ਸ਼ੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆ ਵੀਡਿਉਜ ਸਾਹਮਣੇ ਆਉਦੀਆ ਰਹਿੰਦੀਆਂ ਹਨ ਅਜਿਹੇ ਵਿੱਚ ਹੁਣ ਇਕ ਹੋਰ ਵੀਡਿਉ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਇਕ ਲੜਕੀ ਕੈਬ ਡਰਾਇਵਰ ਤੇ ਗ ਲ ਤ ਇਲਜ਼ਾਮ ਲਗਾ ਰਹੀ ਹੁੰਦੀ ਹੈ ਜਦਕਿ ਕੈਬ ਡਰਾਇਵਰ ਬੇਕਸੂਰ ਹੁੰਦਾ ਹੈ ਵੀਡਿਉ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਲੜਕੀ ਵੱਲੋ ਜਿਸ ਐੱਡਰੈੱਸ ਤੇ ਪਹੁੰਚਣ ਲਈ ਕੈਬ ਬੁੱਕ ਕੀਤੀ ਜਾਦੀ ਹੈ ਉਸ ਐੱਡਰੈੱਸ ਤੇ ਕੈਬ ਡਰਾਇਵਰ
ਉਸ ਨੂੰ ਪਹੁੰਚਾ ਦਿੰਦਾ ਹੈ ਪਰ ਲੜਕੀ ਉਸ ਨੂੰ ਐੱਡਰੈਸ ਤੋ ਅੱਗੇ ਹੋਰ ਕਿਸੇ ਸਥਾਨ ਤੇ ਛੱਡ ਕੇ ਆਉਣ ਦੀ ਗੱਲ ਆਖਦੀ ਹੈ ਅਤੇ ਕੈਬ ਵਿੱਚੋਂ ਉਤਰਨ ਤੋ ਇਨਕਾਰ ਕਰ ਦਿੰਦੀ ਹੈ ਜਦਕਿ ਕੈਬ ਡਰਾਇਵਰ ਉਸ ਦੀਆ ਮਿੰਨਤਾ ਕਰਦਾ ਹੈ ਕਿ ਉਹ ਉਸ ਨੂੰ ਦਿੱਤੇ ਗਏ ਐੱਡਰੈਸ ਤੋ ਅੱਗੇ ਛੱਡਣ ਨਹੀ ਜਾ ਸਕਦਾ ਹੈ ਕਿਉਂਕਿ ਇਹ ਉਹਨਾ ਦੀ ਕੰਪਨੀ ਦੇ ਨਿਯਮਾ ਦੇ ਉਲਟ ਹੈ ਅਤੇ ਅਜਿਹਾ ਕਰਨ ਨਾਲ ਉਸ ਦੀ ਨੌਕਰੀ ਵੀ ਜਾ ਸਕਦੀ ਹੈ ਅਤੇ ਉਸ ਨੇ ਹੋਰਾ ਸਵਾਰੀਆਂ ਨੂੰ ਵੀ ਉਹਨਾਂ ਦੇ ਐੱਡਰੈਸ ਤੇ ਪਹੁੰਚਾਉਣਾ ਹੈ ਇਸ ਲਈ ਉਸ ਨੂੰ ਜਾਣ ਦਿੱਤਾ ਜਾਵੇ ਪਰ ਲੜਕੀ ਵੱਲੋ ਕੈਬ ਡਰਾਈਵਰ ਤੇ
ਉਸ ਨੂੰ ਗਲਤ ਢੰਗ ਨਾਲ ਟੱਚ ਕਰਨ ਦੇ ਝੂਠੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਜਾਦੇ ਹਨ ਅਤੇ ਉਸ ਸ਼ਿ ਕਾ ਇ ਤ ਕਰਕੇ ਨੌਕਰੀ ਤੋ ਕਢਵਾ ਦੇਣ ਦੀ ਧ ਮ ਕੀ ਦਿੱਤੀ ਜਾਦੀ ਹੈ ਅਤੇ ਸ਼ਰੇਆਮ ਆਪਣੇ ਲੜਕੀ ਹੋਣ ਦਾ ਫ਼ਾਇਦਾ ਉਠਾਉਣ ਦੀ ਗੱਲ ਆਖੀ ਜਾਦੀ ਹੈ ਜਿਸ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀ ਹੈ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ