ਸਤਿ ਸ੍ਰੀ ਆਕਾਲ ਜੀ ਵੱਡੀ ਖ਼ਬਰ ਲੈ ਕੇ ਜਲੰਧਰ ਦੇ ਨੇੜੇ ਇਕ ਫੈਕਟਰੀ ਵਿਚ ਮਚੀ ਤਬਾਹੀ ਦੇਖਦਿਆਂ ਦੇਖਦਿਆਂ ਸਭ ਕੁਝ ਬਰਬਾਦ ਹੋ ਗਿਆ ਚੀਨੀ ਮਹਾਰਾਜ ਦੀ ਕ੍ਰਿਪਾ ਹੋਈ ਕਿ ਕੋਈ ਰੱਬ ਨੂੰ ਪਿਆਰਾ ਨਹੀਂ ਹੋਇਆ ਸਾਰੇ ਬਚ ਗਏ ਦੱਸਿਆ ਜਾਂਦਾ ਹੈ ਉਸ ਗੈਸ ਪਾਈਪ ਲੀਕ ਹੋਣ ਕਾਰਨ ਇਹ ਤਬਾਹੀ ਮਚੀ ਇੱਕ ਛੋਟੇ ਜਿਹੇ ਕਮਰੇ ਤੋਂ ਅੱਤਵਾਦੀ ਬਣਦੀ ਸਾਰੀ ਫੈਕਟਰੀ ਵਿਚ ਤਹਿਲਕਾ ਮੱਚ ਗਿਆ ਬੜੀ ਦੂਰ ਤਕ ਏ ਆਵਾਜ਼ ਗਈ ਜਦ ਗੈਸ ਦੇ ਸਿਲੰਡਰ ਫਟਣ ਤੇ ਕੁਝ ਕੈਮੀਕਲਾਂ ਦੀ ਆਪਸ ਵਿੱਚ ਮੇਲ ਹੋਵੇ ਦੇਖਦਿਆਂ ਦੇਖਦਿਆਂ ਬੜਾ ਪੁਲਸ ਇਕੱਠਾ ਹੋ ਗਿਆ ਤੇ ਪੁਲੀਸ ਦੀ
ਹਾਜ਼ਰੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਤੇ ਮੌਕੇ ਤੇ ਹੀ ਅੱਗ ਨੂੰ ਲਪੇਟ ਲਿਆ ਅੱਗ ਕਾਬੂ ਚ ਆ ਗਈ ਪਰ ਨੁਕਸਾਨ ਲੱਖਾਂ ਦਾ ਹੋ ਗਿਆ ਦੱਸਿਆ ਜਾਂਦਾ ਹੈ ਕਿ ਇਸਦੀ ਵਿਚ ਜਿੰਨੀ ਫੀਸ ਬੀਟੀ ਚਾਹੀਦੀ ਹੈ ਦਿੱਲੀ ਸੁਰੱਖਿਆ ਚਾਹੀਦੀ ਹੈ ਉਹੀ ਹੈ ਨਹੀਂ ਸੀ ਅਣਗਹਿਲੀ ਕੀਤੀ ਫੈਕਟਰੀ ਵਾਲਿਆਂ ਨੇ ਤਾਂ ਕਰਕੇ ਇਹ ਹਾਦਸਾ ਹੋਇਆ ਲਾਗੇ ਬੰਨੇ ਦੀ ਦੁਕਾਨਾਂ ਜੋ ਵੀ ਸੀ ਉਨ੍ਹਾਂ ਦੀਆਂ ਦੁਕਾਨਾਂ ਥੋੜ੍ਹੀਆਂ ਹਿੱਲਜੁਲ ਹੋਈਆਂ ਪਰ ਫੈਕਟਰੀ ਸੜ ਕੇ ਸੁਆਹ ਹੋ ਗਈ ਦੋ ਤੋਂ ਤਿੰਨ ਥੰਮ੍ਹਾਂ ਤੇ ਅੱਗੇ ਵੀ ਹਾਦਸਾ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਫੈਕਟਰੀ ਦੀ ਚੀਜ਼ਾਂ ਦੀ ਲਾਪ੍ਰਵਾਹੀ ਕਰਕੇ ਇਹ ਹਾਦਸਾ ਹੋਇਆ
ਪਰ ਕਈ ਤਰ੍ਹਾਂ ਦੇ ਮੁੱਦੇ ਉੱਠ ਰਹੇ ਨੇ ਕਿ ਪੰਦਰਾਂ ਕੱਸਦਾ ਕਰਕੇ ਹੋ ਸਕਦਾ ਕਿਸੇ ਨੇ ਇਹ ਹਰਕਤ ਕੀਤੀ ਹੈ ਪਰ ਜਿੱਥੋਂ ਤਕ ਲੱਗਦਾ ਹੈ ਹਰ ਗਤੀਵਿਧੀ ਕਰਨੀ ਹੁੰਦੀ ਤਾਂ ਫੈਕਟਰੀਆਂ ਵਿੱਚ ਨਹੀਂ ਭੀੜ ਵਾਲੇ ਇਲਾਕਿਆਂ ਵਿਚ ਇਹੋ ਜਿਹੀ ਹਰਕਤ ਹੁੰਦੀ ਹੈ ਫੈਕਟਰੀ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਆਪਣੀ ਲਾਪ੍ਰਵਾਹੀ ਤੁਰੇ ਹਾਸਲ ਹੋਇਆ ਇੰਨੀ ਸੁਰੱਖਿਆ ਲਈ ਸੀ ਫੈਕਟਰੀ ਵਿੱਚ ਜਿੰਨੀ ਚਾਹੀਦੀ ਹੈ ਕਿਉਂਕਿ ਤੇਲ ਗੈਸ ਪਾਈਪਲਾਈਨ ਕੈਮੀਕਲ ਜ਼ਿਆਦਾ ਹੋਣ ਕਾਰਨ ਅੱਗ ਵਧ ਗਈ ਤੇ ਫੈਕਟਰੀ ਸੜ ਕੇ ਸੁਆਹ ਹੋ ਗਈ ਹੈ