ਕਾਲੇ ਕੱਛੇ ਵਾਲਿਆਂ ਦਾ ਫਿਰ ਫੈਲਿਆ ਦਹਿਸ਼ਤ

ਹਾਂ ਜੀ ਸਸਰੀਕਾਲ ਬਹੁਤ ਵੱਡੀ ਖ਼ਬਰ ਆਈ ਹੈ ਅੱਜ ਆਪਾਂ ਗੱਲ ਕਰਾਂਗੇ ਕਾਲੇ ਕੱਛੇ ਵਾਲਿਆਂ ਦੇ ਬਾਰੇ ਪਹਿਲਾਂ ਕੁਝ ਕੁ ਸਾਲ ਏਦਾਂ ਹੀ ਕਾਲੇ ਕੱਛੇ ਵਾਲਿਆਂ ਦਾ ਖੌਫ਼ ਪੈਦਾ ਹੋਇਆ ਸੀ ਤੇ ਪਿੰਡ ਵਿਚੋਂ ਕੁਝ ਲੋਕ ਪਹਿਰਾ ਦਿੰਦੀ ਸੀ ਹੁਣ ਉਹੀ ਤਸਵੀਰਾਂ ਦੁਬਾਰਾ ਵੇਖਣ ਨੂੰ ਮਿਲੀਆਂ ਹੈ ਸੀਸੀਟੀਵੀ ਦੇ ਵਿਚ ਰਿਕਾਰਡ ਹੋਈਆਂ ਪੈਲੀਆਂ ਵਿੱਚੋਂ ਨੰਗੇ ਪੈਰੀਂ ਕਾਲੇ ਕੱਛੇ ਪਾਕਿ ਪੰਜ ਜਣੇ ਤੁਰੇ ਆਉਂਦੇ ਨੇ
ਘਰ ਦੀ ਕੰਧ ਟੱਪ ਕੇ ਸੱਤ ਤੋਲੇ ਸੋਨਾ ਤੇ ਅੱਸੀ ਹਜ਼ਾਰ ਕੈਸ਼ ਚੋਰੀ ਕਰਕੇ ਭੱਜ ਜਾਂਦੇ ਨੇ ਤੇ ਏਦਾਂ ਹੀ ਕਾਫ਼ੀ ਪਿੰਡਾਂ ਦੇ ਵਿੱਚ ਇਹ ਕੰਮ ਹੋ ਰਹੇ ਨੇ ਪੁਲੀਸ ਦਾ ਕਹਿਣਾ ਹੈ ਕਿ ਜਦ ਤਕ ਉਹ ਕਾਬੂ

ਨਹੀਂ ਆ ਜਾਂਦੀ ਪਿੰਡਾਂ ਵਿੱਚ ਪਹਿਰੇ ਲਾਓ ਧੀ ਆਪਣਾ ਧਿਆਨ ਰੱਖੋ ਤੇ ਰਾਤ ਨੂੰ ਆਪਣੇ ਬਲਬ ਜਗਾ ਕੇ ਸੌਂਇਆ ਕਰੋ ਤਾਂ ਕਿ ਜੇ ਕੋਈ ਆਵੇ ਜਾਂ ਜਾਵੇ ਪਤਾ ਲੱਗ ਜਾਵੇ ਨ੍ਹੇਰੇ ਵਿੱਚ ਤਾਂ ਕੋਈ ਸਰ੍ਹਾਣੇ ਖਲੋਤਾ ਹੋਵੇ ਤਾਂ ਵੀ ਨਹੀਂ ਪਤਾ ਲੱਗਣਾ ਪੰਜਾਬ ਪੁਲੀਸ ਦਾ ਕਹਿਣਾ ਹੈ ਇਨ੍ਹਾਂ ਚੋਰਾਂ ਨੂੰ ਛੇਤੀ ਹੀ ਫੜਿਆ ਜਾਊਗਾ ਇਹ ਕੰਮ ਕਿਉਂ ਕਰਦੇ ਨੇ ਲੋਕਾਂ ਦੇ ਘਰਾਂ ਚ ਚੋਰੀ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ

ਕੀਤਾ ਜਾਂਦਾ ਹੈ ਜੋ ਬਹੁਤ ਗਲਤ ਗੱਲ ਹੈ ਇਹ ਚੋਰਾਂ ਨੂੰ ਫੜ ਕੇ ਪਹਿਲਾਂ ਤਾਂ ਪਿੰਡ ਵਾਲੇ ਚੰਗੀ ਤਰ੍ਹਾਂ ਇਨ੍ਹਾਂ ਦਾ ਜਲੂਸ ਕੱਢਣ ਫਿਰ ਇਨ੍ਹਾਂ ਨੂੰ ਪੁਲਸ ਦੇ ਹਵਾਲੇ ਕੀਤਾ ਜਾਵੇ ਜੋ ਕੁਝ ਸਾਲ
ਪਹਿਲਾਂ ਹੁੰਦਾ ਸੀ ਉਸ ਤੋਂ ਵੀ ਬੁਰਾਈ ਕਰਨ ਲਏ ਨੇ ਇਸ ਲਈ ਆਪਣਾ ਧਿਆਨ ਖੁਦ ਰੱਖੋ ਜਿਨ੍ਹਾਂ ਜ਼ੇਰੇ ਫੜੇ ਨਹੀਂ ਜਾਂਦੇ ਬੱਚਿਆਂ ਦਾ ਵੀ ਨੁਕਸਾਨ ਕਰਨਾ ਚਾਹੁੰਦੇ ਨੇ ਇਸ ਲਈ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ ਤਾਂ ਕੀ ਇਹ ਕਿਸੇ ਦੇ ਹੱਥ ਨਾ ਚੜ੍ਹ ਜਾਵੇ ਅੱਜ ਦੀ ਖ਼ਬਰ ਇੰਨਾ ਹੀ

Leave a Reply

Your email address will not be published. Required fields are marked *