ਕੀ ਫਾਇਦਾ ਨੈੱਟ ਪੈਕ ਪਵਾਉਣ ਦਾ ਜੇ ਹਲੇ ਤੱਕ ਆਹ ਵੀਡੀਓ ਨਹੀਂ ਦੇਖੀ ਤਾਂ

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਅੱਜ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਜੋ ਹੈ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿਚ ਕਿਸਾਨਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਸੀ ਉਥੇ ਹੀ ਇਕ ਕਿਸਾਨ ਦੇ ਵੱਲੋਂ ਬੋਲਦੇ ਹੋਇਆ ਕਿਹਾ ਗਿਆ ਹੈ ਕਿ ਪਹਿਲਾਂ ਟੀ ਵੀ ਵੀਸੀਆਰ ਚਲਦੇ ਸਨ ਸਮਾਂ ਪੈਂਦਾ ਗਿਆ ਜਿਹੜੀ ਉਸਦੇ ਵਿੱਚ ਰੀਲ ਪੈਂਦੀ ਸੀ ਕੈਸਿਟ ਪੈਂਦੀ ਸੀ ਬੀਸੀਆਈ ਦੇ ਚੌਵੀ ਤਿੱਨ ਸੌ ਰੁਪਏ ਦੀ ਹੁੰਦੀ ਸੀ

ਉਨ੍ਹਾਂ ਨੇ ਕਿਹਾ ਹੈ ਕਿ ਜੋ ਬੀ ਸੀ ਅਰਬ ਦੀ ਥਾਂ ਤੇ ਸੀ ਡੀ ਪਲੇਅਰ ਆ ਗਏ ਉਹ ਵੀ ਸਾਰੇ ਪੰਦਰਾਂ ਸੌ ਦੋ ਹਜ਼ਾਰ ਦਾ ਆ ਜਾਂਦਾ ਸੀ ਚਾਹ ਪੱਤੀ ਸਸਤੀ ਨਹੀਂ ਹੋਏ ਖੰਡ ਸਸਤੀ ਨਹੀਂ ਹੋਏ ਲੀੜਾ ਕੱਪੜਾ ਜੁੱਤੀਆਂ ਨਹੀਂ ਸਸਤੀਆਂ ਹੋਈਆਂ ਟਰੈਕਟਰ ਮੋਟਰਸਾਈਕਲ ਖਾਦਾਂ ਸਪਰੇਆਂ ਕੁਝ ਸਸਤਾ ਨਹੀਂ ਹੋਇਆ ਪਰ ਹੁਣ ਤਾਂ ਸਿਰਫ਼ ਤਿੰਨ ਸੌ ਰੁਪਏ ਦਾ ਡਾਟਾ ਪਵਾਓ ਫ਼ਿਲਮਾਂ ਦੇਖੋ ਨਾਟਕ ਦੇਖੋ ਜੋ ਮਰਜ਼ੀ ਦੇਖੋ ਉਹ ਤਿੰਨ ਸੋ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈ ਕੋਈ ਵੀਹ ਹਜ਼ਾਰ ਲਗਾਉਣ ਦੀ ਜ਼ਰੂਰਤ ਰਹੀ ਹੈ ਤਾਂ ਇਹ ਸਾਰਾ ਕੁਝ ਸਿੰਜਿਆ ਕਿਉਂ ਗਿਆ ਕਿਉਂਕਿ ਸਾਨੂੰ ਆਪਣੀ ਮਰਜ਼ੀ ਦੇ ਅਨੁਸਾਰ ਉਨ੍ਹਾਂ ਨੇ ਢਾਲਣਾ ਸੀ ਸਾਨੂੰ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਨੇ ਬਣਾਉਣਾ ਸੀ ਇਸ ਕਰਕੇ ਇਹ ਸਾਰਾ ਜੋ ਪਰਪੰਚ ਰਚਿਆ ਗਿਆ

ਆਪਣੀ ਮਰਜ਼ੀ ਦਾ ਖਵਾਇਆ ਆਪਣੀ ਮਰਜ਼ੀ ਦਾ ਪਵਾਇਆ ਮਰਜ਼ੀ ਦਾ ਵਿਖਾਇਆ ਜਿਸ ਦੇ ਚੱਲਦਿਆਂ ਅੱਜ ਜੋ ਹੈ ਇੱਥੇ ਲੱਖਾਂ ਲੋਕਾਂ ਦੇ ਵਿੱਚੋਂ ਤੁਸੀਂ ਇੰਨੇ ਕੁ ਬੈਠੇ ਹੋਏ ਹੋ ਉਨ੍ਹਾਂ ਦਾ ਜੋ ਦਿਮਾਗ ਹੈ ਨਵੇਂ ਨੌਜਵਾਨਾਂ ਦਾ ਉਹ ਦਿਮਾਗ ਮਤਲਬ ਇਕਦਮ ਸੁੰ ਨ ਕਰ ਦਿੱਤਾ ਗਿਆ ਹੈ ਲ ੜਾ ਈ ਬਾਰੇ ਸੋਚਦੇ ਵੀ ਨਹੀਂ ਹਨ ਲ ੜ ਨ ਬਾਰੇ ਵਿਚਾਰ ਵੀ ਨਹੀਂ ਕਰ ਰਹੇ ਹਨ ਏ ਜਿਹੜਾ ਮੋਬਾਇਲ ਦੀ ਦੇਣ ਹੈ ਜਿਹੜਾ ਉਨ੍ਹਾਂ ਨੇ ਸਾਡੇ ਉੱਪਰ ਪ੍ਰਭਾਵ ਪਾਇਆ ਹੈ ਇਹ ਮੋਬਾਇਲ ਦੀ ਦੇਣ ਹੀ ਹੈ ਤਾਂ ਇਹ ਗੱਲ ਮੈਂ ਹਜ਼ਾਰ ਵਾਰ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਕਿੰਨੀ ਵਾਰ ਕਿਹਾ ਹੈ ਕਿ

ਜਿਹੜਾ ਇੱਕ ਛੋਟਾ ਜਿਹਾ ਕੱਦੂ ਹੁੰਦਾ ਹੈ ਉਸ ਦੇ ਉੱਪਰ ਇੱਕ ਵਾਰ ਸ ਪ ਰੇ ਅ ਵਾਲੀ ਬੋ ਤ ਲ ਚੜ੍ਹਾ ਦਿੱਤੀ ਸੀ ਇਹ ਯੂ ਟਿਊਬ ਦੇ ਉਪਰੰਤ ਗਰਬਾ ਦੇਖਿਆ ਸੀ ਚਾਈਨਾ ਦੇ ਕਿਸਾਨਾਂ ਨੇ ਕੀਤਾ ਸੀ ਤਾਂ ਜਿਹੜਾ ਜੋ ਕੱਦੂ ਸੀ ਵੱ ਡਾ ਹੋ ਕੇ ਬੋਤਲ ਵਰਗਾ ਹੀ ਬਣ ਗਿਆ ਸੀ ਲੰਬਾ ਜਿਹਾ ਜਿਹੋ ਜਿਹੀ ਬੋ ਤ ਲ ਸਪਰੇਅ ਵਾਲੀ ਚੜ੍ਹਾਈ ਸੀ ਉਸੇ ਤਰ੍ਹਾਂ ਦਾ ਕੱ ਦੂ ਬਣ ਗਿਆ ਸੀ ਬਾਕੀ ਦੀ ਪੂਰੀ ਜਾਣਕਾਰੀ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Leave a Reply

Your email address will not be published.