ਕੁੜੀਆਂ ਦੀ ਸੋਚ

ਮੁੰਡਿਆਂ ਬਾਰੇ ਕੁੜੀਆਂ ਦੀ ਸੋਚ ਅੱਜ ਆਪਾਂ ਗੱਲ ਕਰਾਂਗੇ ਜਦ ਮੁੰਡੇ ਕੁੜੀਆਂ ਪਿੱਛੇ ਜਾਂਦੇ ਨੇ ਤਾਂ ਕੁੜੀਆਂ ਨੂੰ ਕਿੱਦਾਂ ਦਾ ਫੀਲ ਹੁੰਦਾ ਤੇ ਉਨ੍ਹਾਂ ਦੀ ਸੋਚ ਕੀ ਹੈ ਇੱਕ ਵਾਰ ਦੀ ਗੱਲ ਹੈ ਦੋ ਕੁੜੀਆਂ ਕਾਲਜ ਤੋਂ ਆਉਂਦੀਆਂ ਨੇ ਤੇ ਉਨ੍ਹਾਂ ਦਾ ਪਿੱਛਾ ਦੋ ਮੁੰਡੇ ਕਰਦੇ ਨੇ ਮੁੰਡੇ ਉਨ੍ਹਾਂ ਕੋਲ ਆਣ ਕੇ ਉਨ੍ਹਾਂ ਨੂੰ ਪੁੱਛਦੇ ਕੀ ਸਾਡੇ ਨਾਲ ਗੱਲ ਕਰੋਗੀਆਂ ਪਰ ਕੁੜੀਆਂ ਨੂੰ ਉਨ੍ਹਾਂ ਦਾ ਲੋਫਰ ਪੁਣਾ ਜਾ ਨਹੀਂ ਚੰਗਾ ਲੱਗਦਾ ਤੇ ਮੁੰਡੇ ਉੱਥੇ ਹੀ ਖਲੋਤੀ ਰਹਿੰਦੀ ਉਨ੍ਹਾਂ ਦੇ ਕੋਲ ਉਨ੍ਹਾਂ ਨੂੰ ਤੰਗ ਕਰ ਲਈ ਇਕ ਦੁਕਾਨ ਵਿਚੋਂ ਇਕ ਮੁੰਡਾ ਵੇਖ ਰਿਹਾ ਸੀ ਤੇ ਉਹ ਉਨ੍ਹਾਂ ਦੇ ਕੋਲ ਆ ਕੇ ਕੰਧ ਨੂੰ ਫੋਨ ਲਾ ਕੇ ਕੁਝ ਧਮਕੀਆਂ ਜਿਹੀਆਂ ਦੇਣ ਲੱਗਾ ਇਹ ਮੁੰਡੇ ਉੱਥੋਂ ਡਰ ਕੇ ਭੱਜ ਜਾਂਦੀ ਹੈ ਇੱਕ ਕੁੜੀ ਕਹਿੰਦੀ ਆਪਣੀ ਸਹੇਲੀ ਨੂੰ ਕੀ

ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਸੀ ਇਸ ਵਾਰ ਕੁੜੀ ਦਾ ਉਨ੍ਹਾਂ ਮੁੰਡਿਆਂ ਨੇ ਹੱਥ ਹੀ ਫੜ ਲਿਆ ਸੀ ਗੁੱਸੇ ਵਿੱਚ ਆ ਕੇ ਦੁਕਾਨ ਵਾਲਾ ਮੁੰਡਾ ਉਨ੍ਹਾਂ ਨੂੰ ਖ਼ਤਰਨਾਕ ਜੀ ਦਾ ਡਰਾਵਾ ਦਿੰਦਾ ਸੀ ਇੱਕ ਮੁੰਡਾ ਭੱਜ ਜਾਂਦਾ ਦੂਜਾ ਪਹਿਲਾਂ ਤਾ ਅੱਗੋਂ ਬਕਵਾਸ ਕਰਨ ਲੱਗਦਾ ਪਰ ਬਾਅਦ ਵਿੱਚ ਆਪਣੇ ਸਾਥੀ ਨੂੰ ਭੱਜਦਿਆਂ ਵੇਖ ਉਹ ਵੀ ਉਥੋਂ ਹੱਥ ਜੋੜ ਕੇ ਭੱਜ ਜਾਂਦਾ ਹੈ ਜੋ ਕੁੜੀ ਆਪਣਾ ਭਰਾ ਬਣਾਉਂਦੀ ਸੀ ਉਸ ਨੂੰ ਉਹ ਨੰਬਰ ਦੇਕੇ ਜਾਂਦਾ ਜੇ ਕਹਿੰਦਾ ਜੀ ਕੀਤੀ ਤੁਹਾਨੂੰ ਫੇਰ ਕੋਈ ਤੰਦ ਕਰੂਗਾ ਤੇ ਮੈਨੂੰ ਫ਼ੋਨ ਕਰ ਦਿਓ ਦੂਜੀ ਕੁੜੀ ਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਤੇ ਉਸ ਕੁੜੀ ਤੋਂ ਉਹ ਵੀ ਨੰਬਰ ਲੈ ਲੈਂਦੀ ਘਰ ਜਾ ਕੇ ਮੁੰਡੇ ਨੂੰ ਸੂਣ ਲਾਉਂਦੀ ਧੀ ਕਹਿੰਦੀ ਮੈਨੂੰ ਕੋਈ ਤੰਗ ਕਰਦਾ ਹੈ ਤੁਸੀਂ ਜਲਦੀ

ਆਓ ਮੁੰਡੇ ਨੂੰ ਉਹ ਪਤਾ ਦੱਸਦੀ ਤੇ ਉੱਥੇ ਛੇਤੀ ਛੇਤੀ ਪਹੁੰਚਦਾ ਹੈ ਕੁੜੀ ਸਾਹਮਣੇ ਆਪਣੀ ਕੋਠੀ ਤੇ ਖਲੋਤੀ ਹੁੰਦੀ ਹੈ ਤੇ ਮੁੰਡਾ ਉਸ ਨੂੰ ਫਿਰ ਫੋਨ ਲਾ ਕੇ ਕਹਿੰਦਾ ਇੱਥੇ ਤਾਂ ਕੋਈ ਨਹੀਂ ਹੈ ਕੁੜੀ ਕਹਿੰਦੀ ਮੇਰੇ ਸਾਹਮਣੇ ਖਲੋਤਾ ਜੋ ਮੈਨੂੰ ਤੰਗ ਕਰਦਾ ਹੈ ਮੁੰਡਾ ਕਹਿੰਦਾ ਤੁਹਾਡੇ ਸਾਹਮਣੇ ਤਾ ਮੈਂ ਖਲੋਤਾ ਹਾਂ ਕੁੜੀ ਕਹਿੰਦੀ ਹਾਂ ਤੁਸੀਂ ਮੈਨੂੰ ਸੁਪਨੇ ਵਿੱਚ ਤੇ ਕੁਝ ਵੀ ਕੰਮ ਕਰਦਿਆਂ ਦਿਸਦੀ ਹੋ ਤੇ ਮੈਂ ਤੰਗ ਹੋ ਗਈਆਂ ਸਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਮੁੰਡੇ ਨੇ ਕੀ ਕਦੀ ਸੋਚਿਆ ਹੀ ਨਹੀਂ ਕਿ ਏਦਾਂ ਕੁੜੀ ਵੀ ਉਹਨੂੰ ਪੁੱਛੂੰਗੀ ਮੁੰਡਾ ਸੰਗਦਾ ਹੋਇਆ ਚਲੇ ਜਾਂਦਾ ਹੈ

Leave a Reply

Your email address will not be published. Required fields are marked *