ਕੀ ਇਸ ਤਰਾ ਦੇ ਰੀਤੀ ਰਿਵਾਜ ਵੀ ਹੁੰਦੇ ਆ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਨਾਨੀ ਜਦੋਂ ਫ਼ਸ ਗਈ ਤਾਂ ਦੇਖੋ ਕੀ ਹੋਇਆ ਇਹ ਵੀਡੀਓ ਅੱਗ ਵਾਂਗ ਵਾਇਰਲ ਹੋਈ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਔਰਤ ਆਪਣੀ ਇਸ ਭਾਵਨਾ ਨੂੰ ਦਿਖਾਉਂਦੇ ਹੋਏ ਜੋਗੀ

ਪ੍ਰਮਾਤਮਾ ਨਾਲ ਜੁੜੀ ਹੋਈ ਹੈ ਇਸ ਦੇ ਰਸਤੇ ਤੇ ਚਲਦਿਆਂ ਹੋਇਆਂ ਉਹ ਇੱਕ ਪੱਥਰ ਜੋ ਕਿ ਉਸ ਦੇ ਉੱਪਰ ਰੱਖਿਆ ਹੋਇਆ ਹੈ ਤੇ ਇੱਕ ਪੱਥਰ ਥੱਲੇ ਅਤੇ ਵਿੱਚ ਥੋੜ੍ਹਾ ਗੈਪ ਹੈ ਤਾਂ ਕਿ ਵਿਅਕਤੀ ਹਾਰਪਰ ਹੋ ਸਕੇ ਇਸ ਪੱਥਰਾਂ ਵਿਚਕਾਰ ਫਸੀ ਹੋਈ ਔਰਤ ਆਪਣੀ ਇਸ ਤਪੱਸਿਆ

ਨੂੰ ਪ੍ਰਮਾਤਮਾ ਦੇ ਜ਼ਰੀਏ ਦਿਖਾ ਰਹੀ ਹੈ ਕਿ ਮੈਂ ਇਸ ਤਰ੍ਹਾਂ ਦਾ ਤਪ ਕਰਾਂਗੀ ਤਾਂ ਮੇਰੇ ਦੁੱਖ ਦੂਰ ਹੋ ਜਾਣਗੇ ਇਸੇ ਦੌਰਾਨ ਉਹ ਪੱਥਰਾਂ ਵਿਚਕਾਰੋਂ ਦੀ ਲੰਘਦੀ ਹੈ ਤੇ ਉਸ ਦੀ ਹੈਲਪ ਵੀ ਕਰ ਰਹੇ ਨੇ ਉੱਥੇ ਮੌਜੂਦ ਲੋਕ ਤੇ ਹਰ ਹਰ ਮਹਾਂਦੇਵ ਦਾ ਜਾਪ ਕਰ ਰਹੇ ਹਨ ਇਸੇ ਤਰ੍ਹਾਂ ਏ ਇਨ੍ਹਾਂ ਰੀਤੀ

ਰਿਵਾਜ ਹਨ ਜੋ ਕਿ ਏ ਇਸ ਪਰੰਪਰਾ ਵਿੱਚ ਕਰ ਰਹੇ ਹਨ ਇਹ ਸਭ ਕੁਝ ਦੇਖਦੇ ਹੋਏ ਹੈਰਾਨਗੀ ਵੀ ਹੁੰਦੀ ਹੈ ਕਿ ਕਿਸ ਤਰ੍ਹਾਂ ਲੋਕ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ ਤੇ ਇਨ੍ਹਾਂ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਅਤੇ ਇਸ ਪਰੰਪਰਾ ਨੂੰ ਨਿਭਾ ਰਹੀ ਹੈ ਔਰਤ

ਜੋ ਕਿ ਬੁਰੀ ਤਰ੍ਹਾਂ ਨਾਲ ਪੱਥਰਾਂ ਦੇ ਵਿਚਕਾਰ ਫਸੀ ਹੋਈ ਹੈ ਅਤੇ ਬਾਅਦ ਵਿਚ ਬੜੀ ਮੁਸ਼ੱਕਤ ਦੇ ਨਾਲ ਬਾਹਰ ਨਿਕਲਦੀ ਹੈ ਇਹ ਉੱਥੇ ਮੌਜੂਦ ਲੋਕ ਹਰ ਹਰ ਮਹਾਂਦੇਵ ਦਾ ਜਾਪ ਕਰਦੇ ਹਨ ਜਦੋਂ ਔਰਤ ਪੱਥਰਾਂ ਵਿੱਚ ਕਾਰੋਬਾਰ ਨਿਕਲਦੀ ਹੈ ਇਸ ਪਰੰਪਰਾ ਨੂੰ ਨਿਭਾ ਰਹੀ

ਹੁੰਦੀ ਹੈ ਸਾਡੇ ਦੇਸ਼ ਵਿੱਚ ਲੋਕ ਜ਼ਿਆਦਾਤਰ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ ਜਿਸ ਨੂੰ ਦੇਖਦੇ ਹੋਏ ਕਾਫੀ ਜ਼ਿਆਦਾ ਹੈਰਾਨਗੀ ਹੁੰਦੀ ਹੈ ਕੀ ਅੱਜ ਦੇ ਦੌਰ ਵਿੱਚ ਵੀ ਲੋਕ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਹਨ ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *