ਹਾਂ ਜੀ ਦੋਸਤੋ ਸਿਆਣੇ ਕਹਿੰਦੇ ਹਨ ਕਿ ਜਦੋਂ ਕਿਸੇ ਬੰਦੇ ਨੂੰ ਪਰਾਈ ਔਰਤ ਦੇ ਜਿਸਮ ਦੀ ਭੁੱਖ ਹੋਵੇ ਤਾਂ ਉਹ ਕਿਸੇ ਵੀ ਹੱਦ ਤਕ ਜਾ ਸਕਦਾ ਹੈ ਏਦਾਂ ਦੀ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਮੇਰਾ ਇੱਕ ਦੋਸਤ ਹੈ ਜਿਸ ਦਾ ਨਾਮ ਨਹੀਂ ਲਵਾਂਗਾ ਪਰ ਉਹਦੀ ਇਜਾਜ਼ਤ ਨਾਲ ਇਹ ਗੱਲ ਦੱਸਣੀ ਜ਼ਰੂਰੀ ਸਮਝੀ ਉਸ ਨੇ ਵੀ ਪਰਾਈ ਔਰਤ ਦੇ ਜਿਸਮ ਨਾਲ ਖੇਡਣ ਦਾ ਬਹੁਤ ਸ਼ੌਕ ਸੀ ਅਤੇ ਅਕਸਰ ਪੈਸੇ ਦੇ ਕੇ ਆਪਣੇ ਸਰੀਰ ਦੀ ਨਰਸਿੰਗ ਢੋਂਹਦਾ ਰਹਿੰਦਾ ਸੀ ਨੇ ਬਹੁਤ ਸਮਝਾਇਆ ਕਰਦਾ ਸੀ ਕਿ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੈ ਪਰ ਉਹ ਨਹੀਂ ਸੀ ਸੰਘ ਦਾ ਵੈਸੇ ਵੀ ਜ਼ੁਬਾਨੀ ਹੁੰਦੀ ਹੁੰਦੀ ਹੈ
ਇਹ ਉਦੋਂ ਹੀ ਸਮਝਦੀ ਹੈ ਜਦੋਂ ਇਸ ਨੂੰ ਠੋਕਰ ਵੱਜਦੀ ਹੈ ਇਸੇ ਤਰ੍ਹਾਂ ਉਹ ਇੱਕ ਵਾਰੀ ਕਿਸੇ ਕੁੜੀ ਦੇ ਕੋਲ ਗਿਆ ਆਪਣੇ ਸਰੀਰ ਦੀ ਹਵਸ ਮਿਟਾਉਣ ਜੋ ਪੈਸੇ ਲੈ ਕੇ ਆਪਣਾ ਜਿਸਮ ਯੇਜਦੀ ਸੀ ਜਦੋਂ ਉਹ ਬਿਸਤਰ ਤੇ ਸੌਣ ਲੱਗੇ ਤਾਂ ਇਸ ਨੂੰ ਫੋਨ ਆਇਆ ਅਤੇ ਇਹ ਬਾਹਰ ਆ ਗਿਆ ਕੁੜੀ ਵੀ ਕਮਰੇ ਵਿੱਚੋਂ ਬਾਹਰ ਆ ਗਈ ਦੂਸਰੇ ਪਾਸੇ ਚਲੀ ਗਈ ਪਰ ਕੁੜੀ ਦਾ ਫ਼ੋਨ ਕਮਰੇ ਵਿਚ ਹੀ ਰਹਿ ਗਿਆ ਜਦੋਂ ਉਹ ਫ਼ੋਨ ਸੁਣ ਕੇ ਆਇਆ ਤਾਂ ਕੁੜੀ ਦਾ ਫੋਨ ਲਾਗੇ ਪਿਆ ਸੀ ਉਸ ਤੇ ਇਕ ਮੈਸੇਜ ਆਇਆ ਰੱਬ ਵੱਲੋਂ ਪੁਰੀ ਦੇ ਫ਼ੋਨ ਤੇ ਲੋਕ ਨਹੀਂ ਸੀ ਲੱਗਾ ਅਤੇ ਜਦੋਂ ਉਸ ਨੇ ਉਹ ਸੁਨੇਹਾ ਪੜ੍ਹਿਆ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਅਤੇ ਉਸ ਮੈਸੇਜ ਚ ਲਿਖਿਆ ਸੀ ਕਿ ਪੁੱਤਰ ਮੈਨੂੰ ਮੁਆਫ਼ ਕਰੀਂ ਮੈਂ ਪਿਛਲੇ ਪੰਜ ਮਹੀਨਿਆਂ ਤੋਂ ਮੰਜੇ ਤੇ ਪਿਆ ਹਾਂ ਤੇ ਤੇਰੀ ਫ਼ੀਸ ਨਹੀਂ ਦੇ ਸਕਿਆ ਅਤੇ ਇਸ ਵਾਰ ਵੀ
ਨਹੀਂ ਦੇ ਸਕਦਾ ਤੇ ਜੇ ਮਾਫ ਕਰ ਸਕਦੀ ਹੈ ਤਾਂ ਆਪਣੇ ਲਾਚਾਰ ਬਾਪ ਨੂੰ ਮਾਫ ਕਰ ਦੇਵੀਂ ਇੰਨੇ ਨੂੰ ਕੁੜੀ ਵਾਪਸ ਆ ਗਈ ਅਤੇ ਜਦੋਂ ਉਸ ਨੇ ਕੁੜੀ ਵੱਲ ਦੇਖਿਆ ਤਾਂ ਉਸ ਦੀ ਮਜਬੂਰੀ ਸਾਫ ਦੇਖ ਰਹੀ ਸੀ ਉਸ ਦੀਆਂ ਅੱਖਾਂ ਵਿਚ ਤੇ ਉਹ ਬਿਨਾਂ ਕੁਝ ਕਹੇ ਬਿਨਾਂ ਵਾਪਸ ਆ ਗਿਆ