ਮੈਂ ਕਿਸੇ ਬੱਸ ਸਟੈਂਡ ਤੇ ਕਿਸੇ ਦੋਸਤ ਨੂੰ ਲੈਣ ਗਿਆ ਸੀ ਅਜੇ ਥੋੜ੍ਹਾ ਵਕਤ ਹੀ ਹੋਇਆ ਸੀ ਕਿ ਇਕ ਮੁੰਡਾ ਤੇ ਇੱਕ ਕੁੜੀ ਮੋਟਰਸਾਈਕਲ ਤੇ ਮੇਰੇ ਸਾਹਮਣੇ ਆ ਕੇ ਰੁਕੇ ਕੁੜੀ ਦੇ ਹੱਥਾਂ ਚ ਕਿਤਾਬਾਂ ਸੀ ਸੋ ਜ਼ਾਹਿਰ ਸੀ ਕਿ ਉਹ ਕਿਤੇ ਪੜ੍ਹਨ ਚੱਲੀ ਐ ਕੁੜੀ ਹੇਠਾਂ ਉਤਰ ਕੇ ਕਹਿਣ ਲੱਗੀ ਤੁਸੀਂ ਜਾਓ ਵੀਰੇ ਮੈਂ ਆਪੇ ਚਲੀ ਜਾਊਂ ਮੁੰਡਾ ਇਹ ਕਹਿ ਕੇ ਚਲਿਆ ਗਿਆ ਬੱਸ ਆਉਣ ਵਾਲੀ ਹੈ ਧਿਆਨ ਨਾਲ ਜਾਵੀਂ
ਪੋਚਕੇ ਫੋਰ ਕਰਦੇ ਦੀ ਸ਼ਾਮ ਨੂੰ ਬਾਪੂ ਨੂੰ ਕਾਲ ਕਰ ਲਵੀਂ ਆਓ ਅੱਜ ਉੱਤੇ ਨੂੰ ਲੈਣਾ ਕੁਝ ਦੇਰ ਬਾਅਦ ਮੈਂ ਦੇਖਿਆ ਕਿ ਸਾਹਮਣੇ ਖੜ੍ਹੇ ਮੋਟਰਸਾਈਕਲ ਤੇ ਦੋ ਮੁੰਡੇ ਉਸੇ ਕੁੜੀ ਨੂੰ ਘੂਰ ਰਹੇ ਨੇ ਤੇ ਗਲਤ ਇਸ਼ਾਰੇ ਵੀ ਕਰ ਰਹੇ ਨੇ ਕੁੜੀ ਉਨ੍ਹਾਂ ਵੱਲ ਦੇਖ ਕੇ ਏਧਰ ਓਧਰ ਦੇਖਣ ਲੱਗੀ ਉਹਨੇ ਆਪਣੀ ਚੁੰਨੀ ਲਾਹ ਕੇ ਆਪਣੇ ਸ਼ਰਾਰਾ ਮੂੰਹ ਉਤੇ ਮੱਥਾ ਧਾਕ ਲਿਆ ਮੈਨੂੰ ਲੱਗਿਆ ਕਿ ਉਹ ਡਰ ਰਹੀ ਹੈ ਤਾਂਹੀਓਂ ਇੱਧਰ ਉੱਧਰ ਦੇਖ ਰਹੀ ਹੈ ਜਦ ਉਨ੍ਹਾਂ ਮੁੰਡਿਆਂ ਨੇ ਉਹਨੂੰ ਹੱਸ ਕੇ ਨਾਲ ਚੱਲਣ ਦਾ ਇਸ਼ਾਰਾ ਕੀਤਾ ਤਾਂ ਮੈਨੂੰ ਲੱਗਿਆ ਕਿ ਹੁਣ ਮੈਨੂੰ ਉਠਣਾ ਚਾਹੀਦਾ ਉਹ ਮੁੰਡੇ ਹੱਦਾਂ ਟੱਪ ਰਹੇ ਸੀ ਮੈਂ ਹਰਕਤ ਕੀਤੀ ਹੀ
ਸੀ ਕਿ ਉਹ ਪੂਰੇ ਉਨ੍ਹਾਂ ਮੁੰਡਿਆਂ ਵੱਲ ਤੁਰ ਪਈ ਮੈਨੂੰ ਲੱਗਿਆ ਕਿ ਕੁੜੀ ਤੰਗ ਆ ਕੇ ਕੋਈ ਕਦਮ ਚੁੱਕਣ ਵਾਲੀ ਸੀ ਪਰ ਉਹ ਕੁੜੀ ਦੇ ਇਕ ਮੁੰਡੇ ਨੂੰ ਜੱਫੀ ਚ ਲਿਆ ਅਤੇ ਦੂਜੇ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਦੇ ਪਿੱਛੇ ਬਹਿ ਕੇ ਚਲੀ ਗਈ ਮੈਂ ਹੈਰਾਨ ਪਰੇਸ਼ਾਨ ਸੁੰਨ ਜਿਹਾ ਹੋ ਕੇ ਸੋਚਣ ਲੱਗਾ