ਕੁਆਰੀ ਕੁੜੀ ਹੋਈ ਗਰਭਵਤੀ ਇਕ ਮੁੰਡਾ ਜਿਸਦਾ ਨਾਂ ਦੀਪ ਸੀ ਉਹ ਰੋਜ਼ ਇਕ ਕੁੜੀ ਦੇ ਪਿੱਛੇ ਗੇੜੀ ਮਾਰਦਾ ਸੀ ਕੁੜੀ ਦਾ ਨਾਂ ਬਿੱਲੋ ਰਾਣੀ ਸੀ ਤਾਂ ਮੁੰਡੇ ਨੇ ਹਿੰਮਤ ਕਰਕੇ ਇੱਕ ਦਿਨ ਕੁੜੀ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਤਾਂ ਕੁੜੀ ਨੇ ਵੀ ਅੱਗੋਂ ਉਸ ਨੂੰ ਹਾਂ ਕਰ ਦਿੱਤੀ ਉਨ੍ਹਾਂ ਦੋਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ ਸੀ ਤੇ ਉਹ ਦੋਨੋਂ ਇੱਕ ਦੂਜੇ ਨੂੰ ਮਿਲਣ ਲੱਗ ਪਏ ਕੁੜੀ ਕਈ ਵਾਰੀ ਆਪਣੇ ਘਰ ਵਾਲਿਆਂ ਤੋਂ ਬਹਾਨਾ ਲਾ ਕੇ ਮੁੰਡੇ ਨੂੰ ਮਿਲਣ ਆਉਂਦੀ ਸੀ ਤਾਂ ਇੱਕ ਦਿਨ ਮੁੰਡੇ ਨੇ ਉਸ ਕੁੜੀ ਨੂੰ ਕਿਹਾ ਕਿ ਆਪਾਂ ਦੋਨੋਂ ਇਕ ਤੇ ਦੋ ਜਾਨ ਹੋ ਜਾਈਏ ਤਾਂ ਕੁੜੀ ਨੇ ਉਸ ਨੂੰ ਕਿਹਾ ਕਿ ਆਪਾਂ ਪਹਿਲਾਂ ਵਿਆਹ ਕਰਵਾਇਆ ਵਿਆਹ ਤੋਂ ਬਾਅਦ ਸਭ ਕੁਝ ਹੈ ਤਾਂ ਉਹ ਮੁੰਡਾ ਉਸ ਨੂੰ ਕਹਿੰਦਾ ਹੈ ਕਿ ਮੈਂ ਪਹਿਲਾਂ ਕਿਸੇ ਕੰਮ ਕਾਰ ਤੇ ਲੱਗ ਜਾਵੇ ਉਹ ਦੋਨੇਂ ਜਦ ਇਕ ਤੇ ਦੋ ਜਾਨ ਹੋ ਜਾਂਦੇ ਹੈ ਤਾਂ ਉਸ ਤੋਂ ਤਿੰਨ ਮਹੀਨਿਆਂ ਬਾਅਦ ਪਤਾ ਲੱਗਦਾ ਹੈ ਕਿ ਕੁੜੀ ਗਰਭਵਤੀ ਹੈ ਤਿੰਨ ਮਹੀਨੇ ਬਾਅਦ ਜਦ ਕੁੜੀ ਆਪਣੇ ਆਸ਼ਿਕ ਨੂੰ ਦੱਸਦੀ ਹੈ ਕਿ ਮੈਂ ਗਰਭਵਤੀ ਹਾਂ ਤਾਂ ਉਹ ਸੋਚ ਦੇ ਵਿਚ ਪੈ ਜਾਂਦਾ ਹੈ ਤਾਂ ਉਹ ਕੁੜੀ ਨੂੰ ਬੋਲਦਾ ਹੈ ਕਿ ਮੈਂ ਡਾਕਟਰ ਦੇ ਨਾਲ ਇੱਕ ਵਾਰੀ ਗੱਲ ਕਰਦਾ ਹੈ ਤਾਂ ਕੁੜੀ
ਅੱਗੋਂ ਬੋਲਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਮੈਂ ਇਹ ਪਾਪ ਨਹੀਂ ਕਰਨਾ ਚਾਹੁੰਦੀ ਕੁੜੀ ਉਸ ਨੂੰ ਸਮਝਾਉਂਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਮੈਂ ਇਸ ਜਾਨ ਨੂੰ ਰੱਖਣਾ ਚਾਹੁੰਦੀ ਹਾਂ ਪਰ ਮੁੰਡਾ ਉਸ ਨੂੰ ਕਹਿੰਦਾ ਹੈ ਕਿ ਦੋ ਤਿੰਨ ਮਹੀਨੇ ਰੁਕ ਜਾ ਮੈਂ ਆਪਣਿਆਂ ਮਾਪਿਆਂ ਨਾਲ ਗੱਲ ਕਰਦਾ ਹਾਂ ਤੇ ਤਦ ਤੱਕ ਤੋਂ ਦਵਾਈ ਖਾ ਲੈ ਉਹ ਜਦ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਤੋਂ ਦਵਾਈ ਲੈ ਲੈਂਦਾ ਹੈ ਦੋ ਹਜਾਰ ਰੁਪਏ ਦੀ ਦਵਾਈ ਲੈ ਕੇ ਆਪਣੀ ਬਿੱਲੋ ਰਾਣੀ ਨੂੰ ਦਿੰਦਾ ਹੈ ਤੇ ਬੋਲਦਾ ਹੈ ਇਹ ਤਿੰਨ ਟਾਇਮ ਖਾਣੀ ਹੈ ਪਾਣੀ ਦੇ ਨਾਲ ਬਿੱਲੋ ਰਾਣੀ ਉਸ ਨੂੰ ਮੰਨਦੀ ਹੈ ਕਿ ਆਪਾਂ ਵਿਆਹ ਕਰਵਾ ਲਿਆ ਪਰ ਫਿਰ ਵੀ ਨਹੀਂ ਮੰਨਦਾ ਤਾਂ ਆਖਿਰ ਦੇ ਵਿਚ ਮਜਬੂਰੀ ਚ ਉਹਨੂੰ ਉਹ ਦਵਾਈ ਖਾਣੀ ਪੈਂਦੀ ਹੈ ਦੋ ਚਾਰ ਮਹੀਨਿਆਂ ਬਾਅਦ ਉਹ ਉਸ ਨੂੰ ਵਿਆਹ ਬਾਰੇ ਫਿਰ ਤੋਂ ਪੁੱਛਦੀ ਹੈ ਤਾਂ ਉਹ ਵਿਆਹ ਤੋਂ ਮੁੱਕਰ ਜਾਂਦਾ ਹੈ ਤੇ ਬੋਲਦਾ ਹੈ ਕਿ ਮੈਂ ਵਿਆਹ ਨਹੀਂ ਕਰਵਾ ਸਕਦਾ ਤੇਰੇ ਮਾਪੇ ਜਿੱਥੇ ਤੇਰਾ ਵਿਆਹ ਕਰਦੇ ਹੈ ਤੂੰ
ਘਰਵਾਲਾ ਬਿੱਲੋ ਰਾਨੀ ਮੁੰਡੇ ਦੇ ਗਾੜੀ ਭੀਖ ਮੰਗਦੀ ਹੈ ਪਰ ਮੁੰਡਾ ਉਸ ਦੀ ਇੱਕ ਵੀ ਨਹੀਂ ਸੁਣਦਾ ਉਹ ਬੋਲਦੀ ਹੈ ਕਿ ਤੂੰ ਤਾਂ ਮੈਨੂੰ ਏਨਾ ਪਿਆਰ ਕਰਦਾ ਸੀ ਮੈਨੂੰ ਧੋਖਾ ਨਾ ਦੇ ਮੁੰਡਾ ਅੱਗੋਂ ਬੋਲਦਾ ਹੈ ਮੈਂ ਤੇਰੇ ਨੂੰ ਪਿਆਰ ਕਰਦਾ ਸੀ ਨਾ ਕਿ ਤੈਨੂੰ ਸਾਰੀ ਦੁਨੀਆਂ ਏਦਾਂ ਕਰਦੀ ਹੈ ਮੈਂ ਅਕੇਲੇ ਨੇ ਨਹੀਂ ਕੀਤਾ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਨਾ ਹੀ ਵਿਆਹ ਕਰਵਾ ਸਕਦਾ ਹਾਂ ਤਾਂ ਉਹ ਉਥੋਂ ਚਲਾ ਜਾਂਦਾ ਹੈ ਤਾਂ ਕੁੜੀ ਦੇ ਮਾਪੇ ਉਸ ਦਾ ਵਿਆਹ ਕਰ ਦੇਂਦਾ ਹੈ ਵਿਆਹ ਨੂੰ ਦੋ ਸਾਲ ਹੋ ਜਾਂਦੇ ਹਨ ਪਰ ਬਿੱਲੋ ਰਾਨੀ ਦੇ ਘਰੇ ਕੋਈ ਔਲਾਦ ਨਹੀਂ ਹੁੰਦੀ ਤਾਂ ਇੱਕ ਦਿਨ ਦੋ ਦੋਸਤ ਉਸ ਦੇ ਪਤੀ ਨੂੰ ਮਿਲਣ ਆਉਂਦਾ ਹੈ ਤਾਂ ਪੁੱਛਦਾ ਹੈ ਕਿ ਤੇਰੇ ਘਰ ਹੱਲੇ ਤੱਕ ਕਿਲਕਾਰੀਆਂ ਕਿਉਂ ਨਹੀਂ ਆਈਆਂ ਤਾਂ ਉਹ ਜੁਆਬ ਦੇਂਦਾ ਹੈ ਇਹ ਸਭ ਰੱਬ ਦੀਆਂ ਮੇਹਰਾ ਨੇ ਤਾਂ ਦੋਸਤ ਦੇ ਦੋਸਤ ਉਸ ਨੂੰ ਕਹਿੰਦੇ ਹੈ ਕਿ ਤੂੰ ਇੱਕ ਵਾਰੀ ਡਾਕਟਰ ਕੋਲੋਂ ਟੈਸਟ ਕਰਵਾ ਲਏ ਤਾਂ ਉਹ ਦੋ ਦੋਸਤ ਉਥੋਂ ਚਲੇ ਜਾਂਦੇ ਹੈ ਤਾਂ ਇੱਕ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਹੈ ਕਿ ਲੱਗਦਾ ਹੈ ਕਿ ਗੋਪੀ ਦੇ ਵਿੱਚ ਹੀ ਕੋਈ ਪ੍ਰੌਬਲਮ ਹੈ ਭਾਬੀ ਦੇ ਵਿੱਚ ਕੋਈ ਨਹੀਂ ਲੱਗਦੀ ਤਾਂ ਦੋਸਤ ਕਹਿੰਦਾ ਹੈ ਕਿ ਮੈਂ ਆਪਣੀ ਗੋਪੀ ਦੀ ਪਰੇਸ਼ਾਨੀ ਨਹੀਂ ਦੇਖ ਸਕਦਾ