘਰੇ ਲੈ ਆਉਂਦੇ ਸੀ ਉਸ ਦਾ ਬਲੱਡ ਜ਼ਿਆਦਾ ਹੀ ਕੁਝ ਕੱਟ ਜਾਂਦਾ ਸੀ ਧੀ ਉਹ ਕਾਫ਼ੀ ਬਿਮਾਰ ਹੋ ਜਾਂਦਾ ਹੈ ਜਿੰਨੇ ਕੁ ਉਸ ਨੇ ਪੈਸੇ ਕਮਾਏ ਉਨੇ ਕੁ
ਉਸ ਦੇ ਉੱਪਰ ਹੀ ਲੱਗ ਜਾਂਦੀ ਸੀ ਪਿੰਡੋਂ ਕੋਈ ਹੱਲ ਨਹੀਂ ਹੁੰਦਾ ਤੇ ਉਸਦੀ ਔਰਤ ਉਸ ਨੂੰ ਰੇਹੜੀ ਉੱਤੇ ਪਾ ਕੇ ਸ਼ਹਿਰ ਲੈ ਜਾਂਦੀ ਹੈ ਤੇ ਉਥੇ ਡਾ ਪਰ ਕੁਝ ਜ਼ਿਆਦਾ ਹੀ ਵੱਡਾ ਬਿੱਲ ਬਣਾਉਂਦੇ ਸੀ ਤੇ ਉਥੇ ਪੈਸੇ ਨਹੀਂ ਦੇ ਪਾਉਂਦੀ ਹੈ ਪੈਸਿਆਂ ਦੇ ਵੰਡੇ ਡਾ ਉਸਤੋਂ ਉਸ ਦੀ ਇੱਜ਼ਤ ਮੰਗਦਾ ਹੈ ਮਜਬੂਰੀ ਵਿੱਚ ਉਸ ਨੂੰ ਆਪਣਾ ਸਾਰਾ ਕੁਝ ਡਾਕਟਰ ਦੇ ਸੱਥ ਵਿਚ ਕਰਵਾਉਣਾ ਪੈਂਦਾ ਸੀ ਡਾਕਟਰ ਆਪਣੇ ਆਫਿਸ ਵਿਚ ਸੀ ਉਸ ਦੀਆਂ ਲੱਤਾਂ ਥਕਾ ਦਿੰਦਾ ਸੀ ਜਦੋਂ ਉਸ ਨੂੰ ਉਥੋਂ ਲੈ ਜਾਂਦੀ ਤਾਂ ਕੁਝ ਕੁ ਮਹੀਨਿਆਂ ਬਾਅਦ ਸਿਰ ਦਵਾਈ ਦੀ ਲੋੜ ਪੈਂਦੀ ਹੈ ਕਿਸੇ ਘਰੋਂ ਪੈਸੇ ਮੰਗਣ ਜਾਂਦੀ ਉਹ ਵੀ ਉਸ ਨੂੰ ਗ਼ਲਤ ਕੰਮ ਕਰਨ ਲਈ ਕਹਿੰਦਾ ਹੈ ਪਰ ਉਥੋਂ ਚੁੱਪ ਕਰ ਕੇ ਉਹ ਆ ਜਾਂਦੀ ਹੈ ਸਾਰੇ ਬੰਨ੍ਹ ਲਓ ਕੋਸ਼ਿਸ਼ ਕਰਕੇ ਹਟ ਜਾਂਦੀ ਹੈ ਫੇਰ ਉਸ ਨੂੰ ਉਸੇ ਮੁੰਡੇ ਕੋਲ ਜਾਣਾ
ਪੈਂਦਾ ਹੈ ਜੋ ਉਸ ਨੂੰ ਗਲਤ ਕੰਮ ਕਰਨ ਲਈ ਪੈਸੇ ਦਿੰਦਾ ਸੀ ਉਸ ਨੇ ਸਾਰੀ ਰਾਤ ਆਪਣਾ ਸਾਰਾ ਕੁਝ ਵੰਡਦੀ ਹੈ ਤੇ ਦਿਨੇ ਪੈਸੇ ਲੈ ਕੇ ਆਉਂਦੀ ਹੈ ਆਪਣੇ ਪਤੀ ਦੇ ਗਲ ਲੱਗ ਬੜਾ ਰੋਂਦੀ ਹੈ ਤੇ ਉਸ ਦਾ ਪਤੀ ਮੰਜੇ ਉੱਤੇ ਪਿਆ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਨੂੰ ਇਹ ਗੱਲ ਤਾਂ ਨਹੀਂ ਪਤਾ ਇਹ ਉਸ ਦੀ ਘਰਵਾਲੀ ਇਹ ਪੈਸੇ ਕਿੱਥੋਂ ਲਿਆਂਦੀ ਗਈ ਹੈ ਉਹ ਬੜੀਆਂ ਕੋਸ਼ਿਸ਼ਾਂ ਕਰੋ ਜਿਹੜਾ ਵੀ ਉਹਨੂੰ ਜਾਂ ਦਵਾਈ ਜਾਂ ਪੈਸੇ ਲੈ ਕੇ ਦਿੰਦਾ ਸੀ ਉਸ ਨੂੰ ਆਪਣੇ ਉੱਪਰ ਪਾਉਂਦੀ ਹੈ ਪਰ ਫਿਰ ਵੀ ਉਸ ਦਾ ਪਤੀ ਨਹੀਂ ਬਚ ਪਾਉਂਦਾ ਹੈ ਤੇ ਉਹ ਬਹੁਤ ਦੁਖੀ ਤੇ ਪ੍ਰੇਸ਼ਾਨ ਹੋ ਜਾਂਦੀ ਹੈ