ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਸਾਨਾਂ ਦੇ ਹੱਥ ਚੜ੍ਹਿਆ ਕਿਸਾਨਾਂ ਤੇ ਚੜ੍ਹਾਉਣ ਵਾਲਾ ਟਰੈਕਟਰ ਤੇ ਫਿਰ ਜੋ ਹੋਇਆ ਤੁਸੀਂ ਹੈਰਾਨ ਹੋ ਜਾਓਗੇ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਟਰੈਕਟਰ ਚਲਾਉਣ ਵਾਲਾ
ਜੋ ਕਿ ਕਿਸਾਨਾਂ ਦੇ ਮੋਰਚੇ ਵਿਚ ਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਜੋ ਕਿ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੁੰਦੇ ਹਨ ਉਨ੍ਹਾਂ ਦੇ ਉਪਰ ਟਰੈਕਟਰ ਚੜ੍ਹਾ ਦਿੰਦਾ ਹੈ ਜਿਨ੍ਹਾਂ ਵਿੱਚੋਂ ਪੰਜ ਦੀ ਜਾਨ ਚਲੀ ਜਾਂਦੀ ਹੈ ਤੇ ਉਹ ਟਰੈਕਟਰ ਥੱਲੇ ਕੁਚਲੇ ਜਾਂਦੇ ਹਨ ਇਸੇ ਤਰ੍ਹਾਂ ਇਨਸਾਨੀ ਮੋਰਚੇ
ਵਿੱਚ ਮੌਜੂਦ ਜੋ ਕਿਸਾਨ ਸ਼ਾਮਲ ਸਨ ਉਨ੍ਹਾਂ ਨੇ ਉਸ ਟਰੈਕਟਰ ਵਿਚ ਹੋਰ ਵੀ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਪਕੜਿਆ ਤੇ ਪੁੱਛਤਾਛ ਕੀਤੀ ਕਿ ਆਖ਼ਿਰ ਤੈਨੂੰ ਕਿਸ ਨੇ ਕਿਹਾ ਹੈ ਕਿ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਹੱਲਾ ਮਚਾ ਅਤੇ ਉਹ ਡਰਦਾ ਹੋਇਆ
ਦੱਸ ਰਿਹਾ ਸੀ ਕਿ ਮੇਰੇ ਦੋ ਬੱਚੇ ਹਨ ਮੈਂ ਆਪਣੇ ਘਰ ਜਾਣਾ ਹੈ ਇਸ ਤਰ੍ਹਾਂ ਡਰਿਆ ਹੋਇਆ ਉਹ ਆਪਣੇ ਦੁੱਖ ਨੂੰ ਵੀ ਬਿਆਨ ਕਰ ਰਿਹਾ ਸੀ ਅਤੇ ਡਰ ਗਿਆ ਸੀ ਉਹ ਕਹਿੰਦਾ ਹੈ ਕਿ ਮੈਨੂੰ ਵਿਅਕਤੀ ਲੈ ਕੇ ਆਏ ਹਨ ਤੇ ਇਸ ਮੋਰਚੇ ਵਿੱਚ ਮੈਨੂੰ ਵੀ ਇਸ ਤਰ੍ਹਾਂ ਕਰਨ
ਲਈ ਕਿਹਾ ਹੈ ਜੋ ਕਿ ਭਾਜਪਾ ਵੱਲੋਂ ਭੇਜਿਆ ਹੋਇਆ ਹੈ ਇਸ ਤਰ੍ਹਾਂ ਉਹ ਆਪਣੀ ਦਰਦ ਬਿਆਨ ਕਰ ਰਿਹਾ ਸੀ ਪਰ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਜੋ ਕਿਸਾਨ ਭੜਕੇ ਹੋਏ ਸਨ ਤੇ ਉਨ੍ਹਾਂ ਤੇ ਜ਼ਬਰਦਸਤ ਬੋਲਬਾਲਾ ਹੋ ਰਿਹਾ ਸੀ ਇਹ ਜਾਣਕਾਰੀ